Home / खबरे / ਪਿਤਾ ਹੈ ਐੱਸ ਐੱਚ ਓ ਅਤੇ ਮਾਂ ਹੈ ਸਰਕਾਰੀ ਅਫ਼ਸਰ ਪਰ ਪੁੱਤਰ ਦੇ ਸ਼ੌਕ ਵੇਖ ਤੁਸੀਂ ਹੋ ਜਾਓਗੇ ਹੈਰਾਨ

ਪਿਤਾ ਹੈ ਐੱਸ ਐੱਚ ਓ ਅਤੇ ਮਾਂ ਹੈ ਸਰਕਾਰੀ ਅਫ਼ਸਰ ਪਰ ਪੁੱਤਰ ਦੇ ਸ਼ੌਕ ਵੇਖ ਤੁਸੀਂ ਹੋ ਜਾਓਗੇ ਹੈਰਾਨ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬੀ ਫ਼ਿਲਮਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੀਆਂ ਹਨ।ਕਿਉਂਕਿ ਇਨ੍ਹਾਂ ਫ਼ਿਲਮਾਂ ਦੇ ਵਿਚ ਜਿਸ ਤਰੀਕੇ ਦੀ ਕਾਮੇਡੀ ਅਤੇ ਡਾਇਲੌਗ ਹੁੰਦੇ ਹਨ। ਉਹ ਲੋਕਾਂ ਨੂੰ ਨਹੀਂ ਭੁੱਲਦੇ ਇਹ ਡਾਇਲਾਗ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਵੀ ਵਾਰੋ ਵਾਰ ਦੁਹਰਾਏ ਜਾਂਦੇ ਹਨ ਅਤੇ ਲੋਕ ਆਪਣਾ ਮਨੋਰੰਜਨ ਕਰਦੇ ਹਨ।ਦੇਖਿਆ ਜਾਵੇ ਤਾਂ ਹਰ ਉਮਰ ਦੇ ਲੋਕ ਇਨ੍ਹਾਂ ਫ਼ਿਲਮਾਂ ਦੇ ਵਿਚ ਦਿਖਾਈ ਦਿੰਦੇ ਹਨ।ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜਕੱਲ੍ਹ ਦੇ ਬੱਚੇ ਵੀ ਬਹੁਤ ਹੀ ਜ਼ਿਆਦਾ ਵਧੀਆ ਐਕਟਿੰਗ ਕਰਦੇ ਹਨ।ਨਿੱਕਾ ਜ਼ੈਲਦਾਰ ਦੇ ਵਿੱਚ ਬਹੁਤ ਹੀ ਵਧੀਆ ਐਕਟਿੰਗ

ਕਰਨ ਵਾਲੇ ਅੰਸ਼ ਤੇਜਪਾਲ ਜਿਨ੍ਹਾਂ ਨੇ ਹੋਰ ਵੀ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਲੋਕ ਉਨ੍ਹਾਂ ਦੀ ਐਕਟਿੰਗ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਹਨ। ਦੱਸ ਦੇਈਏ ਕਿ ਉਨ੍ਹਾਂ ਨੇ ਆਪਣਾ ਕਰੀਅਰ ਲਵ ਪੰਜਾਬ ਫ਼ਿਲਮ ਤੋਂ ਸ਼ੁਰੂ ਕੀਤਾ ਸੀ।ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ ਅੱਠ ਸਾਲ ਦੀ ਸੀ।ਦੱਸ ਦੇਈਏ ਕਿ ਅੰਸ਼ ਤੇਜਪਾਲ ਦੇ ਪਿਤਾ ਐਸਐਚਓ ਹਨ ਅਤੇ ਉਨ੍ਹਾਂ ਦੀ ਮਾਤਾ ਵੀ ਸਰਕਾਰੀ ਨੌਕਰੀ

ਕਰਦੇ ਹਨ।ਪਰ ਪੁੱਤਰ ਨੂੰ ਐਕਟਿੰਗ ਦਾ ਸ਼ੌਕ ਸੀ ਜਿਸ ਕਾਰਨ ਉਸ ਨੇ ਆਪਣੇ ਇਸ ਸ਼ੌਕ ਨੂੰ ਪੂਰਾ ਕੀਤਾ।ਉਸ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਸ ਦੇ ਸਕੂਲ ਦੇ ਵਿਚ ਆਡੀਸ਼ਨ ਲੈਣ ਦੇ ਲਈ ਇਕ ਟੀਮ ਆਈ ਸੀ,ਜਿੱਥੋਂ ਉਸ ਨੇ ਇਸ ਦੀ ਸ਼ੁਰੂਆਤ ਕੀਤੀ।ਉਸ ਸਮੇਂ ਇਹ ਆਡੀਸ਼ਨ ਨੂੰ ਪਾਸ ਕਰ ਚੁੱਕਿਆ ਸੀ ਅਤੇ ਹੌਲੀ ਹੌਲੀ ਇਹ ਅੱਗੇ ਵਧਦਾ ਗਿਆ।ਸੋ ਦੇਖਿਆ ਜਾਵੇ ਤਾਂ ਅਨਸਰ ਤੇਜਪਾਲ ਦੇ ਰੋਲ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਉਹ ਬਹੁਤ ਵਧੀਆ ਤਰੀਕੇ ਦੇ ਨਾਲ ਆਪਣਾ ਰੋਲ ਨਿਭਾਉਂਦਾ ਹੈ ਜਿਸ ਕਾਰਨ ਲੋਕ ਇਸ ਦੀ ਤਾਰੀਫ ਵੀ ਕਰਦੇ ਹਨ।

About khabar

Leave a Reply

Your email address will not be published. Required fields are marked *