Breaking News
Home / खबरे / ਇੱਕ ਨੋਜਵਾਨ ਨੇ ਸੱਪ ਦੀ ਪੂਛ ਉੱਪਰ ਮੋਟਰਸਾਈਕਲ ਚੜ੍ਹਾ ਦਿੱਤਾ ਅਤੇ ਉਸ ਤੋਂ ਬਾਅਦ ਸੱਪ ਦਾ ਗੁੱਸਾ ਦੇਖ ਕੇ ਲੋਕ ਰਹਿ ਗਏ ਹੈਰਾਨ

ਇੱਕ ਨੋਜਵਾਨ ਨੇ ਸੱਪ ਦੀ ਪੂਛ ਉੱਪਰ ਮੋਟਰਸਾਈਕਲ ਚੜ੍ਹਾ ਦਿੱਤਾ ਅਤੇ ਉਸ ਤੋਂ ਬਾਅਦ ਸੱਪ ਦਾ ਗੁੱਸਾ ਦੇਖ ਕੇ ਲੋਕ ਰਹਿ ਗਏ ਹੈਰਾਨ

ਇਕ ਨੌਜਵਾਨ ਮੋਟਰਸਾਈਕਲ ਤੇ ਆਪਣੇ ਪਿੰਡ ਵੱਲ ਜਾ ਰਿਹਾ ਸੀ ਅਚਾਨਕ ਉਸ ਦਾ ਮੋਟਰਸਾਈਕਲ ਇੱਕ ਸੱਪ ਦੀ ਪੁੂਛ ਉਪਰ ਚੜ੍ਹ ਗਿਆ ਅਤੇ ਉਸ ਤੋਂ ਬਾਅਦ ਸੱਪ ਨੂੰ ਆਇਆ ਗੁੱਸਾ ਜਿਸ ਨੂੰ ਦੇਖ ਕੇ ਲੋਕ ਰਹਿ ਗਏ ਹੈਰਾਨ ਕਿਉਂ ਕੀ ਸੱਪ ਜ਼ਖ਼ਮੀ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਸੱਪ ਨੂੰ ਗੁੱਸਾ ਆਇਆ ਤੇ ਉਸ ਨੇ ਉਸ ਵਿਅਕਤੀ ਦਾ ਪਿੱਛਾ ਕੀਤਾ ਅਤੇ ਸੱਪ ਨੇ ਇਸ ਵਿਅਕਤੀ ਦਾ ਦੋ ਕਿਲੋਮੀਟਰ ਤੱਕ ਪਿੱਛਾ ਕੀਤਾ ਪਰ ਇਸ ਵਿਅਕਤੀ ਨੂੰ ਕੋਈ ਵੀ ਖ਼ਬਰ ਨਹੀਂ ਸੀ ਕਿ ਸੱਪ ਇਸਦਾ ਪਿੱਛਾ ਕਰ ਰਿਹਾ ਹੈ ਅਤੇ ਅਚਾਨਕ ਹੀ ਇਸ ਵਿਅਕਤੀ ਦੀ ਨਿਗ੍ਹਾ ਸੱਪ ਤੇ ਗਈ

ਇਸ ਨੇ ਆਪਣਾ ਮੋਟਰਸਾਈਕਲ ਰਸਤੇ ਵਿੱਚ ਹੀ ਰੋਕ ਲਿਆ ਤੇ ਸੱਪ ਇਸ ਦੀ ਪਿਛਲੀ ਸੀਟ ਉੱਪਰ ਬੈਠਾ ਹੋਇਆ ਸੀ ਅਤੇ ਉਸ ਨੇ ਆਪਣੇ ਆਸੇ ਪਾਸੇ ਲੋਕਾਂ ਨੂੰ ਬੁਲਾ ਲਿਆ ਤੇ ਉਸ ਸੱਪ ਨੂੰ ਬਹੁਤ ਕੋਸ਼ਿਸ਼ ਕੀਤੀ ਕਿ ਉਹ ਇਸ ਸੀਟ ਤੋਂ ਹਟ ਜਾਵੇ ਤਾਂ ਉਹ ਸੱਪ ਇਸ ਸੀਟ ਤੋਂ ਨਹੀਂ ਹਟਿਆ ਅਤੇ ਸੱਪ ਨੇ ਆਪਣੀ ਫੁੰਕਾਰ ਮਾਰੀ ਤੇ ਆਪਣਾ ਗੁੱਸਾ ਉਸੇ ਤਰ੍ਹਾਂ ਹੀ ਦਿਖਾ ਰਿਹਾ ਸੀ ਇਸ ਤੋਂ ਬਾਅਦ ਲੋਕਾਂ ਨੇ ਸੱਪ ਦੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਇਨ੍ਹਾਂ ਪੱਥਰ ਮਾਰਨ ਕਾਰਨ ਹੀ ਸੱਪ ਆਪਣੇ ਰਸਤੇ ਚਲਾ ਗਿਆ ਪਰ ਇਸ ਨੇ ਆਪਣਾ ਗੁੱਸਾ ਨਹੀਂ ਘੱਟ ਕੀਤਾ ਅਤੇ ਇਸ ਸੱਪ ਦਾ ਗੁੱਸਾ ਦੇਖ ਕੇ ਲੋਕ ਰਹਿ ਗਏ ਹੈਰਾਨ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਸੁਣੀਆਂ ਹਨ ਲੋਕਾਂ ਨੇ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *