Breaking News
Home / खबरे / ਨਾਮੀ ਮਾਡਲ ਨੇ ਦੱਸੀਆ ਇੰਡਸਟਰੀ ਦੇ ਵਿਚ ਨੌਜਵਾਨਾਂ ਦੀਆਂ ਮੁਸ਼ਕਲਾਂ

ਨਾਮੀ ਮਾਡਲ ਨੇ ਦੱਸੀਆ ਇੰਡਸਟਰੀ ਦੇ ਵਿਚ ਨੌਜਵਾਨਾਂ ਦੀਆਂ ਮੁਸ਼ਕਲਾਂ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ।ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਵਿਚ ਕੁਝ ਅਜਿਹੇ ਕੰਮ ਕਰਨੇ ਪੈ ਜਾਂਦੇ ਹਨ ਜੋ ਉਹ ਕਦੇ ਵੀ ਨਹੀਂ ਕਰਨਾ ਚਾਹੁੰਦੇ ਸੀ। ਖ਼ਾਸਕਰ ਮਾਡਲਿੰਗ ਅਤੇ ਐਕਟਿੰਗ ਦੀ ਦੁਨੀਆਂ ਦੇ ਵਿਚ ਅਜਿਹਾ ਕਿਹਾ ਅਤੇ ਸੁਣਿਆ ਜਾਂਦਾ ਹੈ ਕਿ ਲੋਕਾਂ ਨੂੰ ਆਪਣੀ ਇੱਜ਼ਤ ਦਾਅ ਤੇ ਲਗਾਉਣੀ ਪੈ ਜਾਂਦੀ ਹੈ।ਇਸ ਦਾ ਖੁਲਾਸਾ ਬਹੁਤ ਸਾਰੇ ਐਕਟਰ ਖੁਦ ਹੀ ਕਰ ਦਿੰਦੇ ਹਨ ਕਿ ਕਿਸ ਤਰੀਕੇ ਨਾਲ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਵਿਚ ਸੰਘਰਸ਼ ਕਰਨਾ ਪਿਆ।ਕਿਉਂਕਿ ਉਹ ਅੱਗੇ ਆਉਣਾ ਚਾਹੁੰਦੇ ਸੀ ਪਰ

ਫ਼ਿਲਮੀ ਦੁਨੀਆਂ ਦੇ ਵਿੱਚ ਅੱਗੇ ਆਉਣ ਦੇ ਲਈ ਲੋਕਾਂ ਨੂੰ ਬਹੁਤ ਕੁਝ ਦਾਅ ਤੇ ਲਗਾਉਣਾ ਪੈ ਜਾਂਦਾ ਹੈ।ਖ਼ਾਸਕਰ ਆਪਣੀ ਇੱਜ਼ਤ ਨੂੰ ਲੈ ਕੇ ਲੋਕਾਂ ਨੂੰ ਆਪਣੇ ਆਪ ਨਾਲ ਵੀ ਸਮਝੌਤਾ ਕਰਨਾ ਪੈ ਜਾਂਦਾ ਹੈ।ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮਸ਼ਹੂਰ ਮਾਡਲ ਵਿੱਕੀ ਰਾਣਾ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਨ੍ਹਾਂ ਨੂੰ ਬਹੁਤ ਜ਼ਿਆਦਾ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਭਾਵ ਕਈ ਵਾਰ ਉਹ ਸ਼ਰਮਿੰਦਾ ਹੋਏ।ਉਨ੍ਹਾਂ ਦੇ ਨਾਲ ਬਹੁਤ ਕੁਝ ਅਜਿਹਾ ਹੋਇਆ ਜੋ ਕਦੇ ਉਨ੍ਹਾਂ ਨੇ ਜ਼ਿੰਦਗੀ ਦੇ ਵਿਚ ਸੋਚਿਆ ਵੀ ਨਹੀਂ ਸੀ।ਕਈ ਵਾਰ ਮਜਬੂਰੀ ਦੇ ਵਿੱਚ ਅਜਿਹੇ ਕੰਮ ਕਰਨੇ ਪੈ ਗਏ ਜੋ ਸ਼ਾਇਦ ਉਹ ਕਦੇ ਵੀ ਕਰਨਾ ਨਹੀਂ ਚਾਹੁੰਦੇ ਸੀ।ਇਸ ਦੌਰਾਨ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸੀ ਉਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਭੱਜ ਦੌੜ ਕੀਤੀ। ਅਠਾਰਾਂ ਸਾਲ ਦੀ ਉਮਰ ਵਿੱਚ ਹੀ ਉਹ

ਦੁਕਾਨਾਂ ਉੱਤੇ ਭਾਂਡੇ ਮਾਂਜਣ ਲੱਗ ਗਏ ਸੀ,ਝਾੜੂ ਪੋਚਾ ਕਰਦੇ ਸੀ।ਉਸ ਤੋਂ ਬਾਅਦ ਮਾਡਲਿੰਗ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਇਨ੍ਹਾਂ ਨੂੰ ਹੋਇਆ ਅਤੇ ਇਨ੍ਹਾਂ ਨੇ ਹਰ ਇੱਕ ਕੁਰਬਾਨੀ ਦਿੱਤੀ ਤਾਂ ਜੋ ਇਹ ਇਸ ਦੁਨੀਆਂ ਦੇ ਵਿੱਚ ਆਪਣਾ ਇੱਕ ਵੱਖਰਾ ਨਾਮ ਬਣਾ ਸਕਣ।ਦੇਖਿਆ ਜਾਵੇ ਤਾਂ ਜ਼ਿਆਦਾਤਰ ਲੋਕਾਂ ਦੀ ਕਹਾਣੀ ਇਸ ਤਰੀਕੇ ਦੀ ਹੁੰਦੀ ਹੈ ਕਿ ਫ਼ਿਲਮੀ ਦੁਨੀਆਂ ਦੇ ਵਿੱਚ ਅੱਗੇ ਆਉਣ ਦੇ ਲਈ ਉਨ੍ਹਾਂ ਨੂੰ ਅਜਿਹੇ ਸਮਝੌਤੇ ਕਰਨੇ ਪੈ ਜਾਂਦੇ ਹਨ ਜੋ ਉਨ੍ਹਾਂ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੰਦੇ ਹਨ।

About khabar

Leave a Reply

Your email address will not be published. Required fields are marked *