Breaking News
Home / खबरे / ਦੀਪ ਮਠਾੜੂ ਨੇ ਲਾਈਵ ਹੋ ਕੇ ਦੱਸੀ ਸਾਰੀ ਸੱਚਾਈ

ਦੀਪ ਮਠਾੜੂ ਨੇ ਲਾਈਵ ਹੋ ਕੇ ਦੱਸੀ ਸਾਰੀ ਸੱਚਾਈ

ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਤੇ ਮਸ਼ਹੂਰ ਹੋਣ ਵਾਲੇ ਦੀਪ ਮਠਾੜੂ ਨੇ ਆਪਣੀ ਜ਼ਿੰਦਗੀ ਦੇ ਵਿਚ ਅਜਿਹਾ ਕਦਮ ਚੁੱਕਿਆ ਜਿਸ ਨੂੰ ਦੇਖ ਸੁਣ ਕੇ ਸਾਰੇ ਹੈਰਾਨ ਰਹਿ ਗਏ।ਅਕਸਰ ਅਸੀਂ ਦੇਖਦੇ ਹਾਂ ਕਿ ਦੀਪ ਮਠਾੜੂ ਆਪਣੀਆਂ ਵੀਡੀਓਜ਼ ਦੇ ਵਿਚ ਕਾਫ਼ੀ ਜ਼ਿਆਦਾ ਖੁਸ਼ ਦਿਖਾਈ ਦਿੰਦਾ ਹੈ ਅਤੇ ਆਪਣੇ ਮਾਂ ਬਾਪ ਨਾਲ ਆਪਣਾ ਪਿਆਰ ਜਤਾਉਂਦਾ ਹੈ।ਇਸ ਤੋਂ ਇਲਾਵਾ ਉਸ ਨੇ ਆਪਣੀ ਭੈਣ ਦੇ ਨਾਲ ਵੀ ਬਹੁਤ ਸਾਰੀਆਂ ਵੀਡੀਓਜ਼ ਦਾ ਸਾਂਝੀਆਂ ਕੀਤੀਆਂ ਹਨ। ਲੋਕ ਬਹੁਤ ਵਧੀਆ ਕੁਮੈਂਟ ਇਸ ਪਰਿਵਾਰ ਦੇ ਲਈ ਕਰਦੇ ਹਨ ਭਾਵ ਇਨ੍ਹਾਂ ਦੀਆਂ ਵੀਡੀਓਜ਼ ਨੂੰ ਪਸੰਦ ਕੀਤਾ ਜਾਂਦਾ ਹੈ।ਪਰ ਪਿਛਲੇ ਦਿਨੀਂ ਦੀਪ ਮਠਾੜੂ ਨੇ ਜ਼ਹਿਰ ਖਾ ਲਿਆ।

ਜਾਣਕਾਰੀ ਮੁਤਾਬਕ ਉਸ ਦਾ ਇੱਕ ਲੜਕੀ ਦੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ।ਇਸ ਮਾਮਲੇ ਬਾਰੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਦੀਪ ਮਠਾੜੂ ਨੇ ਦੱਸਿਆ ਕਿ ਜਿਸ ਲੜਕੀ ਨਾਲ ਇਹ ਪਿਆਰ ਕਰਦਾ ਸੀ।ਉਹ ਅਮਰੀਕਾ ਦੇ ਵਿੱਚ ਰਹਿੰਦੀ ਹੈ ਵੈਸੇ ਉਹ ਜਲੰਧਰ ਦੀ ਰਹਿਣ ਵਾਲੀ ਹੈ। ਪਿਛਲੇ ਕਾਫੀ ਲੰਬੇ ਸਮੇਂ ਤੋਂ ਇਨ੍ਹਾਂ ਦੀ ਗੱਲਬਾਤ ਹੋ ਰਹੀ ਸੀ।ਇਸ ਦੌਰਾਨ ਉਹ ਇਸ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਿਆ ਕਰਦੀ ਸੀ ਅਤੇ ਇਸ ਨਾਲ ਉਸ ਨੇ ਕਸਮਾਂ ਖਾਧੀਆਂ ਸੀ ਕਿ ਉਹ ਇਸੇ ਦੇ ਨਾਲ ਵਿਆਹ ਕਰਵਾਏਗੀ।ਪਰ ਹੁਣ ਇਸ ਨੂੰ ਪਤਾ ਚੱਲਿਆ ਹੈ ਕਿ ਉਹ ਕਿਸੇ ਹੋਰ ਲੜਕੀ ਦੇ ਨਾਲ ਗੱਲਬਾਤ ਕਰ ਰਹੀ ਹੈ।ਜਿਸ ਨੂੰ ਜਾਣ ਕੇ ਇਸ ਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਇਸ ਨੇ ਲੜਕੀ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ। ਪਰ ਪਿਛਲੇ ਦਿਨਾਂ ਤੋਂ ਉਹ ਇਸ ਦੇ ਨਾਲ ਝਗੜਾ ਕਰ ਰਹੀ ਸੀ ਜਿਸ ਕਾਰਨ ਮਜਬੂਰਨ

ਇਸ ਨੂੰ ਅਜਿਹਾ ਕਦਮ ਚੁੱਕਣਾ ਪਿਆ।ਇਸ ਦੌਰਾਨ ਦੀਪ ਮਠਾੜੂ ਕਾਫੀ ਜ਼ਿਆਦਾ ਗੁੱਸੇ ਵਿੱਚ ਵੀ ਵਿਖਾਈ ਦਿੱਤਾ।ਇਸ ਮਾਮਲੇ ਬਾਰੇ ਲੋਕਾਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਦੀ ਮਠਾੜੂ ਨੂੰ ਲਾਹਨਤਾਂ ਵੀ ਪਾ ਰਹੇ ਹਨ। ਕਿਉਂਕਿ ਜਿਸ ਬੰਦੇ ਨੂੰ ਇੰਨੇ ਜ਼ਿਆਦਾ ਲੋਕ ਪਸੰਦ ਕਰਦੇ ਹਨ ਉਹ ਜਦੋਂ ਅਜਿਹਾ ਘਟੀਆ ਕੰਮ ਕਰਦਾ ਹੈ ਤਾਂ ਲੋਕਾਂ ਦਾ ਰਿਐਕਸ਼ਨ ਅਜਿਹਾ ਹੀ ਹੁੰਦਾ ਹੈ।ਇਸ ਤੋਂ ਇਲਾਵਾ ਕੁਝ ਲੋਕਾਂ ਵੱਲੋਂ ਕੁੜੀਆਂ ਦੇ ਖ਼ਿਲਾਫ਼ ਵੀ ਗਲਤ ਬੋਲਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਕੁਝ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਜਿਥੇ ਲੜਕਾ ਲੜਕੀ ਦੇ ਪ੍ਰੇਮ ਸੰਬੰਧ ਦੌਰਾਨ ਲਡ਼ਕੇ ਦਾ ਅੰਤ ਮਾੜਾ ਹੁੰਦਾ ਹੈ।

About khabar

Leave a Reply

Your email address will not be published. Required fields are marked *