Home / खबरे / ਫੌਜੀ ਦੀ ਮੱਦਦ ਕਰਨ ਲਈ ਗ਼ਰੀਬ ਵਿਅਕਤੀ ਨੇ ਵੇਚੀ ਗਾਂ, ਸਚਾਈ ਤੋਂ ਬਾਅਦ ਗਾਂ ਮਲਕ ਦੇ ਉੱਡੇ ਹੋਸ਼

ਫੌਜੀ ਦੀ ਮੱਦਦ ਕਰਨ ਲਈ ਗ਼ਰੀਬ ਵਿਅਕਤੀ ਨੇ ਵੇਚੀ ਗਾਂ, ਸਚਾਈ ਤੋਂ ਬਾਅਦ ਗਾਂ ਮਲਕ ਦੇ ਉੱਡੇ ਹੋਸ਼

ਉਡੀਸ਼ਾ,ਭੁਵਨੇਸ਼ਵਰ ਵਿੱਚ ਇਕ ਵਿਅਕਤੀ ਨੇ ਆਪਣੀ ਗਾਂ ਵੇਚਣ ਲਈ ਇਕ ਐਪਲੀਕੇਸ਼ਨ ਪਰ ਉਸ ਦੀ ਫੋਟੋ ਪਾ ਦਿੱਤੀ ਇਸ ਐਪਲੀਕੇਸ਼ਨ ਤੇ ਉਸਨੇ ਆਪਣੀ ਗਾਂ ਦੇ ਰੇਟ ਬਾਰੇ ਵੀ ਜਾਣਕਾਰੀ ਪਾਈ ਹੋਈ ਸੀ ਇਹ ਪੋਸਟ ਉਸਨੇ 12 ਮਾਰਚ ਨੂੰ ਪਾਈ ਸੀ ਅਤੇ ਉਸਨੂੰ ਇਹ ਪੋਸਟ ਦਾ ਕੋਈ ਵੀ ਜਵਾਬ ਨਹੀਂ ਮਿਲਿਆ ਸੀ ਅਤੇ ਅਚਾਨਕ ਹੀ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਜਿਸ ਦਾ ਨਾਮ ਮਨਜੀਤ ਸੀ ਅਤੇ ਉਸ ਵਿਅਕਤੀ ਨੇ ਕਿਹਾ ਕਿ ਮੈਨੂੰ ਇਹ ਗਾ ਚਾਹੀਦੀ ਹੈ ਮੈਂ ਇਸ ਗਾਂ ਨੂੰ ਖ਼ਰੀਦਣਾ ਚਾਹੁੰਦਾ ਅਤੇ ਮੈਂ ਤੁਹਾਡੇ ਨਜ਼ਦੀਕੀ ਪਿੰਡ ਵਿਚ ਰਹਿੰਦਾ ਹਾਂ ਮੈਂ ਇੱਕ ਫ਼ੌਜੀ ਹਾਂ ਇਸ ਤੋਂ ਬਾਅਦ ਮਨਜੀਤ ਉਨ੍ਹਾਂ ਦੇ ਘਰ ਆਇਆ ਅਤੇ ਉਨ੍ਹਾਂ ਤਾਂ ਇਸ ਤਰ੍ਹਾਂ ਉਨ੍ਹਾਂ ਦੀ ਗੱਲਬਾਤ ਹੋਈ ਅਤੇ ਮਨਜੀਤ ਉਨ੍ਹਾਂ ਦੇ ਘਰ ਆ ਗਿਆ ਤੇ ਉਸਨੇ ਗਾਂ ਨੂੰ ਦੇਖ ਲਿਆ ਉਨ੍ਹਾਂ ਦਾ ਮੁੱਲ ਵੀਹ ਹਜ਼ਾਰ ਰੁਪਏ ਵਿੱਚ ਹੋ ਗਿਆ ਸੀ ਪਰ ਉਸ ਸਮੇਂ ਮਨਜੀਤ ਨੇ ਕਿਹਾ ਕਿ ਮੇਰਾ ਇੰਟਰਨੈੱਟ ਨਹੀਂ ਚੱਲ ਰਿਹਾ ਇਸ ਕਰਕੇ ਮੈਂ ਤੁਹਾਨੂੰ ਪੈਸੇ ਟ੍ਰਾਂਸਫਰ ਨਹੀਂ ਕਰ ਸਕਦਾ

ਇਸ ਲਈ ਮੈਂ ਤੁਹਾਨੂੰ ਪੈਸੇ ਗੂਗਲ ਪੇਅ ਜਾਂ ਪੇ ਫੋਨ ਨਹੀਂ ਕਰ ਸਕਦਾ ਅਤੇ ਉਸ ਨੇ ਉਸ ਨੂੰ ਪੰਜ ਰੁਪਏ ਟਰਾਂਸਫਰ ਕਰ ਦਿੱਤੇ ਤਾਂ ਜੋ ਉਸ ਨੂੰ ਯਕੀਨ ਹੋ ਜਾਵੇ ਕਿ ਮਨਜੀਤ ਉਸ ਨੂੰ ਪੈਸੇ ਟਰਾਂਸਫਰ ਕਰੇਗਾ ਪਰ ਥੋੜ੍ਹੀ ਦੇਰ ਬਾਅਦ ਜਦੋਂ ਉਸ ਵਿਅਕਤੀ ਨੇ ਮਨਜੀਤ ਨੂੰ ਫੋਨ ਕੀਤਾ ਕਿ ਮੇਰੇ ਅਕਾਉਂਟ ਤੋਂ ਵੀਹ ਹਜ਼ਾਰ ਰੁਪਏ ਅਤੇ ਜਦੋਂ ਉਸ ਵਿਅਕਤੀ ਨੇ ਮਨਜੀਤ ਨੂੰ ਫੋਨ ਕੀਤਾ ਕਿ ਮੇਰੇ ਅਕਾਉਂਟ ਚੋਂ ਵੀਹ ਜਾਤੀਆ ਗਾਇਬ ਹੋ ਗਿਆ ਹੈ ਤਾਂ ਉਸ ਨੇ ਉਸ ਨੂੰ ਕਿਹਾ ਕਿ ਕੋਈ ਗ਼ਲਤੀ ਹੋਵੇਗੀ ਗਾਇਬ ਹੋ ਗਿਆ ਤਾਂ ਉਸ ਨੇ ਕਿਹਾ ਕਿ ਕੋਈ ਗੱਲ ਨਹੀਂ ਇਹ ਕੋਈ ਗ਼ਲਤੀ ਹੋਵੇਗੀ ਅਤੇ ਇਸ ਤੋਂ ਬਾਅਦ ਮਨਜੀਤ ਨੇ ਉਸ ਵਿਅਕਤੀ ਤੋਂ ਇਸੇ ਤਰ੍ਹਾਂ ਹੀ ਪੰਜ ਵਾਰ ਲੱਖ ਰੁਪਿਆ ਲੈ ਲਿਆ ਤੇ ਇਸ ਤਰ੍ਹਾਂ ਉਸ ਨੇ ਲੱਖ ਰੁਪਏ ਦੀ ਉਸ ਨਾਲ ਠੱਗੀ ਕਰ ਲਈ ਅਤੇ ਇਸ ਤੋਂ ਬਾਅਦ ਉਸ ਵਿਅਕਤੀ ਨੇ ਆਪਣੀ ਰਿਪੋਰਟ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾ ਦਿੱਤੀ ਅਤੇ ਹੁਣ ਪੁਲਿਸ ਉਸ ਮਨਜੀਤ ਨਾਮ ਦੇ ਵਿਅਕਤੀ ਨੂੰ ਲੱਭ ਰਹੀ ਹੈ ਜੋ ਕਿ ਅਸਲ ਵਿਚ ਫੌਜੀ ਨਹੀਂ ਸੀ ਉਹ ਤਾਂ ਲੋਕਾਂ ਨਾਲ ਠੱਗੀਆਂ ਕਰਨ ਵਾਲਾ ਵਿਅਕਤੀ ਸੀ ਅਤੇ ਸਾਰਿਆਂ ਨੂੰ ਆਪਣੀ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਜੋ ਬੈਂਕ ਨਾਲ ਜਾਣਕਾਰੀ ਆਪਣੇ ਫੋਨ ਦੇ ਨਾਲ ਜੁੜੀ ਹੁੰਦੀ ਹੈ ਉਸ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਅਤੇ ਕੋਈ ਵੀ ਲਿੰਕ ਜਾਂ ਯੂ ਆਰ ਐੱਲ ਕੋਡ ਨੂੰ ਸਾਂਝਾ ਨਹੀਂ ਕਰਨਾ ਚਾਹੀਦਾ ਅਤੇ ਸਾਨੂੰ ਹਮੇਸ਼ਾ ਸਾਵਧਾਨੀ ਵਰਤਣੀ ਚਾਹੀਦੀ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *