Breaking News
Home / खबरे / ਪੁਲਿਸ ਨੇ ਲਈ ਗ਼ਰੀਬ ਸਾਧੂ ਦੀ ਝੌਂਪੜੀ ਦੀ ਤਲਾਸ਼ੀ ਅਤੇ ਫਿਰ ਜੋ ਝੌਪੜੀ ਵਿੱਚੋਂ ਨਿਕਲਿਆ ਉਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਰਹਿ ਗਈਆਂ ਖੁੱਲੀਆਂ

ਪੁਲਿਸ ਨੇ ਲਈ ਗ਼ਰੀਬ ਸਾਧੂ ਦੀ ਝੌਂਪੜੀ ਦੀ ਤਲਾਸ਼ੀ ਅਤੇ ਫਿਰ ਜੋ ਝੌਪੜੀ ਵਿੱਚੋਂ ਨਿਕਲਿਆ ਉਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਰਹਿ ਗਈਆਂ ਖੁੱਲੀਆਂ

ਉੱਤਰ ਪ੍ਰਦੇਸ਼ ਵਿਚ ਇਕ ਸਾਧੂ ਜੋ ਝੌਂਪੜੀ ਵਿਚ ਰਹਿ ਰਿਹਾ ਸੀ ਉਸ ਦੀ ਇਕ ਸਾਲ ਪਹਿਲਾਂ ਮੌਤ ਹੋ ਗਈ ਅਤੇ ਮੌਤ ਹੋਣ ਤੋਂ ਇਕ ਸਾਲ ਬਾਅਦ ਜਦੋਂ ਪੁਲਿਸ ਨੇ ਉਸ ਦੀ ਝੌਂਪੜੀ ਦੀ ਤਲਾਸ਼ੀ ਕੀਤੀ ਤਾਂ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਸਨ ਕਿਉਂਕਿ ਉਸ ਸਾਧੂ ਕੋਲ ਪੈਸੇ ਏਨੇ ਜ਼ਿਆਦਾ ਸੀ ਕਿ ਲੋਕ ਦੇਖ ਕੇ ਹੈਰਾਨ ਰਹਿ ਗਏ ਕਿ ਇਸ ਸਾਧੂ ਦੀ ਅਜਿਹੀ ਕਿਹੜੀ ਕਮਾਈ ਕਰਦਾ ਸੀ ਜਿਸ ਨਾਲ ਉਸ ਕੋਲ ਇੰਨੇ ਮਾਇਆ ਇਕੱਠੀ ਹੋ ਗਈ ਅਤੇ ਇਸ ਤਲਾਸ਼ੀ ਤੋਂ ਬਾਅਦ ਪੁਲਿਸ ਨੇ ਇਸ ਪੈਸਿਆਂ ਨੂੰ ਆਪਣੇ ਨਾਲ ਪੁਲਿਸ ਸਟੇਸ਼ਨ ਲੈ ਗਏ ਅਤੇ ਉਹਨਾਂ ਨੇ ਇਨ੍ਹਾਂ ਪੈਸਿਆਂ ਦੀ ਗਿਣਤੀ ਕੀਤੀ ਇਨ੍ਹਾਂ ਪੈਸਿਆਂ ਦੀ ਗਿਣਤੀ ਕਰਨ ਨੂੰ ਉਨ੍ਹਾਂ ਨੂੰ ਤਕਰੀਬਨ ਪੰਜ ਛੇ ਘੰਟੇ ਲੱਗ ਗਏ ਕਿਉਂਕਿ ਤਿੰਨ ਬੈਗ ਭਰੇ ਹੋਏ ਸਨ ਨੋਟਾਂ ਦੇ ਅਤੇ ਹੁਣ ਉਹ ਸੋਚ ਰਹੇ ਹਨ

ਕਿ ਇਹ ਪੈਸੇ ਕਿਸ ਨੂੰ ਦਿੱਤੇ ਜਾਣ ਕਿਸੇ ਜ਼ਰੂਰਤਮੰਦ ਨੂੰ ਜੋ ਇਨ੍ਹਾਂ ਪੈਸਿਆਂ ਦੀ ਚੰਗੀ ਤਰ੍ਹਾਂ ਸੰਭਾਲ ਕਰ ਸਕੇ ਅਤੇ ਜਾ ਕਿਸੇ ਅਨਾਥ ਆਸ਼ਰਮ ਨੂੰ ਦਿੱਤੇ ਜਾਣ ਪਰ ਅਜੇ ਇਹ ਫ਼ੈਸਲਾ ਨਹੀਂ ਲਿਆ ਗਿਆ ਕਿ ਪੈਸੇ ਕਿਸ ਨੂੰ ਦਿੱਤੇ ਜਾਣਗੇ ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਲੋਕ ਹੈਰਾਨ ਰਹਿ ਗਏ ਕਿ ਬਾਬੇ ਕੋਲ ਇੰਨੇ ਪੈਸੇ ਕਿੱਥੋਂ ਆਏ ਅਤੇ ਇਕ ਅਜਿਹੀ ਝੌਂਪੜੀ ਵਿਚ ਬਾਬਾ ਇੰਨੇ ਪੈਸਿਆਂ ਦੇ ਹੋਣ ਦੇ ਬਾਵਜੂਦ ਵੀ ਕਿਉਂ ਰਹਿ ਰਿਹਾ ਸੀ ਅਤੇ ਇਸ ਚ ਕੰਪਨੀ ਨੇ ਤਾਂ ਬਾਬੇ ਦੇ ਰਾਜ ਹੀ ਖੋਲ ਦਿੱਤੇ ਅਜਿਹੇ ਬਾਬੇ ਹੁੰਦੇ ਹਨ ਜੋ ਕਿ ਲੋਕਾਂ ਦਾ ਇਲਾਜ ਕਰਦੇ ਹਨ ਅਤੇ ਉਸ ਤੋਂ ਬਾਅਦ ਮੰਗ ਕਰਦੇ ਹਨ ਕਿ ਸਾਨੂੰ ਇੰਨੇ ਪੈਸੇ ਚਾਹੀਦੇ ਹਨ ਅਤੇ ਗ਼ਰੀਬਾਂ ਕੋਲੋਂ ਪੈਸੇ ਲੈ ਕੇ ਸਾਂਭ ਕੇ ਰੱਖ ਲੈਂਦੇ ਹਨ ਅਤੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੀ ਮਾਇਆ ਇਸੀ ਤਰ੍ਹਾਂ ਰੁਲਦੀ ਰਹਿੰਦੀ ਹੈ ਪਰ ਹੁਣ ਇਹ ਪੈਸਾ ਕਿਸੇ ਜ਼ਰੂਰਤਮੰਦ ਦੇ ਹੱਥ ਚਲੇ ਜਾਣ ਤਾਂ ਚੰਗੀ ਗੱਲ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *