Breaking News
Home / खबरे / ਸਿੰਘੂ ਬਾਰਡਰ ਪਹੁੰਚਿਆ ਲੱਖਾ ਸਧਾਣਾ ਕਾਫਲਾ ਲੈ ਕੇ ,ਸਰਕਾਰ ਬਾਰੇ ਕਹਿ ਦਿੱਤੀ ਇਹ ਵੱਡੀ ਗੱਲ

ਸਿੰਘੂ ਬਾਰਡਰ ਪਹੁੰਚਿਆ ਲੱਖਾ ਸਧਾਣਾ ਕਾਫਲਾ ਲੈ ਕੇ ,ਸਰਕਾਰ ਬਾਰੇ ਕਹਿ ਦਿੱਤੀ ਇਹ ਵੱਡੀ ਗੱਲ

ਦਿੱਲੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਪੱਲੇ ਸਰਕਾਰ ਦਾ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਅੰਦੋਲਨ ਨੂੰ ਇਕ ਸਾਲ ਤੋਂ ਵੱਧ ਹੋ ਚੁੱਕਿਆ ਹੈ ਅਤੇ ਇਹ ਅੰਦੋਲਨ ਹੌਲੀ ਹੌਲੀ ਆਪਣੀ ਰਫਤਾਰ ਫੜਦਾ ਹੋਇਆ ਬਹੁਤ ਤੇਜ਼ ਹੁੰਦਾ ਜਾ ਰਿਹਾ ਹੈ।ਅੱਜ ਲੱਖਾ ਸਧਾਣਾ ਆਪਣਾ ਕਾਫਲਾ ਲੈ ਕੇ ਸਿੰਘੂ ਵਾਟਰ ਪਹੁੰਚੇ ਜਿਥੇ ਉਨ੍ਹਾਂ ਨੇ ਕਿਹਾ ਕਿ ਜੋ ਵੀ ਵਿਅਕਤੀ ਸਾਡੇ ਕਾਫਲੇ ਨਾਲ ਅਤੇ ਜਾਂ ਕਿਸੇ ਹੋਰ ਵੀ ਤਰੀਕੇ ਦੇ ਨਾਲ ਇਨ੍ਹਾਂ ਅੰਦੋਲਨਾਂ ਦੇ ਨਾਲ ਜੁੜਿਆ ਹੈ।ਉਹ ਵਿਅਕਤੀ ਹਮੇਸ਼ਾ ਪੰਜਾਬ ਦਾ ਭਲਾ ਚਾਹੁਣ ਵਾਲਾ ਹੈ ਕਿਉਂਕਿ ਜਿਸ ਵਿਅਕਤੀ ਦੇ ਦਿਲ ਵਿੱਚ ਪੰਜਾਬ ਦੇ ਲਈ ਦਰਦ ਹੋਵੇਗਾ ਉਹ ਏਂਜਲਾ ਅੰਦੋਲਨਾਂ ਦੇ ਵਿੱਚ ਜ਼ਰੂਰ ਆਵੇਗਾ

ਚਾਹੇ ਉਹ ਲੰਗਰ ਲਗਾ ਰਿਹਾ ਹੈ ਅਤੇ ਜਾਂ ਦਵਾਈਆਂ ਵੰਡ ਰਿਹਾ ਹੈ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਅੰਦੋਲਨ ਨਾਲ ਜੁਡ਼ਿਆ ਹੋਇਆ ਹੈ ਉਨ੍ਹਾਂ ਸਾਰਿਆਂ ਦਾ ਹੀ ਅੰਦੋਲਨ ਵਿੱਚ ਯੋਗਦਾਨ ਹੈ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਜੋ ਸਿਆਸੀ ਪਾਰਟੀਆਂ ਕਾਂਗਰਸ ਅਕਾਲੀ ਅਤੇ ਹੋਰ ਕੋਈ ਵੀ ਪਾਰਟੀ ਹੈ ਇਹ ਸਭ ਇੱਕ ਹਨ।ਇਹ ਸਭ ਪੰਜਾਬ ਨੂੰ ਖਾਣ ਉੱਪਰ ਲੱਗੀਆਂ ਹੋਈਆਂ ਹਨ ਅਤੇ ਪੰਜਾਬ ਦੇ ਲੋਕਾਂ ਦੇ ਵੱਲੋਂ ਇਨ੍ਹਾਂ ਪਾਰਟੀਆਂ ਦਾ ਸਖਤ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਪਿੰਡਾਂ ਵਿੱਚ ਨਹੀਂ ਆਉਣ

ਦਿੱਤੀ ਦੇਣਾ ਚਾਹੀਦਾ ਕਿਉਂਕਿ ਇਨ੍ਹਾਂ ਪਾਰਟੀਆਂ ਕਰਕੇ ਹੀ ਅੱਜ ਕਿਸਾਨਾਂ ਨੂੰ ਇਸ ਜਗ੍ਹਾ ਉੱਪਰ ਧਰਨੇ ਲਗਾਉਣੇ ਪੈ ਰਹੇ ਹਨ ਜੇਕਰ ਇਹ ਪਾਰਟੀਆਂ ਚਾਹੁੰਦੀਆਂ ਤਾਂ ਇਹ ਬਿੱਲ ਪਾਸ ਨਹੀਂ ਸਨ ਹੁੰਦੇ ਅਤੇ ਕਿਸਾਨਾਂ ਨੂੰ ਇਨ੍ਹਾਂ ਜਗ੍ਹਾ ਉੱਪਰ ਠੰਢਾ ਅਤੇ ਗਰਮੀਆਂ ਨਹੀਂ ਹੰਢਾਉਣੀਆਂ ਪੈਂਦੀਆਂ ਹਨ।

About khabar

Leave a Reply

Your email address will not be published. Required fields are marked *