Home / खबरे / ਇਸ ਨੌਜਵਾਨ ਨੂੰ ਨਹੀਂ ਹੈ ਕਿਸੇ ਵੀ ਗੱਲ ਦਾ ਡਰ ,ਦੇਖੋ ਕਿਵੇਂ ਦੇ ਰਿਹਾ ਹੈ ਮੌਤ ਨੂੰ ਸੱਦਾ

ਇਸ ਨੌਜਵਾਨ ਨੂੰ ਨਹੀਂ ਹੈ ਕਿਸੇ ਵੀ ਗੱਲ ਦਾ ਡਰ ,ਦੇਖੋ ਕਿਵੇਂ ਦੇ ਰਿਹਾ ਹੈ ਮੌਤ ਨੂੰ ਸੱਦਾ

ਅੱਜਕੱਲ੍ਹ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਬਹੁਤ ਸਾਰੇ ਲੋਕ ਅਜਿਹੀਆਂ ਗ਼ਲਤੀਆਂ ਕਰਦੇ ਹਨ।ਜਿਸ ਨਾਲ ਉਹ ਆਪਣੀ ਜਾਨ ਵੀ ਖਤਰੇ ਵਿਚ ਪਾ ਲੈਂਦੇ ਹਨ।ਦੇਖਿਆ ਜਾਵੇ ਤਾਂ ਲੋਕ ਮਸ਼ਹੂਰ ਹੋਣ ਦੇ ਲਈ ਵੱਖੋ ਵੱਖਰੇ ਤਰੀਕੇ ਅਪਣਾ ਰਹੇ ਹਨ।ਕਈ ਵਾਰ ਉਹ ਕੁਝ ਅਜਿਹੀਅਾਂ ਹਨ ਜਿਸ ਨਾਲ ਉਹ ਮਰ ਵੀ ਸਕਦੇ ਹਨ।ਪਰ ਵੀਡੀਓ ਬਣਾਉਣ ਦੇ ਚੱਕਰ ਵਿਚ ਉਨ੍ਹਾਂ ਵੱਲੋਂ ਹਰ ਇੱਕ ਤਰੀਕਾ ਅਪਣਾਇਆ ਜਾਂਦਾ ਹੈ ਤਾਂ ਜੋ ਲੋਕ ਉਨ੍ਹਾਂ ਦੀ ਤਾਰੀਫ਼ ਕਰਨਾ ਅਜਿਹੀਆਂ ਵੀਡੀਓਜ਼ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ ਅਤੇ ਵਾਰੋ ਵਾਰੀ ਨਾ ਵੀਡਿਓਜ਼ ਨੂੰ ਦੇਖਦੇ ਹਨ। ਜਿਸ ਤੋਂ ਬਾਅਦ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ

ਅਜਿਹਾ ਲੱਗਦਾ ਹੈ ਕਿ ਉਸ ਦੀ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।ਜਿਸ ਕਾਰਨ ਵਾਰੋ ਵਾਰ ਅਜਿਹੀਆਂ ਵੀਡੀਓਜ਼ ਬਣਾਈਆਂ ਜਾਂਦੀਆਂ ਹਨ ਅਤੇ ਕਈ ਵਾਰ ਇਹ ਲੋਕ ਆਪਣੀ ਜਾਨ ਵੀ ਗਵਾ ਬੈਠਦੇ ਹਨ। ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਲੜਕਾ ਚਲਦੀ ਟ੍ਰੇਨ ਦੇ ਵਿੱਚੋਂ ਬਾਹਰ ਲੰਘ ਰਿਹਾ ਹੈ ਅਤੇ ਉਹ ਅਜੀਬੋ ਗ਼ਰੀਬ ਹਰਕਤਾਂ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਜਿਸ ਤਰੀਕੇ ਦੀਆਂ ਉਸ ਦੀਆਂ ਹਰਕਤਾਂ ਹਨ ਉਸ ਨਾਲ ਇਸ ਦੀ ਜਾਨ ਵੀ ਜਾ ਸਕਦੀ ਹੈ।ਕਈ ਵਾਰ ਅਜਿਹਾ ਹੋਇਆ ਵੀ ਹੈ ਕਿ ਲੋਕ ਅਜਿਹੀਆਂ ਹਰਕਤਾਂ ਕਰਦੇ ਹਨ ਅਤੇ ਆਪਣੀ ਜਾਨ ਗਵਾ ਬੈਠਦੇ ਹਨ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ

ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ। ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਇਹ ਲੜਕੇ ਬੇਵਕੂਫ ਹਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਨਹੀਂ ਸੋਚ ਰਹੇ।ਕਿਉਂਕਿ ਜਦੋਂ ਲੋਕ ਅਜਿਹੀਆਂ ਹਰਕਤਾਂ ਕਰਨ ਦੌਰਾਨ ਆਪਣੀ ਜਾਨ ਗਵਾਉਂਦੇ ਹਨ ਤਾਂ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਦੁੱਖ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਝੱਲਣਾ ਪੈਂਦਾ ਹੈ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *