Home / खबरे / ਦੀਪ ਮਠਾੜੂ ਦੇ ਬਾਰੇ ਹਸਪਤਾਲ ਦੇ ਵਿੱਚੋਂ ਆਈ ਇਹ ਵੱਡੀ ਖ਼ਬਰ

ਦੀਪ ਮਠਾੜੂ ਦੇ ਬਾਰੇ ਹਸਪਤਾਲ ਦੇ ਵਿੱਚੋਂ ਆਈ ਇਹ ਵੱਡੀ ਖ਼ਬਰ

ਪਿਛਲੇ ਦਿਨਾਂ ਦੇ ਵਿੱਚ ਦੀਪ ਮਠਾੜੂ ਨੇ ਆ-ਤ-ਮ-ਹੱ-ਤਿ-ਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੱਸ ਦੇਈਏ ਕਿ ਉਸ ਦਾ ਇੱਕ ਲੜਕੀ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ ਜਦੋਂ ਮਠਾੜੂ ਨੂੰ ਪਤਾ ਚੱਲਦਾ ਹੈ ਕਿ ਜਿਸ ਲੜਕੀ ਦਾ ਉਸ ਦੇ ਨਾਲ ਪ੍ਰੇਮ ਸੰਬੰਧ ਹੈ। ਉਹ ਕਿਸੇ ਹੋਰ ਲੜਕੀ ਦਾ ਹਾਲ ਵੀ ਸੈੱਟ ਹੈ ਤਾਂ ਇਹ ਬਰਦਾਸ਼ਤ ਨਹੀਂ ਕਰ ਪਾਉਂਦਾ ਅਤੇ ਸਮਾਂ ਰਹਿੰਦੇ ਹੀ ਉਸ ਨੂੰ ਹਸਪਤਾਲ ਵਿਚ ਪਹੁੰਚਾਇਆ ਜਾਂਦਾ ਹੈ।ਜਿੱਥੇ ਉਸਦਾ ਇਲਾਜ ਕੀਤਾ ਜਾਂਦਾ ਹੈ ਅਤੇ ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਵੇਂ ਹੀ ਦੀਪ ਮਠਾੜੂ ਨੂੰ ਹੋਸ਼ ਆਇਆ ਤਾਂ ਉਸ ਨੇ ਆਪਣੇ ਮੋਬਾਇਲ ਦੀ ਮੰਗ

ਕੀਤੀ ਅਤੇ ਵੀਡੀਓ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ।ਉਸ ਨੇ ਇਕ ਵੀਡੀਓ ਬਣਾਈ ਜਿਸ ਵਿੱਚ ਉਸ ਦਾ ਕਹਿਣਾ ਸੀ ਕਿ ਉਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ।ਜਿਸ ਕਾਰਨ ਉਹ ਆਪਣੇ ਆਪ ਨੂੰ ਕਦੇ ਵੀ ਮੁਆਫ਼ ਨਹੀਂ ਕਰ ਸਕੇਗਾ ਇਸ ਤੋਂ ਇਲਾਵਾ ਉਸ ਨੇ ਹੋਰਨਾਂ ਨੂੰ ਵੀ ਇਹੋ ਸਲਾਹ ਦਿੱਤੀ ਹੈ ਕਿ ਜਿਸ ਤਰੀਕੇ ਦੀ ਗ਼ਲਤੀ ਉਸ ਨੇ ਕੀਤੀ ਹੈ। ਅਜਿਹੀ ਗਲਤੀ ਕੋਈ ਹੋਰ ਨਾ ਕਰੇ ਕਿਉਂਕਿ ਇਸ ਨਾਲ ਪਰਿਵਾਰਕ ਮੈਂਬਰਾਂ ਨੂੰ ਬਹੁਤ ਵੱਡਾ ਦੁੱਖ ਝੱਲਣਾ ਪੈਂਦਾ ਹੈ।ਇਸ ਤੋਂ ਇਲਾਵਾ ਦੀਪ ਮਠਾੜੂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਉਨ੍ਹਾਂ ਦੇ ਕੋਲ ਇੰਨੇ ਜ਼ਿਆਦਾ ਪੈਸੇ ਨਹੀਂ ਹਨ ਕਿ ਉਹ ਦੀਪ ਮਠਾੜੂ ਦੇ ਇਲਾਜ ਲਈ ਸਾਰਾ ਖਰਚਾ ਦੇ ਸਕਣ।ਕਿਉਂਕਿ ਉਹ ਦੀਪ ਮਠਾੜੂ ਨੂੰ ਇੱਕ ਮਹਿੰਗੇ ਹਸਪਤਾਲ

ਵਿੱਚ ਲੈ ਕੇ ਆਏ ਹਨ ਜਿੱਥੇ ਫੀਸ ਬਹੁਤ ਜ਼ਿਆਦਾ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਦੀਪ ਮਠਾੜੂ ਨੇ ਵੀਡਿਓਜ਼ ਬਣਾ ਕੇ ਲੋਕਾਂ ਦਾ ਮਨੋਰੰਜਨ ਕੀਤਾ।ਜਿਸ ਕਾਰਨ ਇਨ੍ਹਾਂ ਨੇ ਵੀ ਇਹ ਫ਼ੈਸਲਾ ਲਿਆ ਹੈ ਕਿ ਇਹ ਦੀਪ ਮਠਾੜੂ ਦਾ ਇਲਾਜ ਬਿਨਾਂ ਕਿਸੇ ਮੁਨਾਫੇ ਅਤੇ ਨੁਕਸਾਨ ਦੇ ਕਰਨਗੇ।ਇਸ ਮਾਮਲੇ ਸਬੰਧੀ ਲੋਕਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਜਾ ਰਹੇ ਹਨ ਕੇ ਦੀਪ ਮਠਾੜੂ ਨੇ ਬਹੁਤ ਹੀ ਘਟੀਆ ਕੰਮ ਕੀਤਾ ਹੈ।

About khabar

Leave a Reply

Your email address will not be published. Required fields are marked *