Breaking News
Home / खबरे / ਕੈਨੇਡਾ ਵਿੱਚ ਬੈਠੀ ਇਸ ਕੁੜੀ ਨੇ ਕੀਤੀਆਂ ਅਜਿਹੀਆਂ ਗੱਲਾਂ ਕੀ ਸਭ ਦੇ ਉੱਡ ਗਏ ਹੋਸ਼

ਕੈਨੇਡਾ ਵਿੱਚ ਬੈਠੀ ਇਸ ਕੁੜੀ ਨੇ ਕੀਤੀਆਂ ਅਜਿਹੀਆਂ ਗੱਲਾਂ ਕੀ ਸਭ ਦੇ ਉੱਡ ਗਏ ਹੋਸ਼

ਪਿਛਲੇ ਦਿਨਾਂ ਦੇ ਵਿੱਚ ਲਹੂ ਦੀ ਆਵਾਜ਼ ਨਾਮ ਦਾ ਇੱਕ ਗਾਣਾ ਰਿਲੀਜ਼ ਹੋਇਆ। ਦੱਸ ਦਈਏ ਕਿ ਇਸ ਗਾਣੇ ਨੂੰ ਸਿਮਰਨ ਧਾਂਦਲੀ ਨੇ ਗਾਇਆ ਹੈ ਇਸ ਗਾਣੇ ਦੇ ਵਿੱਚ ਕੁੱਝ ਬੋਲ ਅਜਿਹੇ ਹਨ।ਜਿਨ੍ਹਾਂ ਦੇ ਵਿਚ ਇਹ ਦਰਸਾਇਆ ਗਿਆ ਹੈ ਕਿ ਅੱਜਕੱਲ੍ਹ ਕਿਸ ਤਰੀਕੇ ਨਾਲ ਕੁਝ ਲੜਕੀਆਂ ਗ਼ਲਤ ਤਰੀਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕਰਦੀਆਂ ਹਨ।ਇਸ ਤੋਂ ਇਲਾਵਾ ਕੁਝ ਵੀਡੀਓਜ਼ ਵੀ ਅਜਿਹੀਆਂ ਬਣਾਈਆਂ ਜਾਂਦੀਆਂ ਹਨ ਜੋ ਆਪੱਤੀਜਨਕ ਹੁੰਦੀਆਂ ਹਨ।ਇਸ ਤੋਂ ਇਲਾਵਾ ਇਸ ਗਾਣੇ ਦੇ ਵਿੱਚ ਉਸ ਸਮੇਂ ਦੀਆਂ ਲੜਕੀਆਂ ਨੂੰ ਸਰਾਹਿਆ ਗਿਆ ਹੈ। ਜਦੋਂ ਲੜਕੀਆਂ ਆਪਣੇ ਪਰਿਵਾਰਕ ਮੈਬਰਾਂ ਦਾ ਡਰ ਰੱਖਿਆ

ਕਰਦੀਆਂ ਸੀ। ਇਸ ਮਾਮਲੇ ਸਬੰਧੀ ਵੱਡੀ ਗਿਣਤੀ ਦੇ ਵਿਚ ਲੋਕ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ।ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਵਿਵਾਦ ਇਸ ਟਿਕਾਣੇ ਉਤੇ ਖੜ੍ਹਾ ਹੋਇਆ ਬਹੁਤ ਸਾਰੇ ਲੋਕਾਂ ਨੇ ਇਸ ਗਾਣੇ ਵਿੱਚ ਬੋਲੇ ਗਏ ਬੋਲਾਂ ਨੂੰ ਸਹੀ ਠਹਿਰਾਇਆ ਪਰ ਉੱਥੇ ਹੀ ਕੁਝ ਲੋਕ ਅਜਿਹੇ ਸੀ ਜੋ ਇਸ ਗਾਣੇ ਦੇ ਨਾਲ ਨਾਰਾਜ਼ਗੀ ਜਤਾ ਰਹੇ ਸੀ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਜਿਊਣ ਦਾ ਹੱਕ ਹੈ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਕੁਝ ਵੀ ਕਰ ਸਕਦਾ ਹੈ।ਇਸ ਮਾਮਲੇ ਸਬੰਧੀ ਕੈਨੇਡਾ ਵਿਚ ਰਹਿਣ ਵਾਲੀ ਇਕ ਲੜਕੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ।ਉਸ ਦਾ ਕਹਿਣਾ ਹੈ ਕਿ ਕੋਈ ਵੀ ਦੁੱਧ ਦਾ ਧੋਤਾ ਨਹੀਂ ਹੈ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਲੜਕੇ ਵੀ

ਆਪਣੀਆਂ ਬਹੁਤ ਸਾਰੀਆਂ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕਰਦੇ ਹਨ ਜੋ ਅਪਤੀਜਨਕ ਹੁੰਦੀਆਂ ਹਨ।ਦੋ ਦਿਨ ਜਿੰਮ ਵਿਚ ਜਾ ਕੇ ਲੜਕਿਆਂ ਵੱਲੋਂ ਆਪਣੀ ਬੌਡੀ ਦਿਖਾਈ ਜਾਂਦੀ ਹੈ। ਇਸ ਤੋਂ ਇਲਾਵਾ ਵੀ ਇਸ ਲੜਕੀ ਨੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਹੀਆਂ ਜਿਸ ਵਿਚ ਇਹ ਕਹਿਣਾ ਚਾਹੁੰਦੀ ਸੀ ਕਿ ਲੜਕੇ ਅਤੇ ਲੜਕੀਆਂ ਦੋਵਾਂ ਵੱਲੋਂ ਹੀ ਸਮਾਜ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ ਤਾਂ ਫਿਰ ਆਵਾਜ਼ ਵੀ ਦੋਨਾਂ ਦੇ ਖਿਲਾਫ ਹੀ ਉੱਠਣੀ ਚਾਹੀਦੀ ਹੈ।

About khabar

Leave a Reply

Your email address will not be published. Required fields are marked *