Home / खबरे / ਲੜਕੀ ਨੇ ਫੇਸਬੁੱਕ ਉਪਰ ਫੋਟੋ ਪਾਈ ਅਤੇ ਉਸ ਨੂੰ ਚੁੱਕ ਕੇ ਲੈ ਗਈ ਪੁਲਿਸ ਅਤੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਲੋਕਾਂ ਦੇ ਹੋਸ਼ ਉੱਡ ਗਏ

ਲੜਕੀ ਨੇ ਫੇਸਬੁੱਕ ਉਪਰ ਫੋਟੋ ਪਾਈ ਅਤੇ ਉਸ ਨੂੰ ਚੁੱਕ ਕੇ ਲੈ ਗਈ ਪੁਲਿਸ ਅਤੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਲੋਕਾਂ ਦੇ ਹੋਸ਼ ਉੱਡ ਗਏ

ਇਹ ਘਟਨਾ ਕੈਨੇਡਾ ਦੇ ਵਿਚ ਹੋਈ ਹੈ ਜਿੱਥੇ ਦੋ ਸਾਲ ਪਹਿਲਾਂ ਇਕ ਲੜਕੀ ਦੀ ਲਾਸ਼ ਕੂੜੇ ਦੇ ਡੱਬੇ ਵਿੱਚ ਮਿਲੀ ਸੀ ਪਰ ਇਸ ਲੜਕੀ ਨੂੰ ਮਾਰਨ ਵਾਲਾ ਅਜੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਸੀ ਪੁਲਸ ਨੇ ਇਸ ਲੜਕੀ ਦੇ ਕੇਸ ਵਿਚ ਬਹੁਤ ਛਾਣਬੀਣ ਕੀਤੀ ਅਤੇ ਉਨ੍ਹਾਂ ਨੂੰ ਕੋਈ ਵੀ ਸੁਰਾਗ ਨਹੀਂ ਮਿਲਿਆ ਪਰ ਇਸ ਲੜਕੀ ਦੀ ਮੌਤ ਦਾ ਰਾਜ਼ ਇੱਕ ਫੇਸਬੁੱਕ ਫ਼ੋਟੋ ਨੇ ਖੋਲ੍ਹ ਦਿੱਤਾ ਕਿਉਂਕਿ ਇਸ ਫੋਟੋ ਵਿੱਚ ਮਰਨ ਵਾਲੀ ਕੁੜੀ ਅਤੇ ਉਸ ਦੀ ਸਹੇਲੀ ਸੀ ਦੋ ਸਾਲ ਪਹਿਲਾਂ ਇਸ ਕੁੜੀ ਦੀ ਮੌਤ ਹੋ ਗਈ ਪਰ ਦੋ ਸਾਲ ਬਾਅਦ ਇਸ ਲੜਕੀ ਦੀ ਫੋਟੋ ਕਿਸੇ ਹੋਰ ਕੁੜੀ ਨਾਲ ਮਿਲੀ ਜੋ ਕਿ ਇਸ ਲੜਕੀ ਦੀ ਸਹੇਲੀ ਸੀ ਅਤੇ ਜਦੋਂ ਪੁਲੀਸ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਜਿਸ ਲੜਕੀ ਨਾਲ ਉਸ ਦੀ ਫੋਟੋ ਸੀ ਉਸ ਨੂੰ ਜਾ ਕੇ ਮਿਲੇ ਤਾਂ ਉਸ ਨੇ ਸਾਫ਼ ਮਨ੍ਹਾ ਕਰ ਦਿੱਤਾ ਕਿ ਮੈਨੂੰ ਉਸ ਦੇ ਕਤਲ ਬਾਰੇ ਕੁਝ ਵੀ ਨਹੀਂ ਪਤਾ ਪਰ ਜਦੋਂ ਪੁਲੀਸ ਨੂੰ ਕੂੜੇ ਦੇ ਡੱਬੇ ਵਿਚ ਉਸ ਕੁੜੀ ਦੀ ਲਾਸ਼ ਮਿਲੀ ਤਾਂ ਉਸ ਦੇ ਨਾਲ ਉਸ ਦੀ ਸਹੇਲੀ ਦੀ ਬੈਲਟ ਵੀ ਮਿਲੀ ਪਰ ਜਦੋਂ ਪੁਲਿਸ ਨੇ ਉਸ ਲੜਕੀ ਦਾ ਪੋਸਟਮਾਰਟਮ ਕਰਵਾਇਆ ਤਾਂ ਉਸ ਵਿੱਚ ਇਹ ਸਾਬਿਤ ਹੋ ਗਿਆ ਸੀ ਕਿ ਉਸ ਲੜਕੀ ਨੂੰ ਕਿਸੇ ਨੇ ਗਲਾ ਦਵਾ ਕੇ ਹੀ ਮਾਰਿਆ ਹੈ ਅਤੇ ਇਸ ਤੋਂ ਬਾਅਦ ਜਦੋਂ ਪੁਲਿਸ ਉਸ ਲੜਕੀ ਨੂੰ ਮਿਲੀ ਕਿ ਤੇਰੀ ਬੈਲਟ ਇਸ ਲਾਸ਼ ਕੋਲੋਂ ਕੀ ਕਰ ਰਹੀ ਸੀ

ਤਾਂ ਉਸ ਸਮੇਂ ਉਹ ਮੰਨ ਗਈ ਕਿ ਹਾਂ ਦੋ ਸਾਲ ਪਹਿਲਾਂ ਅਸੀਂ ਪਾਰਟੀ ਕਰ ਰਹੇ ਸੀ ਤੇ ਉਸ ਪਾਰਟੀ ਵਿੱਚ ਸਾਡੀ ਬਹਿਸ ਹੋ ਗਈ ਬਹਿਸ ਸਾਡੀ ਇੰਨੀ ਜ਼ਿਆਦਾ ਹੋਈ ਮੈਂ ਉਸ ਨੂੰ ਮਾਰ ਦਿੱਤਾ ਅਤੇ ਹੁਣ ਉਹ ਲੜਕੀ ਪੁਲਿਸ ਸਟੇਸ਼ਨ ਹੈ ਅਤੇ ਲੋਕ ਇਸ ਨੂੰ ਦੇਖ ਕੇ ਹੈਰਾਨ ਰਹਿ ਗਏ ਕਿ ਇਕ ਸਹੇਲੀ ਕਿਸੇ ਦੂਸਰੀ ਸਹੇਲੀ ਦਾ ਕਤਲ ਕਿਵੇਂ ਕਰ ਸਕਦੀ ਹੈ ਜਦ ਕਿ ਅਸੀਂ ਸਹੇਲੀ ਨੂੰ ਆਪਣੀ ਭੈਣ ਤੋਂ ਵੀ ਜ਼ਿਆਦਾ ਮੰਨਦੇ ਹਾਂ ਅਤੇ ਇਕ ਸਹੇਲੀ ਹੀ ਹੁੰਦੀ ਹੈ ਜਿਸ ਨਾਲ ਅਸੀਂ ਆਪਣੇ ਹਰ ਦੁੱਖ ਸੁੱਖ ਨੂੰ ਵੰਡ ਸਕਦੇ ਹਾਂ ਅਤੇ ਸਹੇਲੀ ਹੀ ਸਾਨੂੰ ਸਭ ਤੋਂ ਜ਼ਿਆਦਾ ਸਮਝਦੀ ਹੈ ਪਰ ਇਹ ਕਿਸ ਤਰ੍ਹਾਂ ਦੀ ਸਹੇਲੀ ਸੀ ਜਿਸ ਨੇ ਆਪਣੀ ਸਹੇਲੀ ਦੀ ਹੀ ਜਾਨ ਲੈ ਲਈ ਪਰ ਹੁਣ ਪੁਲਿਸ ਦੀ ਕਾਰਵਾਈ ਜਾਰੀ ਹੈ ਅਤੇ ਉਹ ਇਸ ਲੜਕੀ ਨੂੰ ਕਾਨੂੰਨੀ ਬਣਦੀ ਸਜ਼ਾ ਦੇਣਗੇ ਅਤੇ ਹੁਣ ਉਹ ਲੜਕੀ ਨੇ ਪੁਲੀਸ ਨੂੰ ਕਹਿ ਦਿੱਤਾ ਹੈ ਕਿ ਮੈਂ ਆਪਣੀ ਸਹੇਲੀ ਦੀ ਲਾਸ਼ ਕੂੜੇ ਦੇ ਡੱਬੇ ਵਿੱਚ ਤਾਂ ਸੁੱਟੀ ਸੀ ਕਿਉਂਕਿ ਮੈਂ ਬਹੁਤ ਡਰ ਗਈ ਸੀ ਪਰ ਪੁਲਿਸ ਨੇ ਉਸ ਨੂੰ ਆਪਣੇ ਰਿਆਸਤ ਵਿੱਚ ਲੈ ਲਿਆ ਹੈ ਅਤੇ ਉਸ ਨੂੰ ਬਣਦੀ ਕਾਨੂੰਨੀ ਸਜ਼ਾ ਦਿੱਤੀ ਜਾਵੇ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *