Breaking News
Home / खबरे / ਭੋਲੀ ਜਿਹੀ ਦਿਖਣ ਵਾਲੀ ਇਸ ਔਰਤ ਦੇ ਕਾਰਨਾਮੇ ਜਾਣ ਕੇ ਹਰ ਕੋਈ ਹੁੰਦਾ ਹੈ ਹੈਰਾਨ

ਭੋਲੀ ਜਿਹੀ ਦਿਖਣ ਵਾਲੀ ਇਸ ਔਰਤ ਦੇ ਕਾਰਨਾਮੇ ਜਾਣ ਕੇ ਹਰ ਕੋਈ ਹੁੰਦਾ ਹੈ ਹੈਰਾਨ

ਅੱਜ ਦੀ ਜੋ ਘਟਨਾ ਸਾਡੇ ਸਾਹਮਣੇ ਆਈ ਹੈ ਜਿਸ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਸਾਡੇ ਕੋਲ ਆਈ ਹੈ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਆ ਰਿਹਾ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੀ ਜੋ ਪੁਲਸ ਹੈ ਉਹ ਲਗਾਤਾਰ ਚੋਰ ਦੁਲਹਨ ਨੂੰ ਲੱਭ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਚੋਰ ਦੁਲਹਨ ਪਹਿਲਾ ਵਿਆਹ ਕਰਵਾਉਂਦੀ ਹੈ ਅਤੇ ਫਿਰ ਵਿਆਹ ਕਰਵਾਉਣ ਤੋਂ ਬਾਅਦ ਘਰ ਦੇ ਗਹਿਣੇ ਅਤੇ ਸਾਰੇ ਪੈਸੇ ਚੁੱਕ ਕੇ ਚਲੀ ਜਾਂਦੀ ਹੈ ਇਸ ਦੀ ਮਾਸੀ ਅਤੇ ਚਾਚਾ ਇਸ ਦੇ ਨਾਲ ਰਹਿੰਦੇ ਹਨ ਜੋ ਇਸ ਵਾਰਦਾਤ ਨੂੰ ਕਰਨ ਵਿਚ ਇਸ ਦੀ ਸਹਾਇਤਾ ਕਰਦੇ ਹਨ ਪਤੀ ਅਗਲੀ ਸ਼ਿਕਾਰ ਦੀ ਤਲਾਸ਼ ਦੇ ਵਿੱਚ ਫਿਰ ਚਲੇ ਜਾਂਦੇ ਹਨ ਇਸ ਦੌਰਾਨ ਹੀ ਇਸ ਬਾਰੇ ਖੁਲਾਸਾ ਇਸ ਤਰ੍ਹਾਂ ਹੋਇਆ

ਰਾਜਸਥਾਨ ਦੇ ਰਹਿਣ ਵਾਲੇ ਅਮੀਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਸ਼ਿਕਾਇਤ ਦਰਜ ਕੀਤੀ ਹੈ ਕਿ ਕੁਝ ਦਿਨ ਪਹਿਲਾਂ ਮੇਰੀ ਪਤਨੀ ਪ੍ਰੈਗਨਟ ਹੋ ਗਈ ਸੀ ਅਤੇ ਉਸ ਦੌਰਾਨ ਹੀ ਮੇਰੇ ਦੋ ਬੱਚੇ ਵੀ ਸੀ ਅਤੇ ਉਹ ਦੋਨਾਂ ਬੱਚਿਆਂ ਨੂੰ ਮੇਰੇ ਕੋਲ ਛੱਡ ਕੇ ਚਲੀ ਗਈ ਹੈ ਉਸ ਦੀ ਮਾਸੀ ਅਤੇ ਚਾਚਾ ਨੇ ਇਹ ਗੱਲ ਦੱਸੀ ਕਿ ਉਸ ਦੀ ਡਲਿਵਰੀ ਲਈ ਉਹ ਹੈਦਰਾਬਾਦ ਲੈ ਕੇ ਚਲੇ ਗਏ ਅਤੇ ਉਸ ਦੇ ਅਕਾਊਂਟ ਵਿੱਚੋਂ ਛੇ ਲੱਖ ਰੁਪਏ ਵੀ ਜਮ੍ਹਾਂ ਕਰਵਾਇਆ ਪਰ ਉਹ ਮੁੜ ਕੇ ਵਾਪਸ ਨਹੀਂ ਆਏ ਅਤੇ ਜਦੋਂ ਇਸ ਦੇ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪਤਾ ਲੱਗਿਆ ਕਿ ਇਹ ਚੋਰ ਦੁਲਹਨ ਹੈ ਕੀ ਇਹ ਇਸਦਾ ਪੇਸ਼ੇਵਰ ਕੀਤਾ ਹੈ ਇਹੀ ਇਸ ਪ੍ਰਕਾਰ ਹੀ ਵਿਆਹ ਕਰਵਾਉਣ ਤੋਂ ਬਾਅਦ ਸਾਰਾ ਕੁਝ ਚੋਰੀ ਕਰਕੇ ਭੱਜ ਜਾਂਦੀ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ
AOrq

About admint

Leave a Reply

Your email address will not be published. Required fields are marked *