Breaking News
Home / खबरे / ਪੰਜਾਬ ਦੇ ਵਿੱਚ ਹੋਇਆ ਇਹ ਵੱਡਾ ਐਲਾਨ,ਹੁਣ ਹੋਣਗੀਆਂ ਇਹ ਪੰਜਾਬ ਵਿੱਚ ਲਗਾਤਾਰ ਤਿੰਨ ਛੁੱਟੀਆਂ

ਪੰਜਾਬ ਦੇ ਵਿੱਚ ਹੋਇਆ ਇਹ ਵੱਡਾ ਐਲਾਨ,ਹੁਣ ਹੋਣਗੀਆਂ ਇਹ ਪੰਜਾਬ ਵਿੱਚ ਲਗਾਤਾਰ ਤਿੰਨ ਛੁੱਟੀਆਂ

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਤਾਜ਼ਾ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ ਅੱਜ ਦੀ ਮੁੱਖ ਖ਼ਬਰ ਇਸ ਪ੍ਰਕਾਰ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬੈਂਕਾਂ ਦੇ ਵਿੱਚ ਅਕਸਰ ਹੀ ਛੁੱਟੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਹੁਣ ਅਕਤੂਬਰ ਮਹੀਨੇ ਦੇ ਵਿਚ ਕਾਫੀ ਜ਼ਿਆਦਾ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।ਇਨ੍ਹਾਂ ਛੁੱਟੀਆਂ ਬਾਰੇ ਪਹਿਲਾਂ ਹੀ ਲੋਕਾਂ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ।ਇਸ ਬਾਰੇ ਆਰਬੀਆਈ ਵੱਲੋਂ ਪਹਿਲਾਂ ਹੀ ਸਾਰੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿਚ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ

ਕਰਨਾ ਪਵੇ।ਅਕਸਰ ਹੀ ਜਦੋਂ ਲੋਕ ਬੈਂਕ ਦੇ ਵਿੱਚ ਜਾਂਦੇ ਹਨ ਤਾਂ ਕੁਝ ਸਮਝਦਾਰ ਲੋਕ ਪਹਿਲਾਂ ਇਸ ਟਾਈਮ ਟੇਬਲ ਨੂੰ ਵੇਖਦੇ ਹਨ ਕਿ ਬੈਂਕ ਕਿਸ ਦਿਨ ਬੰਦ ਰਹਿਣਗੇ।ਉਨ੍ਹਾਂ ਲੋਕਾਂ ਦੀ ਸਹੂਲਤ ਦੇ ਲਈ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਂਦਾ ਹੈ ਕਿ ਇਸ ਦਿਨ ਬੈਂਕ ਬੰਦ ਰਹਿਣਗੇ ਤਾਂ ਜੋ ਲੋਕ ਆਪਣੇ ਕੰਮ ਕਾਰ ਪਹਿਲਾਂ ਹੀ ਨਿਬੇੜ ਲੈਣ। ਕਿਉਂਕਿ ਬੈਂਕ ਇਕ ਅਜਿਹੀ ਜਗ੍ਹਾ ਹੈ ਜਿਸ ਨਾਲ ਲੋਕਾਂ ਦੇ ਬਹੁਤ ਮਹੱਤਵਪੂਰਨ ਕੰਮ ਜੁੜੇ ਹੁੰਦੇ ਹਨ। ਜੇਕਰ ਉਨ੍ਹਾਂ ਨੂੰ ਇਨ੍ਹਾਂ ਛੁੱਟੀਆਂ ਬਾਰੇ ਪਹਿਲਾਂ ਹੀ ਦੱਸਿਆ ਨਾ ਜਾਵੇ ਤਾਂ ਉਨ੍ਹਾਂ ਦੇ ਵੱਡੇ ਨੁਕਸਾਨ ਹੋ ਸਕਦੇ ਹਨ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਹੀ ਪੂਰੇ ਮਹੀਨੇ ਦਾ ਟਾਈਮ ਟੇਬਲ ਤਿਆਰ ਕਰ ਦਿੱਤਾ

ਜਾਂਦਾ ਹੈ ਤਾਂ ਜੋ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਇਸ ਹਫ਼ਤੇ ਦੇ ਵਿੱਚ ਬੈਂਕਾਂ ਦੇ ਵਿਚ ਕਾਫੀ ਦਿਨਾਂ ਤੱਕ ਛੁੱਟੀਆਂ ਰਹਿਣ ਵਾਲੀਆਂ ਹਨ।ਜੇਕਰ ਤੁਹਾਡਾ ਕੋਈ ਕੰਮ ਬੈਂਕ ਨਾਲ ਸੰਬੰਧਿਤ ਹੈ ਤਾਂ ਤੁਸੀਂ ਪਹਿਲਾਂ ਹੀ ਨਿਬੇੜ ਸਕਦੇ ਹੋ ਤਾਂ ਜੋ ਆਉਣ ਵਾਲੇ ਸਮਿਆਂ ਵਿੱਚ ਤੁਹਾਨੂੰ ਕਿਸੇ ਪ੍ਰਕਾਰ ਦੀ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

About khabar

Leave a Reply

Your email address will not be published. Required fields are marked *