Home / खबरे / ਗੋਲੀਆਂ ਮਾਰ ਕੇ ਮੁੰਡੇ ਦਾ ਕੀਤਾ ਬੇਰਹਿਮੀ ਨਾਲ ਕਤਲ

ਗੋਲੀਆਂ ਮਾਰ ਕੇ ਮੁੰਡੇ ਦਾ ਕੀਤਾ ਬੇਰਹਿਮੀ ਨਾਲ ਕਤਲ

ਅੰਮ੍ਰਿਤਸਰ ਏਕਤਾ ਨਗਰ ਵਿਚ ਇਕ ਨੌਜਵਾਨ ਜਿਸ ਦਾ ਨਾਂ ਸਹਿਲ ਹੈ ਉਸ ਦਾ ਕੀਤਾ ਗਿਆ ਬੇਰਹਿਮੀ ਨਾਲ ਕਤਲ ਲੜਕੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਸ ਲੜਕੇ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ ਅਤੇ ਉਹ ਸ਼ਾਮ ਨੂੰ ਜਦੋਂ ਘਰ ਆਇਆ ਅਤੇ ਰੋਟੀ ਖਾ ਕੇ ਬਾਹਰ ਗੇੜਾ ਦੇਣ ਲਈ ਚਲਿਆ ਗਿਆ ਅਤੇ ਜਿਸ ਦੁਕਾਨ ਤੇ ਉਹ ਰੋਜ਼ ਹੀ ਬੈਠਦਾ ਸੀ ਉਸੇ ਦੁਕਾਨ ਤੇ ਹੀ ਬੈਠਿਆ ਹੋਇਆ ਸੀ ਅਤੇ ਤਿੰਨ ਮੁੰਡੇ ਮੋਟਰਸਾਈਕਲ ਤੇ ਆਏ ਅਤੇ ਦੋ ਲੜਕਿਆਂ ਨੇ ਉਸ ਮੁੰਡੇ ਨੂੰ ਫੜ ਲਿਆ ਅਤੇ ਇਕ ਨੇ ਪਿਸਤੌਲ ਕੱਢ ਕੇ ਇਸ ਉਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੇ ਪਹਿਲੀਆਂ ਦੋ ਗੋਲੀਆਂ ਇਸ ਲੜਕੇ ਦੇ ਲੱਤਾਂ ਵਿੱਚ ਮਾਰੀਆਂ ਅਤੇ ਤੀਸਰੀ ਗੋਲੀ ਇਸ ਲੜਕੇ ਦੀ ਹਿੱਕ ਵਿੱਚ ਮਾਰੀ ਚੌਥੀ ਗੋਲੀ ਉਸ ਨੇ ਕਿਸੇ ਦੇ ਗੇਟਾਂ ਵਿੱਚ ਮਾਰੀ ਅਤੇ ਇਸ ਦੇ ਕਾਰਨ ਲੋਕ ਇਕੱਠੇ ਹੋ ਗਏ

ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਉਹ ਲੜ ਕੇ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਲੋਕਾਂ ਨੇ ਉਸ ਲੜਕੇ ਨੂੰ ਹਸਪਤਾਲ ਪਹੁੰਚਾ ਦਿੱਤਾ ਹਸਪਤਾਲ ਵਾਲਿਆਂ ਨੇ ਇਕ ਘੰਟੇ ਤਕ ਸਾਨੂੰ ਕੋਈ ਵੀ ਜਵਾਬ ਨਹੀਂ ਦਿੱਤਾ ਕਿ ਉਸ ਦੀ ਹਾਲਤ ਕਿਸ ਤਰ੍ਹਾਂ ਹਨ ਅਤੇ ਪੁਲੀਸ ਵਾਲਿਆਂ ਨੇ ਸਾਡੀ ਮਦਦ ਕੀਤੀ ਹੈ ਤੇ ਪੁਲਿਸ ਦੀ ਤਲਾਸ਼ ਜਾਰੀ ਹੈ ਕਿ ਉਹ ਲੜਕੇ ਕੌਣ ਸਨ ਪਰ ਇਨ੍ਹਾਂ ਦੇ ਪਰਿਵਾਰ ਨੇ ਵੀ ਅਜੇ ਤਕ ਕੁਝ ਵੀ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕਿਸ ਉੱਪਰ ਸ਼ੱਕ ਹੈ ਪਰ ਪੁਲਿਸ ਦੀ ਕਾਰਵਾਈ ਹਜੇ ਤਕ ਜਾਰੀ ਹੈ ਪੁਲਿਸ ਨੇ ਕਿਹਾ ਹੈ ਕਿ ਅਸੀਂ ਉਸ ਲੜਕੇ ਦਾ ਸਾਥ ਦੇਣਾ ਹੈ ਅਤੇ ਉਸ ਦੇ ਕਾਤਲਾਂ ਨੂੰ ਸਜ਼ਾ ਦੇਣੀ ਹੈ ਤੇ ਇਨਸਾਫ ਦਵਾਉਣਾ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *