Breaking News
Home / खबरे / ਇਕ ਹਫ਼ਤੇ ਬਾਅਦ ਉੱਠਣੀ ਸੀ ਭੈਣ ਦੀ ਡੋਲੀ ਭਰਾ ਨਾਲ ਹੋ ਗਿਆ ਇਹ ਖ਼ਤਰਨਾਕ ਹਾਦਸਾ

ਇਕ ਹਫ਼ਤੇ ਬਾਅਦ ਉੱਠਣੀ ਸੀ ਭੈਣ ਦੀ ਡੋਲੀ ਭਰਾ ਨਾਲ ਹੋ ਗਿਆ ਇਹ ਖ਼ਤਰਨਾਕ ਹਾਦਸਾ

ਅੱਜਕੱਲ੍ਹ ਹਰ ਇੱਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਤੇ ਬੇਚੈਨੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕਈ ਵਾਰ ਉਹ ਵਿਅਕਤੀ ਆਪਣੀਆਂ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਦੇ ਲਈ ਅਜਿਹੇ ਕਦਮ ਚੁੱਕ ਲੈਂਦੇ ਹਨ ।ਜਿਸ ਦੇ ਨਾਲ ਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਘਰ ਵਾਲਿਆਂ ਦੀ ਸਾਰੀ ਹੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਤਲਵੰਡੀ ਸਾਬੋ ਦੇ ਵਿਚ ਜਿੱਥੇ ਇਕ ਨੌਜਵਾਨ ਨੇ ਆਪਣੇ ਕਰਜ਼ੇ ਦਾ ਬੋਝ ਨਾ ਝੱਲਦੇ ਹੋਏ ਖੁਦਕਸ਼ੀ ਕਰ ਲਈ।ਇਸ ਮਾਮਲੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਬਾਅਦ ਮ੍ਰਿਤਕ ਦੀ ਭੈਣ ਦਾ ਵਿਆਹ ਸੀ ਜਿਸ ਨੂੰ ਕਰਨ ਦੇ ਲਈ ਮ੍ਰਿਤਕ ਵਿਅਕਤੀ ਪੈਸੇ

ਇਕੱਠੇ ਕਰ ਰਿਹਾ ਸੀ ਪਰ ਉਸ ਤੋਂ ਪੈਸੇ ਇਕੱਠੇ ਨਹੀਂ ਹੋ ਰਹੇ ਸਨ ਅਤੇ ਪਹਿਲਾਂ ਵਾਲੇ ਕਰਜ਼ੇ ਦਾ ਬੋਝ ਵੀ ਉਸਦੇ ਸਿਰ ਤੇ ਸੀ ਜਿਸ ਨੂੰ ਨਾ ਸਹਾਰਦੇ ਹੋਏ ਉਸ ਵਿਅਕਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਵਿਅਕਤੀ ਦੇ ਸਾਰੇ ਪਰਿਵਾਰ ਦਾ ਖਰਚਾ ਵੀ ਇਸਦੇ ਸਿਰ ਤੇ ਹੀ ਚੱਲਦਾ ਸੀ ਅਤੇ ਡਾ ਕਢਵਾਉਣ ਤੋਂ ਬਾਅਦ ਇਸ ਵਿਅਕਤੀ ਦਾ ਕੰਮਕਾਰ ਵੀ ਠੱਪ ਹੋ ਗਿਆ ਸੀ ਜਿਸ ਦੇ ਕਾਰਨ ਇਹ ਡਿਪਰੈਸ਼ਨ ਦਾ ਮਰੀਜ਼ ਹੋ ਚੁੱਕਿਆ ਸੀ ਅਤੇ ਇਸ ਸਦਮੇ ਨੂੰ ਨਾ ਸਹਾਰਦੇ ਹੋਏ ਇਸ ਵਿਅਕਤੀ ਨੇ ਆਖ਼ਰ ਆਤਮਹੱਤਿਆ ਕਰ ਲਈ ।ਹੁਣ ਇਸ ਵਿਅਕਤੀ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਲਿਆਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਗ਼ਰੀਬ ਪਰਿਵਾਰ ਦੀ ਸਰਕਾਰ ਵੱਲੋਂ ਕੁਝ ਨਾ ਕੁਝ ਮਦਦ ਕੀਤੀ ਜਾਵੇ ਜਿਸ ਦੇ ਨਾਲ ਉਸ ਵਿਅਕਤੀ ਦੀ ਭੈਣ ਦਾ

ਵਿਆਹ ਅਤੇ ਇਸ ਦੇ ਮਾਂ ਬਾਪ ਨੂੰ ਜ਼ਿੰਦਗੀ ਜਿਊਣ ਦੇ ਲਈ ਕੁਝ ਨਾ ਕੁਝ ਸਹਾਰਾ ਮਿਲ ਸਕੇ।ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੁਲਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਮ੍ਰਿਤਕ ਵਿਅਕਤੀ ਦੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ।

About khabar

Leave a Reply

Your email address will not be published. Required fields are marked *