Breaking News
Home / खबरे / 100 ਫੁੱਟ ਉੱਚੇ ਰੇਲਵੇ ਸਟੇਸ਼ਨ ਤੋਂ ਲਾਈਵ ਖ਼ੁਦਕੁਸ਼ੀ ਦੀ ਵੀਡੀਓ

100 ਫੁੱਟ ਉੱਚੇ ਰੇਲਵੇ ਸਟੇਸ਼ਨ ਤੋਂ ਲਾਈਵ ਖ਼ੁਦਕੁਸ਼ੀ ਦੀ ਵੀਡੀਓ

ਫ਼ਰੀਦਾਬਾਦ ਦੇ ਮੈਟਰੋ ਸਟੇਸ਼ਨ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਨੌਜਵਾਨ ਲੜਕੀ ਨੇ ਸੌ ਫੁੱਟ ਉੱਚੇ ਮੈਟਰੋ ਸਟੇਸ਼ਨ ਉੱਪਰ ਚੜ੍ਹ ਕੇ ਖੁ-ਦ-ਕੁ-ਸ਼ੀ ਕਰਨ ਦੀ ਧ-ਮ-ਕੀ ਦਿੱਤੀ।ਇਸ ਮੌਕੇ ਦੀ ਇਕ ਲਾਈਵ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਸ ਲੜਕੀ ਨੂੰ ਸਮਝਾਉਂਦੇ ਹੋਏ ਸੁਰੱਖਿਆ ਕਰਮੀ ਦਿਖਾਈ ਦੇ ਰਹੇ ਹਨ ਅਤੇਇਸ ਲੜਕੀ ਨੂੰ ਬੜੀ ਮੁਸ਼ਕਲ ਨਾਲ ਉਹ ਸੁਰੱਖਿਅਤ ਜਗ੍ਹਾ ਉੱਤੇ ਲੈ ਕੇ ਜਾਂਦੇ ਹਨ।ਇੱਥੇ ਮੌਜੂਦਾ ਸੁਰੱਖਿਆ ਕਰਮੀਆਂ ਨੇ ਇਸ ਲੜਕੀ ਨੂੰ ਬਹੁਤ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ

ਅਜਿਹਾ ਨਾ ਕਰੇ।ਪਰ ਕਾਫੀ ਲੰਬੇ ਸਮੇਂ ਤਕ ਇਹ ਲੜਕੀ ਖ਼ੁ-ਦ-ਕੁ-ਸ਼ੀ ਕਰਨ ਦੀਆਂ ਧ-ਮ-ਕੀ-ਆਂ ਦਿੰਦੀ ਰਹੀ।ਉਸ ਤੋਂ ਬਾਅਦ ਇੱਥੇ ਕਾਫੀ ਜ਼ਿਆਦਾ ਹੰਗਾਮਾ ਹੋਇਆ। ਹੇਠਾਂ ਖੜ੍ਹੇ ਲੋਕ ਇਸਦਾ ਲੜਕੀ ਨੂੰ ਵਾਰ ਵਾਰ ਇਹੋ ਕਹਿ ਰਹੇ ਸੀ ਕਿ ਉਹ ਉੱਪਰੋਂ ਪਾਸੇ ਹੋ ਜਾਵੇ।ਪਰ ਇਸ ਲੜਕੀ ਨੇ ਕਿਸੇ ਦੀ ਗੱਲ ਨਾ ਸੁਣੀ ਉਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਫੁਰਤੀ ਵਰਤਦੇ ਹੋਏ ਇਸ ਲੜਕੀ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਸੁਰੱਖਿਅਤ ਜਗ੍ਹਾ ਉੱਤੇ ਲੈ ਗਏ। ਜਾਣਕਾਰੀ ਮੁਤਾਬਕ ਇਸ ਲੜਕੀ ਦਾ ਆਪਣੇ

ਪ੍ਰੇਮੀ ਨਾਲ ਕੋਈ ਝਗੜਾ ਹੋਇਆ ਸੀ,ਜਿਸ ਕਾਰਨ ਇਸ ਨੇ ਅਜਿਹਾ ਕਦਮ ਚੁੱਕਣਾ ਚਾਹਿਆ। ਪਰ ਬਹੁਤ ਸਾਰੇ ਟੀ ਵੀ ਚੈਨਲ ਅਜਿਹਾ ਵੀ ਦੱਸ ਰਹੇ ਹਨ ਕਿ ਇਸ ਲੜਕੀ ਦਾ ਆਪਣੇ ਬੌਸ ਨਾਲ ਕੋਈ ਝਗੜਾ ਹੋਇਆ ਸੀ।ਜਿਸ ਕਾਰਨ ਇਸ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਪਰ ਅਜੇ ਤੱਕ ਇਸ ਮਾਮਲੇ ਦੀ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਇਸ ਲੜਕੀ ਨੇ ਅਜਿਹਾ ਕਦਮ ਕਿਉਂ ਚੁੱਕਿਆ ਸੀ।ਪਰ ਇਸ ਮਾਮਲੇ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਲੜਕੀ ਲਈ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਲੜਕੀ ਬਿਨਾਂ ਵਜ੍ਹਾ ਤੋਂ ਲੋਕਾਂ ਨੂੰ ਡਰਾ ਰਹੀ ਸੀ ਜੇਕਰ ਇਸ ਨੇ ਖੁ-ਦ-ਕੁ-ਸ਼ੀ ਕਰ ਨੀ ਹੁੰਦੀ ਤਾਂ ਇਸ ਤਰ੍ਹਾਂ ਦਾ ਡਰਾਮਾ ਨਾ ਕਰਦੀ।ਪਰ ਬਹੁਤ ਸਾਰੇ ਲੋਕ ਇਸ ਘਟਨਾ ਨੂੰ ਦੇਖਣ ਤੋਂ ਬਾਅਦ ਹੈਰਾਨ ਹਨ ਅਤੇ ਇਸ

ਲੜਕੀ ਨਾਲ ਜੋ ਵੀ ਗਲਤ ਹੋਇਆ ਹੈ ਉਸ ਨੂੰ ਸੁਲਝਾਉਣਾ ਦੀਆਂ ਦੁਆਵਾਂ ਕਰ ਰਹੇ ਹਨ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *