Home / खबरे / ਅੱਧੀ ਰਾਤ ਨੂੰ ਕੁੜੀ ਦੇ ਨਾਲ ਫੜਿਆ ਗਿਆ ਮੁੰਡਾ , ਦੇਖੋ ਫਿਰ ਕੀ ਹੋਇਆ

ਅੱਧੀ ਰਾਤ ਨੂੰ ਕੁੜੀ ਦੇ ਨਾਲ ਫੜਿਆ ਗਿਆ ਮੁੰਡਾ , ਦੇਖੋ ਫਿਰ ਕੀ ਹੋਇਆ

ਅੱਜਕੱਲ੍ਹ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਦੋਂ ਲੜਕੀਆਂ ਦੇ ਨਾਲ ਜ-ਬ-ਰ ਜ-ਨਾ-ਹ ਕੀਤਾ ਜਾਂਦਾ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਲੜਕੀ ਨੂੰ ਜ਼-ਬ-ਰ-ਦ-ਸ-ਤੀ ਘਰੋਂ ਉਠਾ ਲਿਆ ਜਾਂਦਾ ਹੈ ਅਤੇ ਉਸਦੇ ਨਾਲ ਗਲਤ ਕੰਮ ਕੀਤਾ ਗਿਆ ਹੈ।ਜਾਣਕਾਰੀ ਮੁਤਾਬਕ ਲੜਕੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੇ ਘਰ ਦੇ ਵਿਹੜੇ ਵਿਚ ਸੁੱਤੀ ਪਈ ਸੀ।ਇਸ ਦੌਰਾਨ ਕਣੀਆਂ ਆਉਂਦੀਆਂ ਹਨ ਤਾਂ ਬਾਕੀ ਪਰਿਵਾਰਕ ਮੈਂਬਰ ਘਰ ਦੇ ਅੰਦਰ ਚਲੇ ਜਾਂਦੇ ਹਨ ਪਰ ਲੜਕੀ ਵਿਹੜੇ ਵਿੱਚ ਹੀ ਪਈ ਸੀ।ਇਸੇ ਦੌਰਾਨ ਘਰ ਦੇ ਵਿੱਚ ਦੋ ਲੜਕੇ ਆਉਂਦੇ ਹਨ ਅਤੇ ਲੜਕੀ ਨੂੰ

ਨਸ਼ੀਲੀ ਦਵਾਈ ਸੁੰਘਾ ਕੇ ਆਪਣੇ ਨਾਲ ਲੈ ਜਾਂਦੇ ਹਨ;ਇਸ ਮਾਮਲੇ ਬਾਰੇ ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।ਉਸ ਤੋਂ ਬਾਅਦ ਇੱਕ ਲੜਕਾ ਡਰ ਕੇ ਭੱਜ ਜਾਂਦਾ ਹੈ।ਪਰ ਦੂਸਰੇ ਲਡ਼ਕੇ ਨੇ ਇਸਦੇ ਨਾਲ ਗ਼ਲਤ ਕੀਤਾ ਪਰ ਰਸਤੇ ਵਿੱਚ ਪੁਲੀਸ ਮੁਲਾਜ਼ਮਾਂ ਦਾ ਇੱਕ ਨਾਕਾ ਸੀ ਜਿੱਥੇ ਇਨ੍ਹਾਂ ਨੂੰ ਰੋਕ ਲਿਆ ਗਿਆ ਅਤੇ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਉਸ ਤੋਂ ਬਾਅਦ ਲੜਕੀ ਨੂੰ ਪਿੰਡ ਦੇ ਸਰਪੰਚ ਦੇ ਘਰ ਭੇਜ ਦਿੱਤਾ ਗਿਆ।ਅਗਲੀ

ਸਵੇਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ।ਹੁਣ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਇਨਸਾਫ ਮਿਲਣਾ ਚਾਹੀਦਾ ਹੈ। ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਦੂਸਰੇ ਲੜਕੇ ਨੂੰ ਵੀ ਭਾਲ ਲਿਆ ਜਾਵੇਗਾ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

About khabar

Leave a Reply

Your email address will not be published. Required fields are marked *