Breaking News
Home / खबरे / ਇਕ ਵਿਅਕਤੀ ਕਾਰ ਪਾਰਕ ਕਰਕੇ ਭੁੱਲ ਗਿਆ ਅਤੇ ਉਸ ਤੋਂ ਬਾਅਦ ਹੋਇਆ ਅਜਿਹਾ ਚਮਤਕਾਰ ਜਿਸ ਨੂੰ ਦੇਖ ਕੇ ਲੋਕ ਰਹਿ ਗਏ ਹੈਰਾਨ

ਇਕ ਵਿਅਕਤੀ ਕਾਰ ਪਾਰਕ ਕਰਕੇ ਭੁੱਲ ਗਿਆ ਅਤੇ ਉਸ ਤੋਂ ਬਾਅਦ ਹੋਇਆ ਅਜਿਹਾ ਚਮਤਕਾਰ ਜਿਸ ਨੂੰ ਦੇਖ ਕੇ ਲੋਕ ਰਹਿ ਗਏ ਹੈਰਾਨ

ਜਰਮਨੀ ਵਿਚ ਇਕ ਵਿਅਕਤੀ ਜਿਸ ਦੀ ਉਮਰ 76ਸਾਲ ਹੈ ਉਸ ਨੇ 20 ਸਾਲ ਪਹਿਲਾਂ ਆਪਣੀ ਕਾਰ ਪਾਰਕ ਕੀਤੀ ਸੀ ਅਤੇ ਉਹ ਆਪਣੀ ਕਾਰ ਪਾਰਕ ਕਰ ਕੇ ਭੁੱਲ ਗਿਆ ਸੀ ਕਿ ਉਸ ਨੇ ਆਪਣੀ ਕਾਰ ਪਾਰਕ ਕਿਸ ਜਗ੍ਹਾ ਕੀਤੀ ਹੈ ਅਤੇ ਅਜਿਹਾ ਹਰ ਇੱਕ ਆਦਮੀ ਨਾਲ ਹੁੰਦਾ ਹੈ ਹਰ ਇੱਕ ਇਨਸਾਨ ਤੋਂ ਆਪਣੀ ਕੋਈ ਨਾ ਕੋਈ ਚੀਜ਼ ਗੁਆਚ ਜਾਦੀ ਹੈ ਅਤੇ ਗੁਆਚਣ ਤੋਂ ਬਾਅਦ ਕਈ ਵਾਰ ਲੱਭ ਜਾਂਦੀ ਹੈ ਅਤੇ ਕਈ ਵਾਰ ਲੱਭਦੀ ਹੀ ਨਹੀਂ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਨਾਲ ਹੋਇਆ ਤੇ ਉਨ੍ਹਾਂ ਨੂੰ ਆਪਣੀ ਕਾਰ ਗੁਆਚਣ ਤੋਂ ਬਾਅਦ ਨਹੀਂ ਮਿਲੀ

ਉਨ੍ਹਾਂ ਨੇ ਵੀਹ ਸਾਲ ਪਹਿਲਾਂ ਹੀ ਇਹ ਆਪਣੀ ਕਾਰ ਗੁਆਚਣ ਤੇ ਰਿਪੋਰਟ ਵੀ ਦਰਜ ਕਰਵਾਈ ਸੀ ਪਰ ਫਿਰ ਵੀ ਨਹੀਂ ਉਨ੍ਹਾਂ ਦੀ ਕਾਰ ਉਨ੍ਹਾਂ ਨੂੰ ਮਿਲੀ ਅਤੇ ਫੇਰ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਾਰ ਦੀ ਤਲਾਸ਼ ਕਰਨੀ ਬੰਦ ਕਰ ਦਿੱਤੀ ਪਰ ਫੇਰ ਹੋਇਆ ਅਜਿਹਾ ਚਮਤਕਾਰ ਜਿਸ ਨੂੰ ਦੇਖ ਕੇ ਸਾਰੇ ਲੋਕ ਦੰਗ ਰਹਿ ਗਏ ਅਤੇ ਕਿਸੇ ਬਿਲਡਿੰਗ ਦੇ ਪਿੱਛੇ ਉਹ ਕਾਰ ਖੜ੍ਹੀ ਸੀ ਅਤੇ ਲੋਕਾਂ ਨੇ ਉਸ ਦੀ ਰਿਪੋਰਟ ਲਿਖਾਈ ਅਤੇ ਜਦੋਂ ਪੂਰੀ ਜਾਣਕਾਰੀ ਸਾਹਮਣੇ ਆਈ ਤਾਂ ਉਹ ਕਾਰ ਉਨ੍ਹਾਂ ਦੀ ਹੀ ਸੀ ਅਤੇ ਪਰ ਅਫ਼ਸੋਸ ਉਨ੍ਹਾਂ ਨੂੰ ਆਪਣੀ ਕਾਰ ਚਲਾਉਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਹ ਕਾਰ ਉਨ੍ਹਾਂ ਦੀ ਪੂਰੀ ਤਰ੍ਹਾਂ ਗਲ ਚੁੱਕੀ ਸੀ ਅਤੇ ਰੰਗ ਵੀ ਸਾਰਾ ਲਹਿ ਗਿਆ ਸੀ ਅਤੇ ਹੁਣ ਉਨ੍ਹਾਂ ਦੀ ਉਹ ਕਰ ਕਬਾੜ ਵਿੱਚ ਚਲੀ ਗਈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *