Home / खबरे / ਵਿਆਹ ਦੀ ਫੋਟੋਸ਼ੂਟ ਲਈ ਸੇਰ ਦੇ ਬੱਚੇ ਨੂੰ ਲਿਆਂਦਾ ਗਿਆ ਵਿਆਹ ਵਿੱਚ .ਅਤੇ ਇਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ

ਵਿਆਹ ਦੀ ਫੋਟੋਸ਼ੂਟ ਲਈ ਸੇਰ ਦੇ ਬੱਚੇ ਨੂੰ ਲਿਆਂਦਾ ਗਿਆ ਵਿਆਹ ਵਿੱਚ .ਅਤੇ ਇਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ

ਪਾਕਿਸਤਾਨ ਵਿਚ ਵਿਵਾਹਿਕ ਜੋੜੇ ਨੇ ਆਪਣੇ ਵਿਆਹ ਦੀ ਫੋਟੋਸ਼ੂਟ ਕਰਵਾਉਣ ਲਈ ਸੇਰ ਬੱਚੇ ਨੂੰ ਡਰੱਗਜ਼ ਦੇ ਕੇ ਉਸ ਨੂੰ ਆਪਣੇ ਘਰ ਲੇੈ ਆਏ ਤਾਂ ਜੋ ਉਨ੍ਹਾਂ ਦੀ ਫ਼ੋਟੋਸ਼ੂਟ ਵਧੀਆ ਹੋ ਸਕੇ ਅਤੇ ਜਿਹਾ ਹੋਇਆ ਵੀ ਉਨ੍ਹਾਂ ਨੇ ਜੋ ਸ਼ੇਰ ਦੇ ਬੱਚੇ ਦਾ ਮਾਲਕ ਸੀ ਉਸ ਨਾਲ ਗੱਲ ਕਰਕੇ ਅਤੇ ਉਸ ਨੂੰ ਪੈਸੇ ਦੇ ਕੇ ਸ਼ੇਰ ਦੇ ਬੱਚੇ ਨੂੰ ਨਸ਼ੇ ਵਾਲੀਆਂ ਗੋਲੀਆਂ ਖਵਾ ਦਿੱਤੀਆਂ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਵਿਆਹ ਵਿਚ ਇਸ ਸ਼ੇਰ ਦੇ ਬੱਚੇ ਨਾਲ ਆਪਣੀਆਂ ਫੋਟੋਆਂ ਵੀ ਕਰਵਾਈਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਆਂਢ ਗੁਆਂਢ ਦੇ ਲੋਕਾਂ ਨੇ ਸ਼ੇਰ ਦੇ ਬੱਚੇ ਨਾਲ ਆਪਣੀਆਂ ਵੀਡੀਓ ਵੀ ਬਣਾਈਆਂ ਪਰ ਸ਼ੇਰ ਦੇ ਬੱਚੇ ਨੂੰ ਦੇਖ ਕੇ ਹੀ ਲੱਗਦਾ ਸੀ ਕਿ ਇਸ ਨੂੰ ਜ਼ਰੂਰ ਕੋਈ ਨਸ਼ੀਲੀ ਚੀਜ਼ ਖੁਆਈ ਗਈ ਹੈ ਅਤੇ ਇਸ ਵਿਵਾਹਿਕ ਜੋੜੇ ਦੀਆਂ ਤਸਵੀਰਾਂ ਹੁਣ ਬਹੁਤ ਜ਼ਿਆਦਾ ਵਾਇਰਲ ਹੋ ਗਈਆਂ ਹਨ

ਕਿਉਂਕਿ ਇਨ੍ਹਾਂ ਦੇ ਫੋਟੋਸ਼ੂਟ ਦੌਰਾਨ ਕਿਸੇ ਵਿਅਕਤੀ ਨੇ ਇੰਸਟਾਗ੍ਰਾਮ ਤੇ ਇਨ੍ਹਾਂ ਤਸਵੀਰਾਂ ਨੂੰ ਵਾਇਰਲ ਕਰ ਦਿੱਤਾ ਹੈ ਤਾਂ ਜੋ ਇਨ੍ਹਾਂ ਨੂੰ ਕਾਨੂੰਨੀ ਬਣਦੀ ਸਜ਼ਾ ਦਿੱਤੀ ਜਾ ਸਕੇ ਅਤੇ ਇਸ ਤੋਂ ਬਾਅਦ ਇਨ੍ਹਾਂ ਦੀਆਂ ਤਸਵੀਰਾਂ ਪੂਰੀ ਦੁਨੀਆ ਵਿਚ ਵਾਇਰਲ ਹੋ ਗਈਆਂ ਹਨ ਅਤੇ ਪਾਕਿਸਤਾਨੀ ਪੁਲਿਸ ਨੇ ਵੀ ਇਨ੍ਹਾਂ ਦੇ ਵਿਰੁੱਧ ਰਿਪੋਰਟ ਦਰਜ ਕੀਤੀ ਹੈ ਅਤੇ ਹੁਣ ਉਹ ਇਸ ਵਿਵਾਹਿਕ ਜੋੜੇ ਨੂੰ ਬਣਦੀ ਕਾਨੂੰਨੀ ਸਜ਼ਾ ਦਿੱਤੀ ਦੇਵੇਗੀ ਕਿਉਂਕਿ ਜਾਨਵਰਾਂ ਨਾਲ ਫੋਟੋਆਂ ਕਰਵਾਉਣੀਆਂ ਤਾਂ ਸਹੀ ਹਨ ਪਰ ਉਨ੍ਹਾਂ ਨੂੰ ਨਸ਼ੀਲੀਆਂ ਚੀਜ਼ਾਂ ਖਵਾਉਣਾ ਗ਼ਲਤ ਹੈ ਅਤੇ ਇਸ ਲਈ ਹੁਣ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਜੋ ਉਹ ਕਿਸੇ ਵੀ ਜਾਨਵਰ ਨਾਲ ਅਜਿਹਾ ਨਾ ਕਰ ਸਕਣ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *