Home / खबरे / ਹਰਚਰਨ ਸਿੰਘ ਯੂਪੀ ਵਾਲੇ ਨੂੰ ਕਿਸ ਨੇ ਬੁਲਾਇਆ ਸੀ ਘਰ, ਕਾਲ ਰਿਕਾਰਡਿੰਗ ਹੋਈ ਲੀਕ

ਹਰਚਰਨ ਸਿੰਘ ਯੂਪੀ ਵਾਲੇ ਨੂੰ ਕਿਸ ਨੇ ਬੁਲਾਇਆ ਸੀ ਘਰ, ਕਾਲ ਰਿਕਾਰਡਿੰਗ ਹੋਈ ਲੀਕ

ਪਿਛਲੇ ਦਿਨ ਤੋਂ ਇੱਕ ਮਾਮਲਾ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਹਰਚਰਨ ਸਿੰਘ ਨਾਂ ਦੇ ਸਤਾਰਾਂ ਸਾਲ ਦੇ ਮੁੰਡੇ ਦਾ ਕ-ਤ-ਲ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਇਸ ਦਾ ਇੱਕ ਲੜਕੀ ਦੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ।ਜਦੋਂ ਇਹ ਲੜਕੀ ਦੇ ਘਰ ਗਿਆ ਉਸ ਸਮੇਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਬੜੀ ਬੇਰਹਿਮੀ ਦੇ ਨਾਲ ਇਸ ਨੂੰ ਜਾਨੋਂ ਮਾਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨੇ ਖੁਦ ਹੀ ਫੋਨ ਕਰਕੇ ਇਸ ਨੂੰ ਆਪਣੇ ਘਰ ਬੁਲਾਇਆ ਸੀ। ਉਸ ਤੋਂ ਬਾਅਦ ਇਸ ਨੂੰ ਜਾਨੋਂ ਮਾਰ ਕੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ ਦੱਸ ਦੇਈਏ ਕਿ ਹਰਚਰਨ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੀ ਮਾਂ ਵੀ ਵਿਧਵਾ

ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਰਚਰਨ ਸਿੰਘ ਤੋਂ ਹੀ ਉਮੀਦ ਸੀ ਕਿ ਆਉਣ ਵਾਲੇ ਸਮੇਂ ਦੇ ਵਿਚ ਉਹ ਆਪਣੇ ਪਰਿਵਾਰਕ ਮੈਂਬਰਾਂ ਦਾ ਸਹਾਰਾ ਬਣੇਗਾ।ਇਸ ਘਟਨਾ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਵੱਡਾ ਸਦਮਾ ਦਿੱਤਾ ਹੈ।ਜਿਸ ਦੀ ਭਰਪਾਈ ਸ਼ਾਇਦ ਆਉਣ ਵਾਲੇ ਸਮੇਂ ਦੇ ਵਿਚ ਨਾ ਹੋ ਸਕੇ।ਇਸ ਮਾਮਲੇ ਸਬੰਧੀ ਬਹੁਤ ਸਾਰੇ ਲੋਕਾਂ ਵੱਲੋਂ ਇਹ ਮੰਗ ਉਠਾਈ ਜਾ ਰਹੀ ਹੈ ਕਿ ਲੜਕੀ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇ। ਕਿਉਂਕਿ ਤਾੜੀ ਇੱਕ ਹੱਥ ਦੇ ਨਾਲ ਨਹੀਂ ਬਚਦੀ ਦੋਨਾ ਧਿਰਾਂ ਦੀ ਹੀ ਬਰਾਬਰ ਦੀ ਮਿਲੀਭੁਗਤ ਸੀ।ਜਿਸ ਤੋਂ ਬਾਅਦ ਇਹ ਪ੍ਰੇਮ ਸਬੰਧ ਅੱਗੇ ਵਧ ਰਿਹਾ ਸੀ।ਇਸ ਮਾਮਲੇ ਸਬੰਧੀ ਕੁਝ ਕਾਲ

ਰਿਕਾਰਡਿੰਗ ਵਾਇਰਲ ਹੋ ਰਹੀਆਂ ਹਨ।ਜਿਨ੍ਹਾਂ ਦੇ ਵਿੱਚ ਦੇਖਿਆ ਸੁਣਿਆ ਜਾ ਸਕਦਾ ਹੈ ਕਿ ਇਸ ਮਾਮਲੇ ਨਾਲ ਜੁੜੇ ਹੋਏ ਲੋਕ ਫੋਨ ਉਤੇ ਗੱਲਬਾਤ ਕਰ ਰਹੇ ਹਨ ਅਤੇ ਦੱਸ ਰਹੇ ਹਨ ਕਿ ਇਹ ਮਾਮਲਾ ਕੇਸਾ ਤਰੀਕੇ ਨਾਲ ਵਾਪਰਿਆ ਹੈ ਭਾਵ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ ਨੂੰ ਮੌਤ ਦੇ ਘਾਟ ਕਿਉਂ ਉਤਾਰਿਆ ਹੈ।ਜਾਣਕਾਰੀ ਮੁਤਾਬਕ ਇਸ ਮਾਮਲੇ ਦੇ ਵਿਚ ਪੁਲਿਸ ਮੁਲਾਜ਼ਮਾਂ ਵੱਲੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਤਿੱਨ ਸੌ ਦੋ ਦਾ ਪਰਚਾ ਦਰਜ ਕਰ ਲਿਆ ਹੈ।

About khabar

Leave a Reply

Your email address will not be published. Required fields are marked *