Home / खबरे / ਵੱਡੇ ਵਿਵਾਦ ਤੋਂ ਬਾਅਦ ਪ੍ਰੋਡਿਊਸਰ ਡੀ ਐਕਸ ਐਕਸ ਨੇ ਲਾਈਵ ਹੋ ਕੇ ਕਹੀ ਇਹ ਵੱਡੀ ਗੱਲ

ਵੱਡੇ ਵਿਵਾਦ ਤੋਂ ਬਾਅਦ ਪ੍ਰੋਡਿਊਸਰ ਡੀ ਐਕਸ ਐਕਸ ਨੇ ਲਾਈਵ ਹੋ ਕੇ ਕਹੀ ਇਹ ਵੱਡੀ ਗੱਲ

ਪਿਛਲੇ ਕਈ ਦਿਨਾਂ ਤੋਂ ਕੋਟਦੂਨਾ ਦੇ ਨੌਜਵਾਨ ਪ੍ਰੋਡਿਊਸਰ ਡੀ ਐਕਸ ਐਕਸ ਅਤੇ ਨਿਹੰਗ ਸਿੰਘਾਂ ਦੇ ਪਿੱਚ ਦਾ ਮਾਮਲਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ।ਕਿਉਂਕਿ ਕੁਝ ਦਿਨ ਪਹਿਲਾਂ ਨਿਹੰਗ ਸਿੰਘਾਂ ਦੇ ਵੱਲੋਂ ਪ੍ਰੋਡਿਊਸਰ ਡੀ ਐਕਸ ਐਕਸ ਦੇ ਪਿੰਡ ਕੋਟਦੂਨਾ ਵਿੱਚ ਜਾ ਕੇ ਉਸ ਦਾ ਕੁਟਾਪਾ ਕਰ ਦਿੱਤਾ ਗਿਆ ਸੀ ਜਿਸ ਦਾ ਕਿ ਉਸਦੇ ਪਿੰਡ ਦੇ ਲੋਕਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਸੀ।ਇਸਦੇ ਨਾਲ ਹੀ ਬਹੁਤ ਸਾਰੇ ਲੋਕਾਂ ਨੇ ਨਿਹੰਗ ਸਿੰਘਾਂ ਦਾ ਪ੍ਰੋਡਿਊਸਰ ਡੀ ਐਕਸ ਐਕਸ ਦਾ ਕੁਟਾਪਾ ਕਰਨ ਉਪਰ ਧੰਨਵਾਦ ਕੀਤਾ ਕਿਉਂਕਿ ਉਹ ਬਹੁਤ ਜ਼ਿਆਦਾ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਪਰ ਪਾ ਰਿਹਾ ਸੀ।ਪਰ ਅੱਜ ਕ੍ਰਿਸ਼ਨਾ ਪ੍ਰੋਡਿਊਸਰ ਡੀ ਐਕਸ ਐਕਸ ਨੇ ਆਪਣੇ ਸੋਸ਼ਲ

ਮੀਡੀਆ ਅਕਾਊਂਟ ਤੋਂ ਲਾਈਵ ਹੋ ਕੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਉਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੀ ਉਸ ਦਾ ਸਾਥ ਦਿੱਤਾ ਉਨ੍ਹਾਂ ਦਾ ਬਹੁਤ ਧੰਨਵਾਦ ਅਤੇ ਜਿਸ ਵਿਅਕਤੀ ਨੇ ਉਸ ਦਾ ਟਾਇਮ ਚੁਕਾਇਆ ਉਸ ਦਾ ਵੀ ਬਹੁਤ ਧੰਨਵਾਦ।ਇੱਥੋਂ ਤਕ ਕਿ ਪ੍ਰੋਡਿਊਸਰ ਡੀ ਐਕਸ ਐਕਸ ਨੇ ਉਸ ਨੂੰ ਕੁੱਟਣ ਵਾਲੇ ਨਿਹੰਗ ਸਿੰਘਾਂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਦਿਲ ਛੱਡਣ ਵਾਲਾ ਨਹੀਂ ਹੈ ਅਤੇ ਲੋਕਾਂ ਦਾ ਮਨੋਰੰਜਨ ਹੁੰਦਾ ਰਹੇਗਾ ਅਤੇ ਉਹ ਵੀਡੀਓ ਬਣਾਉਂਦਾ ਰਹੇਗਾ ਜਿਸ ਤੋਂ ਜੋ ਕੁਝ ਹੁੰਦਾ ਕਰੀ ਜਾਵੇ।ਉਸ

ਨੇ ਕਿਹਾ ਕਿ ਜੋ ਵੀ ਨੌਜਵਾਨ ਉਸ ਦੇ ਨਾਲ ਖੜ੍ਹੇ ਹਨ ਉਹ ਹਮੇਸ਼ਾਂ ਉਸ ਦੇ ਨਾਲ ਹੀ ਹਨ ਲੋਕ ਉਸ ਨੂੰ ਜੋ ਕੁਝ ਮਰਜ਼ੀ ਕਹੀ ਜਾਣਾ ਉਹ ਉਸਦਾ ਸਾਥ ਨਹੀਂ ਛੱਡਦੇ ਇਸ ਲਈ ਉਹ ਉਨ੍ਹਾਂ ਦਾ ਦਿਲੋਂ ਧੰਨਵਾਦੀ ਹੈ।ਇਸ ਦੇ ਨਾਲ ਹੀ ਹੁਣ ਦੇਖਣਾ ਹੋਵੇਗਾ ਕਿ ਅੱਗੇ ਪਟੀਸ਼ਨ ਡੀ ਐਕਸ ਐਕਸ ਕਿਹੋ ਜਿਹੀਆਂ ਵੀਡੀਓ ਬਣਾਉਂਦਾ ਹੈ ਅਤੇ ਜੇਕਰ ਉਹ ਅਜਿਹੀਆਂ ਹੀ ਵੀਡਿਓ ਬਣਾਉਂਦਾ ਰਹਿੰਦਾ ਹੈ ਤਾਂ ਉਸਦੇ ਨਾਲ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ ।

About khabar

Leave a Reply

Your email address will not be published. Required fields are marked *