Home / खबरे / ਅੰਬਾਨੀ ਲਈ ਆਈ ਵੱਡੀ ਸਭ ਤੋਂ ਵੱਡੀ ਮਾੜੀ ਖਬਰ ਲੱਗਾ ਸਭ ਤੋਂ ਵੱਡਾ ਝੜਕਾ

ਅੰਬਾਨੀ ਲਈ ਆਈ ਵੱਡੀ ਸਭ ਤੋਂ ਵੱਡੀ ਮਾੜੀ ਖਬਰ ਲੱਗਾ ਸਭ ਤੋਂ ਵੱਡਾ ਝੜਕਾ

ਮੁਕੇਸ਼ ਅੰਬਾਨੀ ਨੂੰ ਲੱਗਾ ਸਭ ਤੋਂ ਵੱਡਾ ਝਟਕਾ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਇਕ ਪਰ ਫੇਰ ਦੁਨੀਆਂ ਦੁਨੀਆਂ ਦੇ ਚੋਟੀ ਦੇ ਅਮੀਰਾਂ ਦੀ ਸੂਚੀ ਤੋਂ ਬਾਹਰ ਆ ਗਏ ਹਨ “ਬਲੂਮਬਰਗ ਬੇਲਿਨੀਅਰਜ਼ ਇੰਡੇੈਕਸ “ਵਿੱਚ 16ਮਾਰਚ ਨੂੰ ਅੰਬਾਨੀ 82.1ਅਰਬ ਡਾਲਰ ਨਾਲ ਇਸ ਤੋਂ ਪਹਿਲਾਂ 16 ਸਤੰਬਰ 2020 ਨੂੰ ਰਿਲਾਇੰਸ ਦੇ ਸ਼ੇਅਰ 2,369ਰੁਪਏ ਦੇ ਰਿਕਾਰਡ ਤੇ ਪਹੁੰਚਣ ਨਾਲ ਇਸ ਦਾ ਬਾਜ਼ਾਰ ਪੂੰਜੀਕਰਨ 16ਲੱਖ ਕਰੋੜ ਰੁਪਏ ਪਾਰ ਹੋ ਗਿਆ ਸੀ ਇਸਦੇ ਨਾਲ ਹੀ ਅੰਬਾਨੀ ਦੀ ਦੌਲਤ90ਅਰਬ ਡਾਲਰ ਤੇ ਪਹੁੰਚ ਗਈ ਸੀ ਅਤੇ ਉਹ ਦੁਨੀਆਂ ਦੇ ਅਮੀਰਾਂ ਦੀ ਸੂਚੀ ਵਿੱਚ ਚੌਥੇ ਸਥਾਨ ਤੇ ਸੀ ਅਤੇ ਇਸ ਤੋਂ ਵੱਧ ਰਿਲਾਇੰਸ ਨੇ ਸ਼ਹਿਰ ਵਿਚ ਲਗਾਤਾਰ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਇਸ ਨਾਲ ਰਿਲਾਇੰਸ ਨੇ ਸ਼ੇਅਰ ਡਿੱਗਦੇ ਨਜ਼ਰ ਆ ਰਹੇ ਹਨ

ਜਿਸ ਕਾਰਨ ਉਹ ਟਾਪ 10 ਵਿੱਚੋ ਫਿਲਹਾਲ ਬਾਹਰ ਹੋ ਗਏ ਹਨ ਉਂਜ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਹਨ ਉੱਥੇ ਹੀ ਇਸ ਸੂਚੀ ਵਿੱਚ ਜਗ੍ਹਾ ਭਾਰਤੀ ਉਦਯੋਗਪਤੀਆਂ ਵਿੱਚੋਂ ਅਡਾਨੀ ਦੇ ਗਰੁੱਪ ਚੇਅਰਮੈਨ ਗੌਤਮ ਅਡਾਨੀ 26 ਸਥਾਨ ਤੇ ਰਹੇ ਹਨ ਉਨ੍ਹਾਂ ਦੀ ਦੌਲਤ 16.6 ਅਰਬ ਡਾਲਰ ਵਧੀ ਹੈ bloomberg billonaires index ਵਿੱਚ ਟੈਸਲਾ ਤੇ ਸਪੇਸਐਕਸ ਦੇ ਸੀ ਈ ਓ ਐਲਨ ਮਸ਼ਕ 182 ਅਰਬ ਡਾਲਰ ਦੀ ਦੌਲਤ ਨਾਲ ਇੱਕ ਵਾਰ ਫੇਰ ਪਹਿਲੇ ਨੰਬਰ ਤੇ ਆ ਗਏ ਹਨ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *