Home / खबरे / ਸਿਮਰਨ ਕੌਰ ਧਾਂਦਲੀ ਦਾ ਪਿਆ ਇਹ ਨਵਾਂ ਪੰਗਾ

ਸਿਮਰਨ ਕੌਰ ਧਾਂਦਲੀ ਦਾ ਪਿਆ ਇਹ ਨਵਾਂ ਪੰਗਾ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿਚ ਸਿਮਰਨ ਧਾਂਦਲੀ ਨੇ ਇੱਕ ਗਾਣਾ ਗਾਇਆ ਸੀ,ਜਿਸਦਾ ਨਾਮ ਲਹੂ ਦੀ ਆਵਾਜ਼ ਸੀ।ਇਸ ਗਾਣੇ ਦੇ ਵਿੱਚ ਅੱਜਕੱਲ੍ਹ ਦੀਆਂ ਕੁੜੀਆਂ ਦੀ ਅਸਲੀਅਤ ਦਿਖਾਈ ਗਈ ਸੀ ਭਾਵੇਂ ਕਿ ਸਾਰੀਆਂ ਕੁੜੀਆਂ ਨੂੰ ਨਹੀਂ ਕਿਹਾ ਜਾ ਰਿਹਾ ਸੀ। ਕੁਝ ਕੁੜੀਆਂ ਅਜਿਹੀਆਂ ਹਨ ਜੋ ਸੋਸ਼ਲ ਮੀਡੀਆ ਉੱਤੇ ਆਪਣੀਆਂ ਗ਼ਲਤ ਤਸਵੀਰਾਂ ਅਪਲੋਡ ਕਰਦੀਆਂ ਹਨ ਅਤੇ ਜਿਸਮ ਦਿਖਾ ਕੇ ਪੈਸਾ ਵੱਟਣ ਦੀ ਕੋਸ਼ਿਸ਼ ਕਰਦੀਆਂ ਹਨ।ਬਹੁਤ ਸਾਰੀਆਂ ਲੜਕੀਆਂ ਅਜਿਹੀਆਂ ਹਨ ਜੋ ਇਸ ਤਰੀਕੇ ਦਾ ਗਲਤ ਕੰਮ ਕਰ ਰਹੀਆਂ ਹਨ।ਇਸ ਗਾਣੇ ਦੇ ਵਿਚ ਸਿਮਰਨ ਧਾਂਦਲੀ ਨੇ ਇਹ ਦਿਖਾਇਆ ਸੀ ਕਿ ਕਿਸ ਤਰੀਕੇ

ਨਾਲ ਪੁਰਾਣੇ ਸਮਿਆਂ ਵਿੱਚ ਕੁੜੀਆਂ ਨੂੰ ਆਪਣੇ ਮਾਂ ਬਾਪ ਦਾ ਡਰ ਹੋਇਆ ਕਰਦਾ ਸੀ ਅਤੇ ਅੱਜਕੱਲ੍ਹ ਦੇ ਜ਼ਮਾਨੇ ਵਿਚ ਕਿਸ ਤਰੀਕੇ ਨਾਲ ਕੁੜੀਆਂ ਆਪਣੀ ਖੁੱਲ੍ਹ ਦਾ ਨਾਜਾਇਜ਼ ਫ਼ਾਇਦਾ ਉਠਾ ਰਹੀਆਂ ਹਨ।ਇਸ ਗਾਣੇ ਉੱਤੇ ਕਾਫ਼ੀ ਜਗ੍ਹਾ ਵਿਵਾਦ ਹੋਇਆ ਬਹੁਤ ਸਾਰੇ ਲੋਕ ਇਸ ਗਾਣੇ ਦੇ ਪੱਖ ਵਿੱਚ ਸੀ ਭਾਵ ਉਨ੍ਹਾਂ ਦਾ ਮੰਨਣਾ ਸੀ।ਜਿਸ ਤਰੀਕੇ ਨਾਲ ਇਹ ਗਾਣਾ ਲਿਖਿਆ ਅਤੇ ਗਾਇਆ ਗਿਆ ਹੈ।ਉਹ ਬਹੁਤ ਵਧੀਆ ਹੋਇਆ ਹੈ ਪਰ ਉੱਥੇ ਕੁਝ ਕੁੜੀਆਂ ਇਸ ਦੇ ਵਿਰੋਧ ਵਿੱਚ ਵੀ ਸੀ। ਕਿਉਂਕਿ ਜਿਨ੍ਹਾਂ ਕੁੜੀਆਂ ਦੇ ਖ਼ਿਲਾਫ਼ ਇਹ ਗਾਣਾ ਗਾਇਆ ਗਿਆ ਸੀ। ਉਨ੍ਹਾਂ ਨੂੰ ਬੁਰਾ ਲੱਗਣਾ ਹੀ ਸੀ ਦੱਸ ਦੇਈਏ ਕਿ ਇੱਥੇ ਕਈ ਕੁੜੀਆਂ ਦੀਆਂ

ਫੋਟੋਆਂ ਇੰਟਰਨੈੱਟ ਤੋਂ ਉਠਾ ਕੇ ਇਸ ਗਾਣੇ ਦੀ ਵੀਡੀਓ ਦੇ ਵਿਚ ਇਸਤੇਮਾਲ ਕੀਤੀਆਂ ਗਈਆਂ ਸੀ ਉਨ੍ਹਾਂ ਦੇ ਵਿੱਚੋਂ ਇੱਕ ਕੁੜੀ ਮਿਤੀ ਕਲੇਰ ਹੈ।ਇਸ ਲੜਕੀ ਦੀਆਂ ਕੁਝ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਹਨ ਜੋ ਆਪੱਤੀਜਨਕ ਹੁੰਦੀਆਂ ਹਨ।ਹੁਣ ਮਿਤੀ ਕਲੇਰ ਨੇ ਸਿਮਰਨ ਧਾਂਦਲੀ ਦੇ ਇਸ ਗਾਣੇ ਦੇ ਖ਼ਿਲਾਫ ਅਬਜੈਕਸ਼ਨ ਜਤਾਈ,ਜਿਸ ਤੋਂ ਬਾਅਦ ਯੂ ਟਿਊਬ ਤੋਂ ਇਹ ਗਾਣਾ ਆਟੋਮੈਟਿਕ ਡਿਲੀਟ ਹੋ ਚੁੱਕਿਆ ਹੈ।

About khabar

Leave a Reply

Your email address will not be published. Required fields are marked *