Home / खबरे / ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਇਨ੍ਹਾਂ ਬਾਰਾਂ ਸ਼ਹਿਰਾਂ ਵਿੱਚ ਮੱਚੇਗੀ ਭਾਰੀ ਤਬਾਹੀ

ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਇਨ੍ਹਾਂ ਬਾਰਾਂ ਸ਼ਹਿਰਾਂ ਵਿੱਚ ਮੱਚੇਗੀ ਭਾਰੀ ਤਬਾਹੀ

ਇਨਸਾਨ ਨੇ ਤਰੱਕੀ ਦੇ ਨਾਮ ਤੇ ਕੁਦਰਤ ਨਾਲ ਬਹੁਤ ਜ਼ਿਆਦਾ ਖਿਲਵਾੜ ਕੀਤਾ ਹੈ।ਜਿਸ ਦਾ ਖਾਮਿਆਜ਼ਾ ਉਸ ਨੂੰ ਭੁਗਤਣਾ ਪੈ ਰਿਹਾ ਹੈ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ,ਜੋ ਦਿਲ ਨੂੰ ਦਹਿਲਾਉਣ ਵਾਲੀਆਂ ਹੁੰਦੀਆਂ ਹਨ।ਪਰ ਇਨ੍ਹਾਂ ਸਾਰੀਆਂ ਘਟਨਾਵਾਂ ਦਸ ਜ਼ਿੰਮੇਵਾਰ ਇਕ ਇਨਸਾਨ ਹੀ ਹੈ।ਕਿਉਂਕਿ ਇਨਸਾਨ ਨੇ ਆਪਣੇ ਸੁੱਖ ਲਈ ਕੁਦਰਤ ਨਾਲ ਇਸ ਹੱਦ ਤਕ ਛੇੜਛਾੜ ਕੀਤੀ ਹੈ ਕਿ ਰੋਜ਼ਾਨਾ ਹੀ ਤਬਾਹੀ ਦੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੇਸ਼ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ,ਜਿਸ ਕਾਰਨ ਬਹੁਤ ਸਾਰੀਆਂ ਥਾਵਾਂ ਤੇ ਹੜ੍ਹ ਆ ਚੁੱਕੇ ਹਨ।ਇਸ ਤੋਂ ਇਲਾਵਾ ਪਹਾੜੀ ਇਲਾਕਿਆਂ ਦੇ ਵਿੱਚ ਪਹਾੜ ਖਿਸਕ ਰਹੇ ਹਨ

ਅਤੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਹਾੜਾਂ ਵਿੱਚੋਂ ਦਿਨੋਂ ਦਿਨ ਦਰੱਖਤ ਕੱਟੇ ਜਾ ਰਹੇ ਹਨ, ਜਿਸ ਕਾਰਨ ਪਹਾੜਾਂ ਦੀ ਮਿੱਟੀ ਖੋਖਲੀ ਹੋ ਰਹੀ ਹੈ ਅਤੇ ਪਹਾੜ ਇਨਸਾਨ ਦਾ ਨੁਕਸਾਨ ਕਰ ਰਹੇ ਹਨ।ਦੂਜੇ ਪਾਸੇ ਮੈਦਾਨੀ ਇਲਾਕਿਆਂ ਦੇ ਵਿੱਚ ਦੀ ਦਰੱਖਤਾਂ ਦੀ ਬਹੁਤ ਜ਼ਿਆਦਾ ਕਮੀ ਹੋ ਗਈ ਹੈ,ਜਿਸ ਕਾਰਨ ਗਲੋਬਲ ਵਾਰਮਿੰਗ ਹੋ ਰਹੀ ਹੈ ਅਤੇ ਗਲੇਸ਼ੀਅਰ ਪਿਘਲ ਰਹੇ ਹਨ।ਜਿਸ ਕਾਰਨ ਪਾਣੀ ਤ-ਬਾ-ਹੀ ਮਚਾ ਰਿਹਾ ਹੈ ਅਤੇ ਹੁਣ ਇੱਕ ਨਵੀਂ ਕਬਰਾਂ ਨਿਕਲ ਕੇ ਸਾਹਮਣੇ ਆ ਰਹੀ ਹੈ।ਜਾਣਕਾਰੀ ਮੁਤਾਬਕ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੀ ਇੱਕ ਰਿਪੋਰਟ ਆਈ ਹੈ,ਜਿਸ ਵਿਚ ਉਨ੍ਹਾਂ ਨੇ ਭਾਰਤ

ਬਾਰੇ ਇਕ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਤੋਂ ਅੱਸੀ ਸਾਲ ਬਾਅਦ ਭਾਵ ਇੱਕ ਸੌ ਤਕ ਭਾਰਤ ਦੇ ਬਾਰਾਂ ਸ਼ਹਿਰ ਪਾਣੀ ਵਿੱਚ ਡੁੱਬ ਜਾਣਗੇ।ਜਾਣਕਾਰੀ ਮੁਤਾਬਕ ਸਮੁੰਦਰਾਂ ਦੇ ਨਜ਼ਦੀਕ ਲੱਗਦੇ ਇਹ ਬਾਰਾਂ ਸ਼ਹਿਰਾਂ ਜਿਨ੍ਹਾਂ ਦੇ ਵਿੱਚ ਮੁੰਬਈ, ਮੰਗਲੌਰ ਅਤੇ ਚੇਨੱਈ ਵੀ ਸ਼ਾਮਿਲ ਹਨ।ਇਨ੍ਹਾਂ ਦੇ ਵਿੱਚ ਪਾਣੀ ਭਿਆਨਕ ਤ-ਬਾ-ਹੀ ਮਚਾਏਗਾ।ਜਾਣਕਾਰੀ ਮੁਤਾਬਕ ਨਾਸਾ ਵੱਲੋਂ ਇਕ ਅਜਿਹਾ ਟੂਲ ਤਿਆਰ ਕੀਤਾ ਗਿਆ ਹੈ,ਜਿਸ ਨਾਲ ਆਨਲਾਈਨ ਤਰੀਕੇ ਨਾਲ ਪਤਾ ਕੀਤਾ ਜਾ ਸਕਦਾ ਹੈ ਕਿ ਸਮੁੰਦਰ ਦਾ ਪਾਣੀ ਕਿਸ ਹੱਦ ਤਕ ਚੜ੍ਹ ਰਿਹਾ ਹੈ।

About khabar

Leave a Reply

Your email address will not be published. Required fields are marked *