Breaking News
Home / खबरे / ਦੇਖੋ ਕਿਉਂ ਇਹ ਵਿਅਕਤੀ ਪੁਲੀਸ ਦੀ ਨੌਕਰੀ ਛੱਡ ਕੇ ਕਰ ਰਿਹਾ ਹੈ ਕੱਪੜੇ ਪ੍ਰੈਸ ਕਰਨ ਦਾ ਕੰਮ

ਦੇਖੋ ਕਿਉਂ ਇਹ ਵਿਅਕਤੀ ਪੁਲੀਸ ਦੀ ਨੌਕਰੀ ਛੱਡ ਕੇ ਕਰ ਰਿਹਾ ਹੈ ਕੱਪੜੇ ਪ੍ਰੈਸ ਕਰਨ ਦਾ ਕੰਮ

ਸਾਡੇ ਸਮਾਜ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਜੋ ਸਭ ਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਹਨ।ਇਸੇ ਤਰ੍ਹਾਂ ਨਾਲ ਇਕ ਵਿਅਕਤੀ ਜਿਸ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ।ਇਸ ਦੀ ਕਹਾਣੀ ਵੀ ਅਨੋਖੀ ਹੈ ਜਾਣਕਾਰੀ ਮੁਤਾਬਕ ਇਹ ਪਹਿਲਾਂ ਡਾਕਟਰ ਦੇ ਨਾਲ ਕੰਮ ਕਰਦਾ ਸੀ।ਇਸ ਨੂੰ ਪੰਜ ਸਾਲ ਦਾ ਡਾਕਟਰੀ ਦਾ ਤਜਰਬਾ ਹੈ ਬਾਅਦ ਵਿਚ ਇਸ ਨੇ ਇਕ ਏਜੰਸੀ ਦੇ ਵਿੱਚ ਕੰਮ ਕੀਤਾ।ਪਰ ਇੱਥੇ ਉਸ ਨੂੰ ਕਾਪੀ ਸਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।ਉਸ ਤੋਂ ਬਾਅਦ ਇਸ ਨੇ ਪੁਲੀਸ ਭਰਤੀ ਵੇਖੀ ਅਤੇ ਇਹ ਸਿਲੈਕਟ ਹੋ ਗਿਆ।ਉਸ ਤੋਂ

ਬਾਅਦ ਇਸ ਦਾ ਵਿਆਹ ਹੋ ਗਿਆ ਅਤੇ ਇਸ ਤੋਂ ਬਾਅਦ ਇਸ ਦੀਆਂ ਅੱਖਾਂ ਦੀ ਨਿਗ੍ਹਾ ਜਾਣ ਲੱਗੇ ਅਤੇ ਇਸ ਨੇ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ।ਪਰ ਇਸ ਦੀ ਅੱਖਾਂ ਦੀ ਨਿਗ੍ਹਾ ਆਉਣ ਦਾ ਕੋਈ ਚਾਰਾ ਨਹੀਂ ਬਚਿਆ।ਜਾਣਕਾਰੀ ਮੁਤਾਬਕ ਉਸ ਤੋਂ ਪਹਿਲਾਂ ਉਸ ਨੇ ਪੁਲੀਸ ਦੀ ਨੌਕਰੀ ਛੱਡ ਦਿੱਤੀ ਸੀ। ਪਰ ਉਸ ਸਮੇਂ ਇਸ ਦੀ ਅੱਖਾਂ ਦੀ ਰੋਸ਼ਨੀ ਬਿਲਕੁਲ ਠੀਕ ਸੀ।ਨੌਕਰੀ ਛੱਡਣ ਦਾ ਕਾਰਨ ਇਹ ਸੀ ਕਿ ਇਸ ਕੋਲੋਂ ਲੋਕਾਂ ਦੀ ਕੁੱ-ਟ-ਮਾ-ਰ ਨਹੀਂ ਕੀਤੀ ਜਾਂਦੀ ਸੀ ਅਤੇ ਨਾ ਹੀ ਇਹ ਕਿਸੇ ਦੀ ਕੁੱ-ਟ-ਮਾ-ਰ ਵੇਖ ਸਕਦਾ ਸੀ।ਇਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਇਸ ਦਾ

ਠੀਕ ਹੋਣਾ ਨਾਮੁਮਕਿਨ ਹੈ। ਇਸ ਲਈ ਉਹ ਕਿਸੇ ਹੋਰ ਨਾਲ ਵਿਆਹ ਕਰਵਾ ਲਵੇ ਇਸ ਦੇ ਬੱਚੇ ਵੀ ਹਨ।ਪਰ ਇਸ ਦੀ ਪਤਨੀ ਨੇ ਇਸਦਾ ਚ ਸਾਥ ਨਹੀਂ ਛੱਡਿਆ ਤੇਲ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਵੀ ਉਸ ਦਾ ਸਾਥ ਦਿੱਤਾ।ਇਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਨੂੰ ਕਾਫੀ ਹੌਸਲਾ ਦਿੱਤਾ ਅਤੇ ਅੱਜ ਇਹ ਕੱਪੜੇ ਪ੍ਰੈੱਸ ਕਰਨ ਦਾ ਕੰਮ ਕਰਦਾ ਹੈ।ਇਸ ਦੀ ਇਹ ਕਹਾਣੀ ਲੋਕਾਂ ਨੂੰ ਪ੍ਰੇਰਨਾ ਦੇਣ ਵਾਲੀ ਹੈ ਕਿ ਜ਼ਿੰਦਗੀ ਵਿੱਚ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ,ਪਰ ਸਾਨੂੰ ਹਮੇਸ਼ਾਂ ਹੱਕ ਦੀ ਕਮਾਈ ਹੀ ਖਾਣੀ ਚਾਹੀਦੀ ਹੈ।

About khabar

Leave a Reply

Your email address will not be published. Required fields are marked *