Home / खबरे / ਬੈਂਕ ਮੁਲਾਜ਼ਮ ਦਾ ਮੋਟਰਸਾਈਕਲ ਹੋਇਆ ਚੋਰੀ, ਮੋਟਰਸਾਈਕਲ ਵਿੱਚ ਪਿਆ ਸੀ ਖ਼ਾਸ ਸਮਾਨ

ਬੈਂਕ ਮੁਲਾਜ਼ਮ ਦਾ ਮੋਟਰਸਾਈਕਲ ਹੋਇਆ ਚੋਰੀ, ਮੋਟਰਸਾਈਕਲ ਵਿੱਚ ਪਿਆ ਸੀ ਖ਼ਾਸ ਸਮਾਨ

ਗਿੱਦੜਬਾਹਾ ਵਿੱਚ ਦਵਿੰਦਰ ਸਿੰਘ ਨਾਮ ਦਾ ਮੁੰਡਾ ਐਚਡੀਐਫਸੀ ਬੈਂਕ ਵਿਚ ਪ੍ਰਾਈਵੇਟ ਨੌਕਰੀ ਕਰ ਰਿਹਾ ਹੈ ਅਤੇ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ ਉਸ ਨੇ ਦੱਸਿਆ ਹੈ ਕਿ ਮੇਰਾ ਸਾਰਾ ਕੰਮ ਫੀਲਡ ਦਾ ਹੈ ਅਤੇ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਿਸਦਾ ਸਾਰਾ ਕੰਮ ਫੀਲਡ ਦਾ ਹੁੰਦਾ ਹੈ ਉਸ ਦਾ ਸਾਰਾ ਕੰਮ ਬਾਇਕ ਤੇ ਹੀ ਨਿਰਭਰ ਹੰਦਾ ਹੈ ਅਤੇ ਉਸ ਨੇ ਦੱਸਿਆ ਕਿ ਮੈਨੂੰ ਬੈਂਕ ਵਿਚ ਕੰਮ ਸੀ ਅਤੇ ਜਦੋਂ ਮੈਂ ਬੈਂਕ ਵਿੱਚ ਆਇਆ ਤੇ ਥੋੜੇ ਸਮੇ ਵਿੱਚ ਆਪਣਾ ਕੰਮ ਖ਼ਤਮ ਕਰ ਕੇ ਜਦੋਂ ਮੈਂ ਬਾਹਰ ਗਿਆ ਤਾਂ ਮੈਂ ਉੱਥੇ ਜਾ ਕੇ ਦੇਖਿਆ ਜਿਸ ਜਗ੍ਹਾ ਮੈਂ ਆਪਣਾ ਮੋਟਰਸਾਈਕਲ ਖੜਾਇਆ ਹੋਇਆ ਸੀ ਉਸ ਜਗ੍ਹਾ ਮੇਰਾ ਮੋਟਰਸਾਈਕਲ ਨਹੀਂ ਸੀ ਅਤੇ ਬਾਅਦ ਵਿਚ ਮੈਂ ਇੱਧਰ ਉੱਧਰ ਵੀ ਦੇਖਿਆ ਪਰ ਮੈਨੂੰ ਮੇਰਾ ਮੋਟਰਸਾਈਕਲ ਨਹੀਂ ਮਿਲਿਆ

ਇਸ ਤੋਂ ਬਾਅਦ ਮੈਂ ਬੈਂਕ ਦੇ ਸੀਸੀਟੀਵੀ ਕੈਮਰਿਆਂ ਰਾਹੀਂ ਦੇਖਿਆ ਤੇ ਉਹ ਕੋਈ ਜਾਣਬੁੱਝ ਕੇ ਨਹੀਂ ਸਗੋਂ ਚੋਰੀ ਕਰਕੇ ਮੇਰਾ ਮੋਟਰਸਾਈਕਲ ਲਿਜਾਣ ਲੱਗਾ ਅਤੇ ਉਸਦੀ ਇੱਕ ਸੋਚੀ ਸਮਝੀ ਚਾਲ ਸੀ ਜਿਸ ਦਾ ਮੇਰਾ ਮੋਟਰਸਾਈਕਲ ਚੋਰੀ ਕੀਤਾ ਹੈ ਅਤੇ ਹੁਣ ਮੇੈ ਗਿੱਦੜਬਾਹਾ ਦੇ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਵੀ ਦਰਜ ਕਰਵਾ ਦਿੱਤੀ ਹੈ ਅਤੇ ਹੁਣ ਮੈਨੂੰ ਮੇਰਾ ਮੋਟਰਸਾਈਕਲ ਜਲਦੀ ਤੋਂ ਜਲਦੀ ਮਿਲ ਜਾਣਾ ਚਾਹੀਦਾ ਹੈ ਤਾ ਜੋ ਮੇਰੇ ਕੰਮ ਵਿਚ ਕੋਈ ਵੀ ਰੁਕਾਵਟ ਨਾ ਆਵੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਪ੍ਰਾਈਵੇਟ ਨੌਕਰੀ ਕਰਨ ਵਾਲੇ ਕੋਲ ਕਿੰਨੀ ਕੁ ਆਮਦਨ ਹੁੰਦੀ ਹੈ ਇਸ ਲਈ ਮੇਰਾ ਮੋਟਰਸਾਈਕਲ ਮੈਨੂੰ ਜਲਦੀ ਤੋਂ ਜਲਦੀ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਮੇਰਾ ਮੋਟਰਸਾਈਕਲ ਚੋਰੀ ਕੀਤਾ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *