Breaking News
Home / खबरे / ਗੁਰਸਿੱਖ ਪਰਿਵਾਰ ਨੇ ਕੀਤਾ ਅਜਿਹਾ ਕਾਰਨਾਮਾ ਚਾਰੇ ਪਾਸੇ ਹੋ ਰਹੇ ਹਨ ਚਰਚੇ

ਗੁਰਸਿੱਖ ਪਰਿਵਾਰ ਨੇ ਕੀਤਾ ਅਜਿਹਾ ਕਾਰਨਾਮਾ ਚਾਰੇ ਪਾਸੇ ਹੋ ਰਹੇ ਹਨ ਚਰਚੇ

ਅੱਜਕੱਲ੍ਹ ਦੇ ਜ਼ਮਾਨੇ ਦੇ ਵਿੱਚ ਬਹੁਤ ਘੱਟ ਲੋਕ ਅਜਿਹੇ ਹਨ ਜੋ ਕਿਸੇ ਦੀ ਸਮੱਸਿਆ ਨੂੰ ਸਮਝ ਪਾਉਂਦੇ ਹਨ ਭਾਵ ਜੇਕਰ ਕਿਸੇ ਵਿਅਕਤੀ ਵਿੱਚ ਕੋਈ ਕਮੀ ਹੈ ਤਾਂ ਉਸ ਦੀ ਮੁਸ਼ਕਲ ਨੂੰ ਉਹ ਸਮਝਦੇ ਹਨ ਅਤੇ ਉਸ ਦਾ ਸਾਥ ਦਿੰਦੇ ਹਨ।ਇਕ ਮਾਮਲਾ ਗੁਰਦਾਸਪੁਰ ਦੇ ਇਕ ਪਿੰਡ ਤੋਂ ਸਾਹਮਣੇ ਆ ਰਿਹਾ ਹੈ, ਜਿੱਥੋਂ ਦੇ ਇੱਕ ਲੜਕੇ ਨੇ ਇਕ ਲੜਕੀ ਦੀ ਸਮੱਸਿਆ ਨੂੰ ਸਮਝਿਆ ਹੈ। ਜਾਣਕਾਰੀ ਮੁਤਾਬਕ ਲੜਕੀ ਅਪਾਹਿਜ ਹੈ ਭਾਵ ਉਸ ਦੀ ਬਾਂਹ ਨਹੀਂ ਹੈ।ਪਰ ਲੜਕਾ ਸਹੀ ਸਲਾਮਤ ਹੈ ਫਿਰ ਵੀ ਇਸ ਲੜਕੇ ਨੇ ਇਸ ਲੜਕੀ ਦੇ ਨਾਲ ਵਿਆਹ ਕੀਤਾ ਹੈ। ਇਸ ਮਾਮਲੇ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਇਸ ਲੜਕੇ ਦੀ ਫ਼ੌਜ ਨੂੰ ਸਰਾਹਿਆ ਜਾ ਰਿਹਾ ਹੈ। ਕਿਉਂਕਿ ਬਹੁਤ ਘੱਟ ਲੋਕ ਅਜਿਹੀ ਸੋਚ

ਰੱਖਦੇ ਹਨ ਕੇ ਸਹੀ ਸਲਾਮਤ ਹੋਣ ਤੋਂ ਬਾਅਦ ਵੀ ਉਹ ਕਿਸੇ ਅਪਾਹਿਜ ਲੜਕੀ ਦੇ ਨਾਲ ਵਿਆਹ ਕਰਨ।ਪਰ ਜਿਸ ਤਰੀਕੇ ਨਾਲ ਇਸ ਲੜਕੇ ਦਾ ਕਹਿਣਾ ਹੈ ਕਿ ਕਿਸੇ ਨਾਲ ਵੀ ਕਿਸੇ ਸਮੇਂ ਹਾਦਸਾ ਹੋ ਸਕਦਾ ਹੈ ਅਤੇ ਸਰੀਰ ਦਾ ਅੰਗ ਅਲੱਗ ਹੋ ਸਕਦਾ ਹੈ।ਇਸ ਲਈ ਸਾਨੂੰ ਉਨ੍ਹਾਂ ਲੋਕਾਂ ਦੀ ਸਮੱਸਿਆ ਨੂੰ ਸਮਝਣਾ ਚਾਹੀਦਾ ਹੈ।ਜਿਹੜੇ ਲੋਕ ਅਪਾਹਿਜ ਹੁੰਦੇ ਹਨ ਕਿਉਂਕਿ ਉਨ੍ਹਾਂ ਦੀਆਂ ਵੀ ਭਾਵਨਾਵਾਂ ਹੁੰਦੀਆਂ ਹਨ।ਉਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਨਾਲ ਕੋਈ ਰਿਸ਼ਤਾ ਜੋੜੇ ਅਤੇ ਉਨ੍ਹਾਂ ਦਾ ਸਾਥ ਨਿਭਾਵੇ।

ਗੁਰਸਿੱਖ ਨੌਜਵਾਨ ਵੱਲੋਂ ਕੀਤੇ ਇਸ ਕਾਰਨਾਮੇ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ ਅਤੇ ਹਰ ਇੱਕ ਵਿਅਕਤੀ ਇਸ ਨੌਜਵਾਨ ਨੂੰ ਵਧਾਈਆਂ ਦੇ ਰਿਹਾ ਹੈ।ਹਰ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੇ ਇਸ ਲੜਕੀ ਦੇ ਨਾਲ ਰਿਸ਼ਤਾ ਜੋੜ ਕੇ ਉਸ ਦੀ ਜ਼ਿੰਦਗੀ ਨੂੰ ਇਕ ਨਵੀਂ ਰਾਹਤ ਦਿੱਤੀ ਹੈ ਜਿਸ ਨਾਲ ਕਿ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੀ ਹੈ

About khabar

Leave a Reply

Your email address will not be published. Required fields are marked *