Home / खबरे / ਲੋਕ ਤੁਹਾਨੂੰ ਆ ਕੇ ਪੁੱਛਣਗੇ ਕਿ ਕਿਮੀ ਬਣਾਇਆ ਤੁਸੀਂ ਇਹ ਘਰ,ਇਸ ਨੌਜਵਾਨ ਦੀਅਾਂ ਸੁਣੋ ਗੱਲਾਂ

ਲੋਕ ਤੁਹਾਨੂੰ ਆ ਕੇ ਪੁੱਛਣਗੇ ਕਿ ਕਿਮੀ ਬਣਾਇਆ ਤੁਸੀਂ ਇਹ ਘਰ,ਇਸ ਨੌਜਵਾਨ ਦੀਅਾਂ ਸੁਣੋ ਗੱਲਾਂ

ਅੱਜਕੱਲ੍ਹ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਘਰ ਨੂੰ ਬਹੁਤ ਹੀ ਸੁੰਦਰ ਬਣਾਉਣਾ ਚਾਹੁੰਦੇ ਹਨ ਦੇਖਿਆ ਜਾਵੇ ਤਾਂ ਦੁਨੀਆਂ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਜੀਵਨ ਭਰ ਦੀ ਕਮਾਈ ਤੋਂ ਆਪਣਾ ਘਰ ਬਣਾਉਂਦੇ ਹਨ।ਪਰ ਜੇਕਰ ਕੋਈ ਉਨ੍ਹਾਂ ਦੇ ਘਰ ਦੇ ਵਿਚ ਕੋਈ ਨੁਕਸ ਦੱਸਦਾ ਹੈ ਤਾਂ ਉਸ ਸਮੇਂ ਉਹ ਉਦਾਸ ਹੋ ਜਾਂਦੇ ਹਨ ਕਿ ਉਨ੍ਹਾਂ ਦੇ ਘਰ ਨੂੰ ਕਿਸੇ ਨੇ ਨੇ ਦੇ ਦਿੱਤਾ ਹੈ।ਪਰ ਅਸਲ ਵਿਚ ਲੋਕ ਇਹ ਨਹੀਂ ਸੋਚਦੇ ਕਿ ਉਨ੍ਹਾਂ ਦੇ ਘਰ ਵਿਚ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ ਜਾਂ ਫਿਰ ਉਨ੍ਹਾਂ ਦੇ ਘਰ ਨੂੰ ਉਨ੍ਹਾਂ ਨੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਬਣਾਇਆ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜਕੱਲ੍ਹ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਘਰਾਂ ਦੇ ਨਕਸ਼ੇ ਤਿਆਰ ਕਰਕੇ

ਦਿੰਦੇ ਹਨ ਅਤੇ ਲੋਕਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕਿਸ ਪ੍ਰਕਾਰ ਦਾ ਘਰ ਤਿਆਰ ਕਰਨਾ ਚਾਹੀਦਾ ਹੈ।ਇਸੇ ਤਰ੍ਹਾਂ ਨਾਲ ਇਕ ਨੌਜਵਾਨ ਲੜਕਾ ਇਹੋ ਕੰਮ ਕਰਦਾ ਹੈ ਉਸ ਦਾ ਕਹਿਣਾ ਹੈ ਕਿ ਉਸ ਨੇ ਵਿਦੇਸ਼ਾਂ ਤੋਂ ਡਿਗਰੀਆਂ ਕੀਤੀਆਂ ਹੋਈਆਂ ਹਨ ਅਤੇ ਵਿਦੇਸ਼ਾਂ ਦੇ ਵਿਚ ਕੰਮ ਵੀ ਕੀਤਾ ਹੈ।ਇਸ ਦੌਰਾਨ ਇਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਨੇ ਇੱਕ ਘਰ ਨੂੰ ਕਿਸ ਤਰੀਕੇ ਨਾਲ ਤਿਆਰ ਕੀਤਾ ਹੈ।ਜਦੋਂ ਇਨ੍ਹਾਂ ਨੇ ਘਰ ਦੇ ਬਾਥਰੂਮ ਬਾਰੇ ਜਾਣਕਾਰੀ ਦਿੱਤੀ ਤਾਂ ਉਥੇ ਇਨ੍ਹਾਂ ਨੇ ਵਿਸਥਾਰ ਅਤੇ ਵਿੱਚ ਦਿਖਾਇਆ ਕਿ ਕਿਸ ਤਰੀਕੇ ਨਾਲ ਅਸੀਂ ਬਾਥਰੂਮਾਂ ਦੇ ਖੇਤਰ ਦੀ ਵੰਡ ਕਰ ਸਕਦੇ ਹਾਂ ਤਾਂ ਜੋ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ।ਦੇਖਿਆ ਜਾਵੇ ਤਾਂ ਵੱਡੀਆਂ ਕੋਠੀਆਂ ਦੇ ਵਿਚ ਇਹੋ ਜਿਹੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ

ਜ਼ਰੂਰਤ ਪੈਂਦੀ ਹੈ ਕਿ ਲੋਕ ਆਪਣੇ ਪੈਸੇ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਉਨ੍ਹਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਕਿਉਂਕਿ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ।ਜਦੋਂ ਲੋਕ ਲੱਖਾਂ ਕਰੋੜਾਂ ਰੁਪਿਆ ਖਰਚ ਲੈਂਦੇ ਹਨ ਪਰ ਜਦੋਂ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਨ੍ਹਾਂ ਨੂੰ ਇੰਜ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੀ ਜੀਵਨ ਭਰ ਦੀ ਕਮਾਈ ਖ਼ਰਾਬ ਕਰ ਲਈ ਹੈ।ਇਸ ਲਈ ਜ਼ਰੂਰੀ ਹੈ ਕਿ ਲੋਕ ਪਹਿਲਾਂ ਆਪਣੀਆਂ ਜ਼ਰੂਰਤਾਂ ਨੂੰ ਸਮਝਣ ਉਸ ਤੋਂ ਬਾਅਦ ਹੀ ਇਸ ਤਰੀਕੇ ਦੇ ਨਕਸ਼ੇ ਤਿਆਰ ਕਰਵਾਉਣ ਜਿਸ ਨਾਲ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

About khabar

Leave a Reply

Your email address will not be published. Required fields are marked *