Home / खबरे / ਹਰਚਰਨ ਸਿੰਘ ਦੇ ਜੀਜੇ ਦੀ ਕਾਲ ਰਿਕਾਰਡਿੰਗ ਹੋਈ ਲੀਕ ,ਹਰਚਰਨ ਦੀ ਮੌਤ ਦਾ ਸੱਚ ਆਇਆ ਸਾਹਮਣੇ

ਹਰਚਰਨ ਸਿੰਘ ਦੇ ਜੀਜੇ ਦੀ ਕਾਲ ਰਿਕਾਰਡਿੰਗ ਹੋਈ ਲੀਕ ,ਹਰਚਰਨ ਦੀ ਮੌਤ ਦਾ ਸੱਚ ਆਇਆ ਸਾਹਮਣੇ

ਸੋਸ਼ਲ ਮੀਡੀਆ ਉੱਤੇ ਹਰਚਰਨ ਸਿੰਘ ਨਾਂ ਦੇ ਲੜਕੇ ਦਾ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ। ਦੱਸਦਈਏ ਕਿ ਬਹੁਤ ਸਾਰੇ ਲੋਕਾਂ ਵਲੋਂ ਇਸ ਸੰਬੰਧੀ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਹਰਚਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਵੀ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਫਿਲਹਾਲ ਹਰਚਰਨ ਸਿੰਘ ਦੇਵ ਜੀਜੇ ਦਾ ਇੱਕ ਬਿਆਨ ਸਾਹਮਣੇ ਆਇਆ ਹੈ,ਜਿਸ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਹਰਚਰਨ ਸਿੰਘ ਆਪਣੇ ਗੁਆਂਢੀ ਨਿੰਮੇ ਦੇ ਨਾਲ ਘਰੋਂ ਗਿਆ ਸੀ ਅਤੇ ਕਹਿ ਕੇ ਗਿਆ ਸੀ ਕਿ ਉਹ ਗੁਰਦੁਆਰਾ ਸਾਹਿਬ ਸੇਵਾ ਕਰਨ ਜਾ ਰਹੇ ਹਨ ਰਾਤ ਦੇ ਸਮੇਂ ਉਹ ਆਪਣੇ ਇਕ ਹੋਰ ਦੋਸਤ ਨੂੰ ਵੀ ਆਪਣੇ ਨਾਲ ਲੈ ਕੇ ਜਾਂਦੇ ਹਨ।ਉਸ ਤੋਂ ਬਾਅਦ ਦੋ ਦੋਸਤ

ਹਰਚਰਨ ਸਿੰਘ ਨੂੰ ਉਸ ਦੇ ਟਿਕਾਣੇ ਤੇ ਛੱਡ ਆਉਂਦੇ ਹਨ ਅਤੇ ਇੱਥੇ ਹਰਚਰਨ ਸਿੰਘ ਇਨ੍ਹਾਂ ਨੂੰ ਕਹਿੰਦਾ ਹੈ ਕਿ ਇਕ ਘੰਟੇ ਬਾਅਦ ਇਹ ਉਸ ਨੂੰ ਲੈ ਜਾਣ ਜਦੋਂ ਇੱਕ ਘੰਟਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਹਰਚਰਨ ਸਿੰਘ ਦੇ ਦੋਸਤ ਉਸ ਨੂੰ ਫੋਨ ਲਗਾਉਂਦੇ ਹਨ।ਇਸ ਸਮੇਂ ਉਸ ਦਾ ਫੋਨ ਬੰਦ ਆ ਰਿਹਾ ਸੀ।ਉਸ ਤੋਂ ਬਾਅਦ ਉਹ ਲੜਕੀ ਨੂੰ ਫੋਨ ਲਗਾਉਂਦੇ ਹਨ ਜਦੋਂ ਲੜਕੀ ਕਹਿੰਦੀ ਹੈ ਕਿ ਉਸ ਨੂੰ ਪੈਲੀ ਵਿਚ ਹੀ ਲੱਭ ਲਵੋ ਉੱਥੇ ਹੀ ਕਿਤੇ ਹੋਵੇਗਾ।ਉਸ ਤੋਂ ਬਾਅਦ ਜਦੋਂ ਉਸ ਦਾ ਫੋਨ ਨਹੀਂ ਲੱਗਦਾ ਤਾਂ ਉਹ

ਘਬਰਾ ਜਾਂਦੇ ਹਨ ਬਾਅਦ ਵਿਚ ਉਸ ਦਾ ਫੋਨ ਲੱਗ ਵੀ ਜਾਂਦਾ ਹੈ ਪਰ ਕੋਈ ਚੁੱਕਦਾ ਨਹੀਂ ਹੈ। ਅਗਲੀ ਸਵੇਰ ਤੱਕ ਹਰਚਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਹੁੰਦੀ ਹੈ ਅਤੇ ਪੁਲੀਸ ਮੁਲਾਜ਼ਮਾਂ ਦੀ ਸਹਾਇਤਾ ਦੇ ਨਾਲ ਹਰਚਰਨ ਸਿੰਘ ਨੂੰ ਲੱਭਿਆ ਜਾਂਦਾ ਹੈ।ਇਸ ਮਾਮਲੇ ਨੇ ਹਰਚਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਵੱਡਾ ਸਦਮਾ ਦਿੱਤਾ ਹੈ।

About khabar

Leave a Reply

Your email address will not be published. Required fields are marked *