Home / खबरे / ਇਸ ਦੇਸ਼ ਨੇ ਕੀਤਾ ਐਲਾਨ ਕੋਰੋਨਾ ਵੈਕਸੀਨ ਲਗਵਾਉਣ ਵਾਲਿਆਂ ਨੂੰ ਮਿਲੇਗਾ ਵੀਜ਼ਾ

ਇਸ ਦੇਸ਼ ਨੇ ਕੀਤਾ ਐਲਾਨ ਕੋਰੋਨਾ ਵੈਕਸੀਨ ਲਗਵਾਉਣ ਵਾਲਿਆਂ ਨੂੰ ਮਿਲੇਗਾ ਵੀਜ਼ਾ

ਚੀਨ ਨੇ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਪਰ ਭਾਰਤੀ ਨਾਗਰਿਕਾਂ ਲਈ ਚੀਨ ਦਾ ਵੀਜ਼ਾ ਹਾਸਲ ਕਰਨਾ ਬਹੁਤ ਮੁਸ਼ਕਲ ਹੋਣ ਜਾ ਰਿਹਾ ਦਰਅਸਲ ਬੀਜਿੰਗ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਸਿਰਫ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਚੀਨ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਨੇ ਚੀਨ ਦੇ ਵਿਚ ਤਿਆਰ ਕੀਤੀ ਕੋਰੋਨਾ ਵੈਕਸੀਨ ਲਵਾਈ ਹੋਵੇ ਇਸਦੇ ਨਾਲ ਹੀ ਭਾਰਤ ਨੇ ਚੀਨ ਦੇ ਵੱਲੋਂ ਤਿਆਰ ਤੀਜੇ ਨੂੰ ਮਨਜ਼ੂਰੀ ਨਹੀਂ ਦਿੱਤੀ ਤੇ ਅੱਜ ਇਸ ਸਥਿਤੀ ਵਿੱਚ ਭਾਰਤੀਆਂ ਨੂੰ ਚੀਨ ਵੀਜ਼ਾ ਹਾਸਲ ਕਰਨ ਵਿਚ ਮੁਸ਼ਕਲ ਆ ਸਕਦੀ ਹੈ ਸੋ ਇਕ ਨਵੀਂ ਰਿਪੋਰਟ ਦੇ ਮੁਤਾਬਕ ਨਵੀਂ ਦਿੱਲੀ ਤੋਂ ਚੀਨੀ ਦੂਤਘਰ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿਰਫ਼ ਉਹੀ ਨਾਗਰਿਕ ਜਿਨ੍ਹਾਂ ਨੂੰ ਚੀਨੀ ਕੋਰੋਨਾ ਟੀਕਾ ਲਾਇਆ ਗਿਆ ਹੈ ਉਨ੍ਹਾਂ ਨੂੰ ਚੀਨ ਦੀ ਯਾਤਰਾ ਦਾ ਇਜਾਜ਼ਤ ਹੋਵੇਗੀ ਤੇ ਇਸ ਨਿਯਮ ਅੱਜ ਭਾਰਤੀਆਂ ਲਈ ਵੀਜ਼ਾ ਹਾਸਲ ਕਰਨਾ ਆਸਾਨ ਨਹੀਂ ਹੋਵੇਗਾ

ਕਿਉਂਕਿ ਨਵੀਂ ਦਿੱਲੀ ਦੇਸ਼ ਦੇ ਵਿੱਚੋਂ ਚੀਨ ਦੁਆਰਾ ਬਣਾਏ ਗਏ ਟੀਕੇ ਦੀ ਵਰਤੋਂ ਨੂੰ ਮਨਜ਼ੂਰੀ ਨਹੀਂ ਦਿੱਤੀ ਤੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਉਡਾਣ ਨਹੀਂ ਹੈ ਇਸਦੇ ਨਾਲ ਹੀ ਕਈ ਲੋਕਾਂ ਨੇ ਚੀਨੀ ਦੂਤਾਵਾਸ ਦੇ ਫ਼ੈਸਲੇ ਤੇ ਹੈਰਾਨੀ ਜ਼ਾਹਰ ਕੀਤੀ ਇਸਦੇ ਨਾਲ ਹੀ ਚੀਨੀ ਦੂਤਘਰ ਨੇ ਜਿਹੜੇ ਲੋਕ ਦਿਨ ਦੇ ਵਿੱਚ ਪਿਆਰ ਕੋਰੋਨਾ ਵੈਕਸੀਨ ਲਗਵਾਉਂਦੇ ਹਨ ਉਹ ਬਿਜਲੀ ਅਪਲਾਈ ਕਰ ਸਕਦੇ ਹਨ ਜਿਵੇਂ ਉਹ ਮਹਾਂਮਾਰੀ ਤੋਂ ਪਹਿਲਾਂ ਕਰਦੇ ਸੀ ਪਰ ਦੂਜੇ ਲੋਕ ਨਹੀਂ ਕਰ ਸਕਦੇ ਚੀਨ ਜਾਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਵੀ ਇਲੈਕਟ੍ਰੋਨਿਕ ਹੈਲਥ ਡੈਕਲਾਰੇਸ਼ਨ ਵੀ ਭਰਨਾ ਪਵੇਗਾ ਯਾਤਰੀ ਲਿੰਕ ਦਾ ਹੀ ਫਾਰਮ ਭਰ ਸਕਦੇ ਨੇ ਵਿਦੇਸ਼ੀ ਨਾਗਰਿਕਾਂ ਨੂੰ ਨਿਊਕੀਲੈਡਸ ਨਿਊਕਲਿਕ ਐਸਿਡ ਸਿਆਸਤਦਾਨਾਂ ਦੀ ਉਸਾਰੀ ਤੇ ਇੱਕ ਆਈ ਜੀ ਐਮ ਜਾਂਚ ਰਿਪੋਰਟ ਜਮ੍ਹਾਂ ਕਰਨੀ ਪਵੇਗੀ ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ੀ ਨਾਗਰਿਕਾਂ ਨੂੰ ਚੀਨ ਪਹੁੰਚਣ ਤੋਂ ਬਾਅਦ ਕਾਰਨ ਕਹਿੰਦੇ ਵਿੱਚ ਰਹਿਣਾ ਪਵੇਗਾ ਦੋਸਤ ਪਾਕਿਸਤਾਨ ਬ੍ਰਾਜ਼ੀਲ ਚਿਲੀ ਦੇ ਸਮੇਤ ਦੇਸ਼ ਦੇ ਕਈ ਆ ਦੁਨੀਆ ਦੇ ਕਈ ਦੇਸ਼ਾਂ ਦੇ ਵਿਚ ਲੋਕਾਂ ਨੂੰ ਚੀਨੀ ਵੈਕਸੀਨ ਲਾਈ ਯਾਰੀਆਂ ਨਾਲ ਹੀ ਸਿੰਗਾਪੁਰ ਮਲੇਸ਼ੀਆ ਤੇ ਫਿਲਪੀਨਜ਼ ਦੇ ਵਿੱਚ ਵੀ ਤਾਰਿਆਂ ਨਾਲ ਹੀ ਸਿੰਗਾਪੁਰ ਮਲੇਸ਼ੀਆ ਤੇ ਫਿਲਪੀਨਜ਼ ਦੇ ਵਿੱਚ ਵੀ ਚੀਨੀ ਕੰਪਨੀ ਸੀਨੋਂ ਵਾਕ ਦੇ ਨਾਲ ਸਮਝੌਤੇ ਕੀਤੇ ਜਾ ਰਹੇ ਹਨ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *