Breaking News
Home / खबरे / ਆਪਣੀ ਸਹੇਲੀ ਦੇ ਨਾਲ ਦੀਪ ਮਠਾੜੂ ਦੀ ਵੀਡੀਓ ਹੋਈ ਲੀਕ

ਆਪਣੀ ਸਹੇਲੀ ਦੇ ਨਾਲ ਦੀਪ ਮਠਾੜੂ ਦੀ ਵੀਡੀਓ ਹੋਈ ਲੀਕ

ਪਿਛਲੇ ਦਿਨਾਂ ਦੇ ਵਿੱਚ ਦੀਪ ਮਠਾੜੂ ਨਾਮ ਦੇ ਇੱਕ ਲੜਕੇ ਨੇ ਜ਼ਹਿਰ ਖਾਧੀ ਸੀ ਜਿਸ ਕਾਰਨ ਉਸ ਦੀ ਤਬੀਅਤ ਖ਼ਰਾਬ ਹੈ ਅਤੇ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸਦਈਏ ਕਿ ਉਸ ਦਾ ਇੱਕ ਲੜਕੀ ਦੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਇਹ ਲੜਕੀ ਅਮਰੀਕਾ ਦੇ ਵਿੱਚ ਰਹਿੰਦੀ ਹੈ।ਇਸ ਦਾ ਨਾਮ ਹਰਜੋਤ ਕੌਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ ਇਹ ਦੀਪ ਮਠਾੜੂ ਦੇ ਨਾਲ ਪ੍ਰੇਮ ਸੰਬੰਧ ਵਿਚ ਸੀ।ਇਸ ਨੇ ਦੀਪ ਮਠਾੜੂ ਦੇ ਨਾਲ ਵਾਅਦਾ ਕੀਤਾ ਸੀ ਕਿ ਉਹ ਇਸ ਦੇ ਨਾਲ ਵਿਆਹ ਕਰਵਾਵੇਗੀ।ਇਸ ਤੋਂ ਇਲਾਵਾ ਇਹ ਦੀਪ ਮਠਾੜੂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕਰਿਆ

ਕਰਦੀ ਸੀ ਅਤੇ ਨਾਲ ਮਠਾੜੂ ਦੇ ਦੋਸਤਾਂ ਮਿੱਤਰਾਂ ਨਾਲ ਵੀ ਗੱਲਬਾਤ ਕਰਦੀ ਸੀ।ਪਿਛਲੇ ਦਿਨਾਂ ਦੇ ਵਿੱਚ ਦੀਪ ਮਠਾੜੂ ਨੂੰ ਪਤਾ ਚਲਿਆ ਕਿ ਹਰਜੋਤ ਕੌਰ ਜਿਸ ਲੜਕੀ ਨੂੰ ਆਪਣਾ ਭਰਾ ਦੱਸਦੀ ਸੀ ਉਹ ਉਸ ਦਾ ਪ੍ਰੇਮੀ ਨਿਕਲਿਆ।ਜਿਸ ਤੋਂ ਬਾਅਦ ਦੀਪ ਮਠਾੜੂ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਨੇ ਜ਼ਹਿਰ ਖਾ ਲਈ ਅਤੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ।ਸਮਾਂ ਰਹਿੰਦੇ ਹੀ ਉਸ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਅਤੇ ਹੁਣ ਉਸ ਦੀ ਤਬੀਅਤ ਦੇ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ।

ਇਸੇ ਦੌਰਾਨ ਦੀਪ ਮਠਾੜੂ ਦੀ ਆਪਣੇ ਦੋਸਤਾਂ ਅਤੇ ਆਪਣੀ ਸਹੇਲੀ ਦੇ ਨਾਲ ਵੀਡੀਓ ਕਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਾਰੇ ਜਣੇ ਹਾਸੀ ਮਜ਼ਾਕ ਕਰ ਰਹੇ ਹਨ।ਭਾਵੇਂ ਕਿ ਇਹ ਵੀਡੀਓ ਕਾਲ ਪੁਰਾਣੀ ਹੈ ਪਰ ਬਹੁਤ ਸਾਰੇ ਲੋਕਾਂ ਵੱਲੋਂ ਇਸ ਨੂੰ ਵੇਖਿਆ ਜਾ ਰਿਹਾ ਹੈ ਅਤੇ ਵੱਖੋ ਵੱਖਰੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ।

About khabar

Leave a Reply

Your email address will not be published. Required fields are marked *