Home / खबरे / ਇਹ ਦੇਖੋ ਜਥੇਦਾਰਾਂ ਦੀ ਕਰਤੂਤ, ਨੌਜਵਾਨਾਂ ਨੇ ਗੱਡੀ ਪਿੱਛੋਂ ਕੱਢਿਆ ਇਹ ਸਮਾਨ

ਇਹ ਦੇਖੋ ਜਥੇਦਾਰਾਂ ਦੀ ਕਰਤੂਤ, ਨੌਜਵਾਨਾਂ ਨੇ ਗੱਡੀ ਪਿੱਛੋਂ ਕੱਢਿਆ ਇਹ ਸਮਾਨ

ਪੰਜਾਬ ਤੋਂ ਸ਼ੁਰੂ ਹੋ ਕੇ ਕਿਸਾਨੀ ਅੰਦੋਲਨ ਸਾਰੇ ਹੀ ਭਾਰਤ ਦੇ ਵਿਚ ਫੈਲ ਚੁੱਕਿਆ ਹੈ ਅਤੇ ਇਸ ਅੰਦੋਲਨ ਦਾ ਅਸਰ ਹੁਣ ਵਿਦੇਸ਼ਾਂ ਦੇ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ।ਆਏ ਦਿਨ ਕਿਸਾਨੀ ਅੰਦੋਲਨ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।ਪਰ ਬਹੁਤ ਸਾਰੇ ਨੌਜਵਾਨਾਂ ਦੇ ਇਸ ਸੰਘਰਸ਼ ਵਿੱਚ ਆਉਣ ਦੇ ਨਾਲ ਨਾਲ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਅੱਜ ਕਿਸਾਨੀ ਅੰਦੋਲਨ ਨੂੰ ਛੱਡ ਕੇ ਇਨ੍ਹਾਂ ਰਾਜਨੀਤਕ ਪਾਰਟੀਆਂ ਦੀਆਂ ਰੈਲੀਆਂ ਵਿੱਚ ਜਾਣ ਨੂੰ ਆਪਣਾ ਧਰਮ ਮੰਨਦੇ ਹਨ ਅਤੇ ਉਨ੍ਹਾਂ ਦੁਬਾਰਾ ਇਨ੍ਹਾਂ ਰਾਜਨੀਤਕ ਰੈਲੀਆਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਵੱਡਾ ਸਮਝਿਆ ਜਾਂਦਾ ਹੈ।ਪਰ ਅੱਜ ਕੱਲ੍ਹ ਪੰਜਾਬ ਦੇ ਹਾਲਾਤ ਕੁਝ ਬਦਲ ਗਏ ਹਨ ਜਦੋਂ ਵੀ ਕੋਈ ਵਿਅਕਤੀ ਰਾਜਨੀਤਿਕ

ਪਾਰਟੀਆਂ ਦੀਆਂ ਰੈਲੀਆਂ ਵਿੱਚ ਜਾਂਦਾ ਹੈ ਤਾਂ ਕਿਸਾਨਾਂ ਵੱਲੋਂ ਉਸ ਦੇ ਵਾਪਸ ਆਉਣ ਤੇ ਉਸ ਦਾ ਸਖ਼ਤ ਵਿਰੋਧ ਕੀਤਾ ਜਾਂਦਾ ਹੈ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਦੋਂ ਅਕਾਲੀ ਦਲ ਦੀ ਪਾਰਟੀ ਪਿੱਛੋਂ ਆਏ ਜਥੇਦਾਰਾਂ ਦੀ ਇੱਕ ਗੱਡੀ ਨੂੰ ਕਿਸਾਨਾਂ ਵੱਲੋਂ ਘੇਰ ਲਿਆ ਗਿਆ ਅਤੇ ਜਦੋਂ ਉਨ੍ਹਾਂ ਨੇ ਗੱਡੀ ਦੇ ਪਿੱਛੋਂ ਸ਼ੀਸ਼ੇ ਖੋਲ੍ਹ ਕੇ ਅੰਦਰ ਦੇਖਿਆ ਤਾਂ ਉਨ੍ਹਾਂ ਨੂੰ ਸ਼ਰਾਬ ਦੀਆਂ ਬੋਤਲਾਂ ਗੱਡੀ ਦੇ ਵਿੱਚੋਂ ਮਿਲੀਆਂ ਅਤੇ ਇਨ੍ਹਾਂ ਕਿਸਾਨਾਂ ਦੇ ਵੱਲੋਂ ਇਨ੍ਹਾਂ ਜਥੇਦਾਰ ਹੁੰਦਿਆਂ ਚਿੱਟੀਆਂ ਦਾੜ੍ਹੀਆਂ ਨੂੰ ਬਹੁਤ ਸਾਰੇ ਕੌੜੇ ਬੋਲ ਚਲਾਏ ਗਏ ਅਤੇ ਇਨ੍ਹਾਂ ਨੂੰ ਸ਼ਰਮ ਕਰਨ ਦੇ ਲਈ ਕਿਹਾ ਗਿਆ ਕਿਉਂਕਿ ਬਹੁਤ ਸਾਰੇ ਸਾਡੇ ਕਿਸਾਨ ਵੀਰ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋ ਚੁੱਕੇ ਹਨ ਪਰ ਇਹ ਲੋਕ ਹਾਲੇ ਵੀ ਰਾਜਨੀਤਕ

ਪਾਰਟੀਆਂ ਦੀਆਂ ਜੁੱਤੀਆਂ ਚੜ੍ਹਦੇ ਫਿਰਦੇ ਹਨ ਕਿਉਂਕਿ ਇਨ੍ਹਾਂ ਮੁਸ਼ੱਰਫ ਦਾਰੂ ਤਕ ਹੀ ਮਤਲਬ ਹੈ ਅਤੇ ਇਹ ਦਾਰੂ ਪੀਣ ਦੇ ਲਈ ਇਨ੍ਹਾਂ ਰਾਜਨੀਤਕ ਪਾਰਟੀਆਂ ਦੇ ਅੱਗੇ ਪਿੱਛੇ ਤੁਰੇ ਫਿਰਦੇ ਹਨ।ਜਦੋਂ ਨੌਜਵਾਨਾਂ ਵੱਲੋਂ ਇਸ ਗੱਡੀ ਨੂੰ ਘੇਰਿਆ ਗਿਆ ਅਤੇ ਇਸਦੇ ਵਿੱਚੋਂ ਸ਼ਰਾਬ ਕੱਢੀ ਗਈ ਤਾਂ ਇਨ੍ਹਾਂ ਜਥੇਦਾਰਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਅਤੇ ਇਹ ਡੌਰ ਭੌਰ ਹੋਏ ਬਾਹਰ ਅੰਦਰ ਝਾਕਦੇ ਰਹੇ ਅਤੇ ਵੀਡੀਓ ਬਣਾਉਣ ਵਾਲੇ ਨੌਜਵਾਨ ਅਤੇ ਉਸ ਦੇ ਸਾਥੀਆਂ ਵੱਲੋਂ ਇਨ੍ਹਾਂ ਨੂੰ ਬਹੁਤ ਸਾਰਾ ਬੁਰਾ ਭਲਾ ਕਿਹਾ ਗਿਆ ਅਤੇ ਫਿਰ ਵੀ ਇਹ ਸ੍ਰੀ ਸ਼ਰਮਾ ਦੇ ਵਾਂਗ ਇੱਕ ਦੂਜੇ ਵੱਲ ਝਾਕਦੇ ਰਹੇ ਅਤੇ ਇਨ੍ਹਾਂ ਦੇ ਵੱਲੋਂ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਪਰ ਇਸ ਦੇ ਨਾਲ ਹੀ ਇਹ ਗੱਲ ਸਾਹਮਣੇ ਆ ਗਈ ਹੈ

ਕਿ ਹੁਣ ਪੰਜਾਬ ਦੇ ਨੌਜਵਾਨ ਚੁੱਪ ਬੈਠਣ ਵਾਲੇ ਨਹੀਂ ਹਨ।ਉਹ ਆਪਣੇ ਹੱਕਾਂ ਦੇ ਲਈ ਲੜਨਾ ਸਿੱਖ ਚੁੱਕੇ ਹਨ ਅਤੇ ਜੋ ਵੀ ਉਨ੍ਹਾਂ ਦੇ ਵਿਰੁੱਧ ਅਤੇ ਦੂਜੀਆਂ ਪਾਰਟੀਆਂ ਦੇ ਲਈ ਕੰਮ ਕਰੇਗਾ ਉਹ ਉਸ ਦਾ ਡਟ ਕੇ ਵਿਰੋਧ ਕਰਨਗੇ ਅਤੇ ਉਹ ਆਪਣੇ ਹੱਕ ਲੈ ਕੇ ਹੀ ਰਹਿਣਗੇ ।

About khabar

Leave a Reply

Your email address will not be published. Required fields are marked *