Breaking News
Home / खबरे / ਸੁਰਲੀਨ ਨੇ ਦਿੱਤਾ ਸਿਮਰਨ ਧਾਂਦਲੀ ਨੂੰ ਠੋਕਵਾਂ ਜਵਾਬ

ਸੁਰਲੀਨ ਨੇ ਦਿੱਤਾ ਸਿਮਰਨ ਧਾਂਦਲੀ ਨੂੰ ਠੋਕਵਾਂ ਜਵਾਬ

ਪਿਛਲੇ ਦਿਨੀਂ ਸਿਮਰਨ ਧਾਂਦਲੀ ਦਾ ਲਹੂ ਦੀ ਆਵਾਜ਼ ਗਾਣਾ ਆਇਆ ਚ ਗਾਣੇ ਉੱਤੇ ਕਾਫ਼ੀ ਵਿਵਾਦ ਹੋਇਆ। ਦੱਸ ਦਈਏ ਕਿ ਇਸ ਗਾਣੇ ਵਿੱਚ ਉਨ੍ਹਾਂ ਲੜਕੀਆਂ ਨੂੰ ਲਾਹਨਤਾਂ ਪਾਈਆਂ ਗਈਆਂ ਸੀ ਜੋ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਆਪਣੇ ਕੱਪੜਿਆਂ ਨੂੰ ਉਤਾਰਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ ਅਤੇ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਤੋਂ ਇਲਾਵਾ ਪੁਰਾਣੇ ਜ਼ਮਾਨੇ ਦੇ ਵਿਚ ਜਿਸ ਤਰੀਕੇ ਨਾਲ ਲੜਕੀਆਂ ਆਪਣੇ ਪਰਿਵਾਰਕ ਮੈਂਬਰਾਂ ਦਾ ਡਰ ਰੱਖਿਆ ਕਰਦੀਆਂ ਸੀ।ਉਸ ਨੂੰ ਸਰਾਹਿਆ ਗਿਆ ਹੈ ਇਸ ਗਾਣੇ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਸੁਣਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਵਿਚਾਰ ਸਾਂਝੇ ਕਰ ਰਹੇ

ਹਨ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਸਿਮਰਨ ਧਾਂਦਲੀ ਨੇ ਜੋ ਗਾਣਾ ਗਾਇਆ ਹੈ ਉਹ ਬਹੁਤ ਹੀ ਵਧੀਆ ਹੈ ਅਤੇ ਅੱਜ ਦੀ ਸੱਚਾਈ ਨੂੰ ਬਿਆਨ ਕਰਦਾ ਹੈ। ਪਰ ਉੱਥੇ ਹੀ ਕੁਝ ਲੋਕਾਂ ਵੱਲੋਂ ਇਸ ਗਾਣੇ ਸਬੰਧੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਅਤੇ ਸਿਮਰਨ ਦੀ ਇਸ ਗਾਣੇ ਨੂੰ ਗਲਤ ਦੱਸਿਆ ਜਾ ਰਿਹਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਉੱਤੇ ਸੁਰਲੀਨ ਨਾਂ ਦੀ ਇੱਕ ਲੜਕੀ ਵੱਲੋਂ ਅਕਸਰ ਹੀ ਕੁਝ ਅਜਿਹੀਆਂ ਆਪੱਤੀਜਨਕ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਹਨ।ਜਿਸ ਵਿੱਚ ਉਹ ਛੋਟੇ ਕੱਪੜੇ ਪਾ ਕੇ ਨਾਚ ਕਰਦੀ ਹੋਈ ਦਿਖਾਈ ਦਿੰਦੀ ਹੈ। ਸੁਰਲੀਨ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ

ਜਦੋਂ ਕੋਈ ਉਸ ਦੀ ਜ਼ਿੰਦਗੀ ਬਾਰੇ ਸੁਣਦਾ ਹੈ ਤਾਂ ਸੋਚਦਾ ਹੈ ਕਿ ਇਸ ਦੀ ਜ਼ਿੰਦਗੀ ਵਿੱਚ ਜਿਨ੍ਹਾਂ ਸੰਘਰਸ਼ ਹੈ ਸ਼ਾਇਦ ਕਿਸੇ ਨੇ ਨਾ ਕੀਤਾ ਹੋਵੇ।ਇਸ ਦੇ ਕਹਿਣ ਦਾ ਭਾਵ ਇਹ ਹੈ ਕਿ ਇਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕੀਤੀ ਕਿਉਂਕਿ ਇਸ ਨੂੰ ਐਕਟਿੰਗ ਅਤੇ ਮਾਡਲਿੰਗ ਦਾ ਸ਼ੌਕ। ਪਰ ਜਦੋਂ ਕੰਮ ਲੈਣ ਦਾ ਸਮਾਂ ਆਇਆ ਤਾਂ ਉਸ ਸਮੇਂ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਸਮਝੌਤਾ ਕਰਨ ਲਈ ਕਿਹਾ।ਜਿਸ ਤੋਂ ਬਾਅਦ ਇਸ ਨੇ ਸੋਚਿਆ ਕਿ ਇਹ ਸਭ ਕੁਝ ਆਪਣੇ ਦਮ ਤੇ ਹੀ ਕਰੇਗੀ।ਸੋ ਇਸ ਮਾਮਲੇ ਸਬੰਧੀ ਹੋਰ ਵੀ ਕਈ ਲੋਕਾਂ ਵੱਲੋਂ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ।

About khabar

Leave a Reply

Your email address will not be published. Required fields are marked *