Home / खबरे / ਕੁੜੀ ਦੇ ਅਗਵਾ ਹੋਣ ਦੀ ਸੱਚਾਈ ਆਈ ਸਾਹਮਣੇ ਤਾਂ ਉੱਡ ਗਏ ਸਭ ਦੇ ਹੋਸ਼

ਕੁੜੀ ਦੇ ਅਗਵਾ ਹੋਣ ਦੀ ਸੱਚਾਈ ਆਈ ਸਾਹਮਣੇ ਤਾਂ ਉੱਡ ਗਏ ਸਭ ਦੇ ਹੋਸ਼

ਅੱਜਕੱਲ੍ਹ ਪੰਜਾਬ ਦੇ ਵਿੱਚ ਗੁੰ-ਡਾ-ਗ-ਰ-ਦੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ,ਜਿੱਥੇ ਕੁਝ ਲੋਕ ਆਪਣੀ ਮਨਮਰਜ਼ੀ ਕਰਦੇ ਹੋਏ ਦਿਖਾਈ ਦਿੰਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇਕ ਲੜਕੀ ਨੂੰ ਅ-ਗ-ਵਾ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਤੇਈ ਸਤੰਬਰ ਨੂੰ ਇਸ ਲੜਕੀ ਦਾ ਵਿਆਹ ਸੀ। ਜਿਸ ਲੜਕੇ ਨੇ ਇਸ ਨੂੰ ਅ-ਗ-ਵਾ ਕੀਤਾ ਹੈ ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਲਡ਼ਕੀ ਦੀ ਮਾਂ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਇੰਸ ਦੀ ਨਨਾਣ ਦੇ ਮੁੰਡੇ ਨਾਲ ਤੈਅ ਕੀਤਾ

ਗਿਆ ਸੀ।ਪਹਿਲਾਂ ਇਹ ਵਿਆਹ ਅਪ੍ਰੈਲ ਮਹੀਨੇ ਦੇ ਵਿੱਚ ਹੋਣਾ ਸੀ ਪਰ ਮਾਰਚ ਦੇ ਵਿੱਚ ਇਨ੍ਹਾਂ ਦੇ ਘਰ ਇੱਕ ਮਰਗ ਹੁੰਦੀ ਹੈ।ਜਿਸ ਨੂੰ ਦੇਖਦੇ ਹੋਏ ਇਸ ਵਿਆਹ ਨੂੰ ਅੱਗੇ ਵਧਾ ਦਿੱਤਾ ਜਾਂਦਾ ਹੈ।ਕੁਝ ਦਿਨ ਬਾਅਦ ਹੀ ਇਹ ਵਿਆਹ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਦੀ ਨਨਾਣ ਦਾ ਮੁੰਡਾ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਇਨ੍ਹਾਂ ਦੇ ਘਰ ਆਉਂਦਾ ਹੈ ਅਤੇ ਲੜਕੀ ਨੂੰ ਜ਼ਬਰਦਸਤੀ ਉਠਾ ਕੇ ਲੈ ਜਾਂਦਾ ਹੈ।ਇਨ੍ਹਾਂ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਨ੍ਹਾਂ ਦੇ ਕੋਲ ਹ-ਥਿ-ਆ-ਰ ਸੀ ਜਿਸ ਕਾਰਨ ਇਹ ਉਨ੍ਹਾਂ ਨੂੰ ਰੋਕ ਨਹੀਂ ਸਕੇ। ਹੁਣ ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਲੜਕੀ ਨੂੰ ਗਲਤ ਤਰੀਕੇ ਦੇ ਨਾਲ ਲਿਜਾਇਆ ਗਿਆ ਹੈ,ਜਿਸ ਕਾਰਨ

ਇਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।ਇਸ ਮਾਮਲੇ ਬਾਰੇ ਜਾਨਣ ਤੋਂ ਬਾਅਦ ਬਹੁਤ ਸਾਰੇ ਲੋਕ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ।ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਲੜਕਾ ਅੱਕ ਗਿਆ ਹੋਵੇਗਾ ਕਿ ਉਸ ਦਾ ਵਿਆਹ ਅੱਗੇ ਕਿਉਂ ਪਾਇਆ ਗਿਆ ਹੈ।ਇਸ ਤੋਂ ਇਲਾਵਾ ਕੁਝ ਲੋਕਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕੋਈ ਹੋਰ ਮਾਮਲਾ ਹੋਵੇ ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ ਹੈ।

About khabar

Leave a Reply

Your email address will not be published. Required fields are marked *