Home / खबरे / ਰੋਜ਼ਾਨਾ ਬੱਚਿਆਂ ਨੂੰ ਪੁਲ ਦੇ ਹੇਠਾਂ ਬੁਲਾਇਆ ਜਾਂਦਾ ਸੀ ਅਤੇ ਜਦੋਂ ਕਾਰਨ ਸਾਹਮਣੇ ਆਇਆ ਤਾਂ ਲੋਕਾਂ ਨੇ ਕੀਤੀਆਂ ਸਲਾਮਾਂ

ਰੋਜ਼ਾਨਾ ਬੱਚਿਆਂ ਨੂੰ ਪੁਲ ਦੇ ਹੇਠਾਂ ਬੁਲਾਇਆ ਜਾਂਦਾ ਸੀ ਅਤੇ ਜਦੋਂ ਕਾਰਨ ਸਾਹਮਣੇ ਆਇਆ ਤਾਂ ਲੋਕਾਂ ਨੇ ਕੀਤੀਆਂ ਸਲਾਮਾਂ

ਦਿੱਲੀ ਵਿੱਚ ਰਹਿਣ ਵਾਲਾ ਲਕਸ਼ਮੀ ਚੰਦ ਦਿੱਲੀ ਦੇ ਵਿੱਚ ਝੌਂਪੜੀਆਂ ਚ ਰਹਿਣ ਵਾਲੇ ਬੱਚੇ ਹਨ ਉਨ੍ਹਾਂ ਨੂੰ ਪੜ੍ਹਾਈ ਕਰਵਾ ਰਹੇ ਹਨ ਪਿਛਲੇ ਨੌੰ ਸਾਲਾਂ ਤੋਂ ਇਨ੍ਹਾਂ ਨੂੰ ਝੁੱਗੀਆਂ ਵਿਚ ਰਹਿਣ ਵਾਲੇ ਬੱਚਿਆਂ ਨੂੰ ਦੇਖਿਆ ਕਿਸ ਤਰਾਂ ਮਜ਼ਦੂਰੀ ਕਰਦੇ ਹਨ ਅਤੇ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਦੇ ਹਨ ਤਾਂ ਇਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਇਨ੍ਹਾਂ ਬੱਚਿਆਂ ਨੇ ਸਿੱਖਿਆ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਭਵਿੱਖ ਵਿੱਚ ਇਹ ਆਪਣੇ ਪੈਰਾਂ ਤੇ ਖੜ੍ਹੇ ਹੋ ਜਾਣ ਅਤੇ ਲਕਸ਼ਮੀ ਚੰਦ ਆਪ ਦੇ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹੁਣ ਵੀ ਆਪਣੀ ਇਕ ਕਮਰੇ ਵਿਚ ਗੁਜ਼ਾਰਾ ਕਰਦੇ ਹਨ ਅਤੇ ਪਹਿਲਾਂ ਵੀ ਇਨ੍ਹਾਂ ਦੀ ਪੂਰੀ ਜ਼ਿੰਦਗੀ ਗ਼ਰੀਬੀ ਵਿੱਚ ਵੀ ਗੁਜ਼ਰੀ ਹੈ ਪਰ ਇਸ ਗਰੀਬੀ ਦੇ ਚਲਦਿਆਂ ਵੀ ਇਨ੍ਹਾਂ ਨੇ ਆਪਣੀ b.sc ਕਰ ਲਈ .ਪਰ ਅਫਸੋਸ ਇਨ੍ਹਾਂ ਨੂੰ ਏਨੀ ਪੜ੍ਹਾਈ ਅਤੇ ਮਿਹਨਤ ਕਾਰਨ ਦੇ ਬਾਅਦ ਵੀ ਕੋਈ ਚੰਗੀ ਨੌਕਰੀ ਨਹੀਂ ਮਿਲੀ ਅਤੇ ਹੁਣ ਇਹ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ ਕਰਵਾ ਰਹੇ ਹਨ

ਕਿ ਇਹ ਆਪਣੇ ਆਉਣ ਵਾਲੇ ਭਵਿੱਖ ਵਿਚ ਆਪਣੇ ਮਾਤਾ ਪਿਤਾ ਨੂੰ ਸਹਾਰਾ ਦੇ ਸਕਣ ਪਹਿਲਾਂ ਬਿਹਾਰ ਵਿੱਚ ਰਹਿੰਦਿਆਂ ਵੀ ਇਨ੍ਹਾਂ ਨੇ ਬਿਹਾਰ ਦੇ ਬੱਚਿਆ ਨੂੰ ਅੱਠ ਸਾਲ ਪੜ੍ਹਾਈ ਕਰਵਾਈ ਹੈ ਅਤੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਨ੍ਹਾਂ ਨੇ ਇਹ ਕਦਮ ਚੁੱਕਿਆ ਹੈ ਤਾਂ ਲੋਕ ਵੀ ਇਨ੍ਹਾਂ ਦੀ ਮਦਦ ਕਰਨ ਲਈ ਆਉਂਦੇ ਹਨ ਇਨ੍ਹਾਂ ਦੇ ਸਕੂਲ ਵਿਚ ਨਾ ਕੋਈ ਕਮਰਾ ਹੈ ਅਤੇ ਨਾ ਹੀ ਕੋਈ ਏਸੀ ਕਲਾਸਾਂ ਹਨ ਇਨ੍ਹਾਂ ਨੇ ਮੈਟਰੋ ਬਰਿੱਜ ਦੇ ਫਲਾਈਓਵਰ ਨੂੰ ਹੀ ਆਪਣਾ ਸਕੂਲ ਬਣਾ ਲਿਆ ਹੈ ਅਤੇ ਮੈਟਾਂ ਉੱਪਰ ਬਿਠਾ ਕੇ ਬੱਚਿਆਂ ਨੂੰ ਪੜ੍ਹਾਈ ਕਰਵਾਉਂਦੇ ਹਨ ਮੈਟਰੋ ਵਾਲਿਆਂ ਨੇ ਵੀ ਇਨ੍ਹਾਂ ਦੀ ਮਦਦ ਕੀਤੀ ਹੈ ਅਤੇ ਬੱਚਿਆਂ ਲਈ ਸਾਫ ਪਾਣੀ ਦਾ ਪ੍ਰਬੰਧ ਕੀਤਾ ਹੈ ਇਨ੍ਹਾਂ ਦੀ ਇਸ ਤਰ੍ਹਾਂ ਮਿਹਨਤ ਅਤੇ ਲਗਨ ਨੂੰ ਲੋਕ ਸਲਾਮਾਂ ਕਰਦੇ ਹਨ ਅਤੇ ਅੱਗੇ ਵੀ ਆਉਣ ਵਾਲੇ ਭਵਿੱਖ ਵਿੱਚ ਇਹ ਆਪਣਾ ਕੰਮ ਵੀ ਇਸੇ ਤਰ੍ਹਾਂ ਜਾਰੀ ਰੱਖਣਗੇ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *