Home / खबरे / ਕੁਝ ਅਣਪਛਾਤਿਆਂ ਨੇ ਘਰ ਵਿਚ ਆ ਕੇ ਜ਼ਨਾਨੀ ਨਾਲ ਕੀਤਾ ਅਜਿਹਾ ਸਲੂਕ ਸਭ ਦੇ ਉੱਡੇ ਹੋਸ਼

ਕੁਝ ਅਣਪਛਾਤਿਆਂ ਨੇ ਘਰ ਵਿਚ ਆ ਕੇ ਜ਼ਨਾਨੀ ਨਾਲ ਕੀਤਾ ਅਜਿਹਾ ਸਲੂਕ ਸਭ ਦੇ ਉੱਡੇ ਹੋਸ਼

ਦਰਅਸਲ ਮਾਮਲਾ ਸੰਗਰੂਰ ਜ਼ਿਲ੍ਹੇ ਭਵਾਨੀਗਡ਼੍ਹ ਦੇ ਜੋਗਿੰਦਰ ਬਸਤੀ ਤੋਂ ਸਾਹਮਣੇ ਆਇਆ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੇ ਹੁਣ ਇਸ ਮਕਾਨ ਮਾਲਕ ਨੂੰ ਵੀ ਮੁਸ਼ਕਲਾਂ ਵਿੱਚ ਪਾ ਦਿੱਤਾ ਜਿੱਥੇ ਕੁਝ ਜ਼ਨਾਨੀਆਂ ਅਤੇ ਬੰਦਿਆਂ ਵੱਲੋਂ ਘਰ ਦੀ ਕਿਰਾਏਦਾਰ ਨਾਲ ਅਜਿਹਾ ਸਲੂਕ ਕੀਤਾ ਗਿਆ ਕੀ ਮੁਹੱਲੇ ਵਾਲੇ ਖੜ੍ਹੇ ਸੁਆਦ ਲੈਂਦੇ ਰਹੇ ਜਿੱਥੇ ਕੁਝ ਜ਼ਨਾਨੀਆਂ ਨੇ ਮੁਹੱਲੇ ਵਾਲਿਆਂ ਦੇ ਸਾਹਮਣੇ ਹੀ ਇੱਕ ਅੌਰਤ ਨੂੰ ਤਲਵਾਰਾਂ ਡੰਡਿਆਂ ਨਾਲ ਇੰਨੀ ਬੇਰਹਿਮੀ ਨਾਲ ਕੁੱਟਿਆ ਕੀ ਇਸ ਦੀ ਵੀਡੀਓ ਦੇਖਣ ਤੋਂ ਬਾਅਦ ਲੋਕ ਪੁਲੀਸ ਤੇ ਵੀ ਸਵਾਲ ਚੁੱਕ ਰਹੇ ਨੇ ਦਰਅਸਲ ਇਸ ਘਰ ਦੀ ਮਾਲਕਣ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਕੁਝ ਅਣਪਛਾਤਿਆਂ ਵੱਲੋਂ ਆ ਕੇ ਉਨ੍ਹਾਂ ਦੀ ਕਿਰਾਏਦਾਰ ਨੀ ਦੀ ਕੁੱਟਮਾਰ ਕੀਤੀ ਗਈ ਹੈ ਉੱਥੇ ਹੀ ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ

ਉਸ ਕਿਰਾਏਦਾਰਨੀ ਦੀ ਨਕਦੀ ਦੇ ਨਾਲ ਨਾਲ ਸੋਨਾ ਵੀ ਚੋਰੀ ਕਰ ਲਿਆ ਗਿਆ ਅਤੇ ਮਕਾਨ ਮਾਲਕ ਦਾ ਕਹਿਣਾ ਹੈ ਕਿ ਮੈਂ ਥਾਣੇ ਫੋਨ ਵੀ ਕੀਤਾ ਪਰ ਕਿਸੇ ਨੇ ਵੀ ਮੇਰੀ ਇੱਕ ਨਾ ਸੁਣੀ ਅਤੇ ਬਾਅਦ ਵਿਚ ਜਦ ਅਸੀਂ ਥਾਣੇ ਗਏ ਤਾਂ ਇਸ ਚੋਂ ਸਾਬ ਨਾਲ ਗੱਲ ਕੀਤੀ ਉਨ੍ਹਾਂ ਨੇ ਸਾਡੀ ਰਿਪੋਰਟ ਤਕ ਨਹੀਂ ਲਿਖੀ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਬਾਰੇ ਵੈਰੀਫਿਕੇਸ਼ਨ ਕਰ ਰਹੇ ਹਾਂ ਪਰ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਓਸ ਮਕਾਨ ਮਾਲਕਣ ਦਾ ਕਹਿਣਾ ਹੈ ਕਿ ਜੋ ਅਣਪਛਾਤੇ ਸਾਡੇ ਘਰ ਆਏ ਸੀ ਉਹਨਾਂ ਨੇ ਸਾਰੇ ਕਮਰਿਆਂ ਦੇ ਵਿਚ ਤੋੜ ਭੰਨ ਕੀਤੀ ਅਤੇ ਬਹੁਤ ਸਾਰਾ ਸਾਮਾਨ ਲੈ ਗਏ ਮਕਾਨ ਮਾਲਕ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *