Breaking News
Home / खबरे / ਪੰਜਾਬੀ ਫ਼ਿਲਮਾਂ ਅਤੇ ਗੀਤਾਂ ਵਿੱਚ ਕੰਮ ਕਰਨ ਵਾਲੇ ਕਰਤਾਰ ਚੀਮਾ ਦਾ ਧਮਾਕੇਦਾਰ ਇੰਟਰਵਿਊ

ਪੰਜਾਬੀ ਫ਼ਿਲਮਾਂ ਅਤੇ ਗੀਤਾਂ ਵਿੱਚ ਕੰਮ ਕਰਨ ਵਾਲੇ ਕਰਤਾਰ ਚੀਮਾ ਦਾ ਧਮਾਕੇਦਾਰ ਇੰਟਰਵਿਊ

ਕਰਤਾਰ ਚੀਮਾ ਜੋ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿੱਚ ਕੰਮ ਕਰ ਚੁੱਕੇ ਹਨ।ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਉਨ੍ਹਾਂ ਨੇ ਕਈ ਗਾਣਿਆਂ ਤੇ ਵਿੱਚ ਮਾਡਲਿੰਗ ਕੀਤੀ ਹੈ।ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਢਾਈ ਸੌ ਦੇ ਕਰੀਬ ਗਾਣਿਆਂ ਦੇ ਵਿੱਚ ਮਾਡਲਿੰਗ ਕੀਤੀ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਉਨ੍ਹਾਂ ਦੇ ਕੰਮ ਨੂੰ ਕਿੰਨਾ ਜ਼ਿਆਦਾ ਪਸੰਦ ਕਰਦੇ ਸੀ।ਅੱਜ ਦੇ ਸਮੇਂ ਵਿੱਚ ਭਾਵੇਂ ਉਨ੍ਹਾਂ ਦੁਆਰਾ ਮਾਡਲਿੰਗ ਦਾ ਕੰਮ ਜ਼ਿਆਦਾ ਨਹੀਂ ਕੀਤਾ ਜਾਂਦਾ।ਪਰ ਉਹ ਜਿੰਮ ਵਿੱਚ ਅਕਸਰ ਹੀ ਦਿਖਾਈ ਦਿੰਦੇ ਹਨ।ਉਨ੍ਹਾਂ ਨੇ ਆਪਣੀ ਸਿਹਤ ਬਹੁਤ ਹੀ ਵਧੀਆ ਬਣਾ ਕੇ ਰੱਖੀ ਹੋਈ ਹੈ।ਜਿਸ ਨੂੰ ਦੇਖ ਕੇ ਬਹੁਤ ਸਾਰੇ ਲੋਕ ਆਕਰਸ਼ਿਤ ਹੁੰਦੇ ਹਨ ਅਤੇ ਪ੍ਰੇਰਿਤ ਹੁੰਦੇ ਹਨ ਕਿ ਉਹ ਵੀ ਆਪਣੀ ਸਿਹਤ ਨੂੰ ਵਧੀਆ ਬਣਾਉਣ ਕਰਤਾਰ ਚੀਮਾ ਨਾਲ

ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ ਕਿਉਂਕਿ ਅਕਸਰ ਹੀ ਲੋਕ ਉਨ੍ਹਾਂ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਕਰਦੇ ਸੀ ਅਤੇ ਕਈ ਵਾਰ ਮਰਾਸੀ ਕਹਿ ਕੇ ਵੀ ਬੁਲਾਉਂਦੇ ਸੀ।ਪਰ ਜਦੋਂ ਅੱਜ ਉਹੀ ਲੋਕ ਇਨ੍ਹਾਂ ਦੇ ਨਾਲ ਬੈਠ ਕੇ ਇਨ੍ਹਾਂ ਦੀਆਂ ਤਾਰੀਫ਼ਾਂ ਕਰਦੇ ਹਨ ਤਾਂ ਉਸ ਸਮੇਂ ਇਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਨਡਾਲ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਘਟਿਆ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਮਾਡਲਿੰਗ ਵਾਲੀ ਲਾਈਨ ਵਿੱਚ ਆਏ। ਸਭ ਤੋਂ ਪਹਿਲਾਂ ਇਨ੍ਹਾਂ ਨੇ ਪਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਕਿ ਪਰਮਾਤਮਾ ਨੇ ਇਨ੍ਹਾਂ ਨੂੰ ਵਧੀਆ ਕੱਦ ਕਾਠ

ਦਿੱਤਾ,ਜਿਸ ਦਾ ਫ਼ਾਇਦਾ ਇਹ ਚੁੱਕ ਸਕੇ ਹਨ। ਵਧੀਆ ਸਰੀਰ ਹੋਣ ਕਾਰਨ ਹੇਅਰਾ ਨੂੰ ਵਾਟਲਿੰਗ ਦੇ ਵਿੱਚ ਪਸੰਦ ਕੀਤਾ ਜਾਂਦਾ ਸੀ ਅਤੇ ਇਨ੍ਹਾਂ ਨੇ ਖੁਦ ਵੀ ਮਾਡਲਿੰਗ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਤਾਂ ਜੋ ਇਹ ਵਧੀਆ ਕਿਰਦਾਰ ਨਿਭਾ ਸਕਣ ਅਤੇ ਲੋਕ ਇਨ੍ਹਾਂ ਦੇ ਕੰਮ ਨੂੰ ਪਸੰਦ ਕਰਨ।ਇਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿਚ ਇਹ ਹੋਰ ਕੀ ਕਰਨਾ ਚਾਹੁੰਦੇ ਹਨ ਤਾਂ ਜੋ ਲੋਕ ਇਨ੍ਹਾਂ ਨੂੰ ਯਾਦ ਰੱਖਣ।

About khabar

Leave a Reply

Your email address will not be published. Required fields are marked *