Home / खबरे / ਢਾਈ ਸਾਲ ਦਾ ਬੱਚਾ ਹੋਇਆ ਲਾਪਤਾ ਮਾਪਿਆਂ ਦਾ ਰੋ ਰੋ ਹੋਇਆ ਬੁਰਾ ਹਾਲ

ਢਾਈ ਸਾਲ ਦਾ ਬੱਚਾ ਹੋਇਆ ਲਾਪਤਾ ਮਾਪਿਆਂ ਦਾ ਰੋ ਰੋ ਹੋਇਆ ਬੁਰਾ ਹਾਲ

ਤਰਨਤਾਰਨ ਢਾਈ ਸਾਲ ਦਾ ਬੱਚਾ ਜਿਸ ਦਾ ਨਾਮ ਸਰਗੁਣ ਸੀ ਉਹ ਗਵਾਚ ਗਿਆ ਹੈ ਅਤੇ ਉਸ ਦੇ ਘਰਦਿਆਂ ਨੇ ਦੱਸਿਆ ਹੈ ਕਿ ਗੁਆਚਣ ਤੋਂ ਪਹਿਲਾਂ ਉਹ ਆਪਣੇ ਦਾਦਾ ਜੀ ਕੋਲ ਰਸਤੇ ਵਿੱਚ ਖੜ੍ਹਾ ਸੀ ਅਤੇ ਉਸ ਦੇ ਦਾਦਾ ਜੀ ਨੇ ਉਸ ਨੂੰ ਘਰ ਜਾਣ ਲਈ ਕਿਹਾ ਤੇ ਇਸ ਲਈ ਉਨ੍ਹਾਂ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਕਿ ਬੱਚਾ ਘਰ ਗਿਆ ਹੋਵੇਗਾ ਅਤੇ ਇਸ ਤੋਂ ਬਾਅਦ ਤਕਰੀਬਨ ਸਾਢੇ ਛੇ ਵਜੇ ਤੋਂ ਬਾਅਦ ਜਦੋਂ ਉਨ੍ਹਾਂ ਨੇ ਘਰ ਆ ਕੇ ਦੇਖਿਆ ਤਾਂ ਬੱਚਾ ਘਰ ਨਹੀਂ ਸੀ ਅਤੇ ਉਨ੍ਹਾਂ ਦੀ ਨੇੜੇ ਹੀ ਦੁਕਾਨ ਹੈ ਦੁਕਾਨ ਚ ਜਾ ਕੇ ਵੀ ਦੇਖਿਆ ਪਰ ਬੱਚਾ ਦੁਕਾਨ ਤੇ ਵੀ ਨਹੀਂ ਸੀ ਅਤੇ ਫੇਰ ਉਨ੍ਹਾਂ ਦੇ ਹੋਸ਼ ਉੱਡ ਗਏ

ਫਿਰ ਉਨ੍ਹਾਂ ਨੇ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਉਨ੍ਹਾਂ ਨੇ ਹਰ ਜਗ੍ਹਾ ਪਤਾ ਕੀਤਾ ਆਪਣਾ ਗੁਆਂਢ ਵਿੱਚ ਅਤੇ ਬੱਚਾ ਦੇ ਦੋਸਤਾਂ ਦੇ ਘਰ ਦੇਖਿਆ ਪਰ ਬੱਚਾ ਕਿਤੇ ਵੀ ਨਹੀਂ ਅਤੇ ਉਨ੍ਹਾਂ ਨੇ ਹਰ ਜਗ੍ਹਾ ਬੱਚੇ ਨੂੰ ਲੱਭਣ ਲਈ ਆਪਣੇ ਰਿਸ਼ਤੇਦਾਰ ਅਤੇ ਹੋਰ ਕੁਝ ਪਿੰਡ ਦੇ ਬੰਦੇ ਭੇਜੇ ਬੱਚੇ ਨੂੰ ਲੱਭਣ ਲਈ ਭੇਜੇ ਸਨ ਪਰ ਬੱਚਾ ਨਹੀਂ ਮਿਲਿਆ ਅਤੇ ਹੁਣ ਘਰਦਿਆਂ ਦਾ ਰੋ ਰੋ ਕੇ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਉਨ੍ਹਾਂ ਦੀ ਹਾਲਤ ਨਹੀਂ ਦੇਖੀ ਜਾ ਸਕਦੀ ਬੱਚੇ ਦੀ ਮਾਂ ਨੇ ਦੱਸਿਆ ਹੈ ਕਿ ਬੱਚੇ ਦਾ ਪਿਤਾ ਦੁਬਈ ਗਿਆ ਹੈ ਅਤੇ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਪਿੰਡ ਦੇ ਲੋਕ ਕਹਿ ਰਹੇ ਹਨ ਕਿ ਬੱਚੇ ਨੂੰ ਜਾਂ ਤਾਂ ਕੋਈ ਅਮਲੀ ਲੈ ਗਿਆ ਹੈ ਤੇ ਜਾਂ ਕੁਝ ਕੁੱਤਾ ਪਰ ਉਨ੍ਹਾਂ ਨੂੰ ਹੀ ਪੱਕਾ ਪਤਾ ਨਹੀਂ ਹੈ ਕਿ ਬੱਚਾ ਕਿੱਥੇ ਹਾਂ ਅਤੇ ਕਿਸ ਹਾਲਤ ਵਿੱਚ ਹੈ ਅਤੇ ਹੁਣ ਸਾਰੇ ਇਹ ਅਰਦਾਸ ਕਰਦੇ ਹਨ ਕਿ ਬੱਚਾ ਜਲਦੀ ਤੋਂ ਜਲਦੀ ਮਿਲ ਜਾਵੇ ਤਾਂ ਜੋ ਬੱਚੇ ਦੇ ਮਾਪਿਆਂ ਦੀ ਹਾਲਤ ਪਹਿਲਾਂ ਵਾਂਗ ਹੋ ਜਾਵੇ.

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *