Home / खबरे / ਕੁੜੀ ਨੇ ਘਰੋਂ ਭੱਜ ਕੇ ਆਪਣੇ ਹੀ ਮੰਗੇਤਰ ਦੇ ਨਾਲ ਕਰਵਾਇਆ ਵਿਆਹ

ਕੁੜੀ ਨੇ ਘਰੋਂ ਭੱਜ ਕੇ ਆਪਣੇ ਹੀ ਮੰਗੇਤਰ ਦੇ ਨਾਲ ਕਰਵਾਇਆ ਵਿਆਹ

ਪਿਛਲੇ ਦਿਨੀਂ ਇੱਕ ਖ਼ਬਰ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋਈ ਸੀ, ਜਿਸ ਵਿੱਚ ਇਕ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਲਡ਼ਕੀ ਦਾ ਮੰਗੇਤਰ ਇਨ੍ਹਾਂ ਦੀ ਲੜਕੀ ਨੂੰ ਜ਼ਬਰਦਸਤੀ ਅ-ਗ-ਵਾ ਕਰਕੇ ਲੈ ਗਿਆ ਹੈ ਭਾਵ ਜਿਸ ਲੜਕੀ ਦੇ ਨਾਲ ਲੜਕੀ ਦਾ ਵਿਆਹ ਹੋਣਾ ਸੀ। ਉਸੇ ਨੇ ਹੀ ਲੜਕੀ ਨੂੰ ਅ-ਗ-ਵਾ ਕਰ ਲਿਆ। ਇਸ ਸੰਬੰਧੀ ਪੁਲਸ ਮੁਲਾਜ਼ਮਾਂ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਇਨਸਾਫ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਦੀ ਸੱਚਾਈ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਦਸ ਦਈਏ ਕਿ ਲਡ਼ਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਉਨ੍ਹਾਂ ਨੇ ਅਪਰੈਲ ਮਹੀਨੇ ਵਿੱਚ ਕਰਨਾ ਸੀ।

ਉਸ ਸਮੇਂ ਇਨ੍ਹਾਂ ਦੇ ਘਰ ਮੌਤ ਹੋਈ ਜਿਸ ਤੋਂ ਬਾਅਦ ਇਨ੍ਹਾਂ ਨੇ ਵਿਆਹ ਸਤੰਬਰ ਵਿੱਚ ਪੱਕਾ ਕਰ ਦਿੱਤਾ ਤੀਹ ਸਤੰਬਰ ਨੂੰ ਲੜਕੀ ਦਾ ਵਿਆਹ ਹੋਣਾ ਸੀ।ਪਰ ਉਸ ਤੋਂ ਪਹਿਲਾਂ ਹੀ ਲੜਕਾ ਆਪਣੇ ਦੋਸਤਾਂ ਨਾਲ ਇਨ੍ਹਾਂ ਦੇ ਘਰ ਆਇਆ ਅਤੇ ਲੜਕੀ ਨੂੰ ਉਠਾ ਕੇ ਲੈ ਗਿਆ।ਪਰ ਹੁਣ ਉਹ ਲੜਕੀ ਕੈਮਰੇ ਦੇ ਅੱਗੇ ਆ ਕੇ ਆਪਣੇ ਬਿਆਨ ਸਾਂਝੇ ਕਰ ਰਹੀ ਹੈ,ਜਿਸ ਨੂੰ ਘਰੋਂ ਉਠਾਇਆ ਗਿਆ ਸੀ ਇਸ ਲੜਕੀ ਦਾ ਕਹਿਣਾ ਹੈ ਕਿ ਇਸ ਦੇ ਪਤੀ ਅਤੇ ਸਹੁਰੇ ਪਰਿਵਾਰ ਉੱਤੇ ਜੋ ਵੀ ਇਲਜ਼ਾਮ ਲਗਾਏ ਜਾ ਰਹੇ ਹਨ।ਉਹ ਸਭ ਝੂਠੇ ਹਨ ਇਸ ਨੇ ਦੱਸਿਆ ਕਿ ਇਸ ਦੇ ਸਹੁਰੇ ਪਰਿਵਾਰ

ਵਾਲਿਆਂ ਨੇ ਇਸ ਦੇ ਮਾਂ ਬਾਪ ਨੂੰ ਬਹੁਤ ਵਾਰ ਕਿਹਾ ਸੀ ਕਿ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ ਜਾਵੇ।ਪਰ ਇਸ ਦੇ ਮਾਂ ਬਾਪ ਤਰੀਕ ਤੇ ਤਰੀਕ ਪਾ ਰਹੀ ਸੀ ਜਿਸ ਕਾਰਨ ਇਸ ਦੇ ਸਹੁਰੇ ਪਰਿਵਾਰ ਵਾਲੇ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਹੋ ਚੁੱਕੇ ਸੀ ਅਤੇ ਉਨ੍ਹਾਂ ਦੁਆਰਾ ਇਹ ਕਦਮ ਚੁੱਕਿਆ ਗਿਆ ਹੈ।ਇਸ ਮਾਮਲੇ ਸਬੰਧੀ ਪੁਲਸ ਮੁਲਾਜ਼ਮਾਂ ਵਲੋਂ ਵੀ ਦੋਨੋਂ ਧਿਰਾਂ ਦੇ ਬਿਆਨ ਲਿਖੇ ਗਏ ਹਨ ਅਤੇ ਛਾਣਬੀਣ ਦੇ ਆਧਾਰ ਤੇ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।

About khabar

Leave a Reply

Your email address will not be published. Required fields are marked *