Breaking News
Home / खबरे / ਬੇਅੰਤ ਕੌਰ ਨੂੰ ਵੀਡੀਓ ਲੀਕ ਕਰਨ ਦੀ ਧਮਕੀ ਦੇਣ ਵਾਲੇ ਨੂੰ ਇਸ ਲੜਕੀ ਨੇ ਕੀਤਾ ਵੱਡਾ ਚੈਲੇਂਜ

ਬੇਅੰਤ ਕੌਰ ਨੂੰ ਵੀਡੀਓ ਲੀਕ ਕਰਨ ਦੀ ਧਮਕੀ ਦੇਣ ਵਾਲੇ ਨੂੰ ਇਸ ਲੜਕੀ ਨੇ ਕੀਤਾ ਵੱਡਾ ਚੈਲੇਂਜ

ਸੋਸ਼ਲ ਮੀਡੀਆ ਉੱਤੇ ਬੇਅੰਤ ਕੌਰ ਬਾਜਵਾ ਨੂੰ ਲਗਾਤਾਰ ਭੰਡਿਆ ਜਾ ਰਿਹਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਬੇਅੰਤ ਕੌਰ ਬਾਜਵਾ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।ਪਿਛਲੇ ਦਿਨੀਂ ਬੇਅੰਤ ਕੌਰ ਬਾਜਵਾ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਗਿੱਲ ਹਰਪ੍ਰੀਤ ਨਾਂ ਦੀ ਆਈਡੀ ਚਲਾਉਣ ਵਾਲੇ ਵਿਅਕਤੀ ਵੱਲੋਂ ਉਸ ਨੂੰ ਬ-ਲੈ-ਕ-ਮੇ-ਲ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਇਕ ਵੀਡੀਓ ਨੂੰ ਵਾਇਰਲ ਕਰਨ ਦੀ ਧ-ਮ-ਕੀ ਉਸ ਨੂੰ ਦਿੱਤੀ ਜਾ ਰਹੀ ਹੈ।ਇਸ ਸਮੇਂ ਬੇਅੰਤ ਕੌਰ ਬਾਜਵਾ ਦਾ ਕਹਿਣਾ ਸੀ ਕਿ ਜਿਸ ਵਿਅਕਤੀ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ।ਉਸ ਦੇ ਖਿਲਾਫ ਉਸ ਵੱਲੋਂ

ਕਾਰਵਾਈ ਕਰਵਾਈ ਜਾਵੇਗੀ।ਦੱਸ ਦੇਈਏ ਕਿ ਬੇਅੰਤ ਕੌਰ ਬਾਜਵਾ ਵੱਲੋਂ ਕੈਨੇਡਾ ਵਿਚ ਦਰਸ਼ਨ ਸਿੰਘ ਧਾਲੀਵਾਲ ਨਾਂ ਦੇ ਇਕ ਵਿਅਕਤੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ।ਬੇਅੰਤ ਕੌਰ ਬਾਜਵਾ ਦਾ ਕਹਿਣਾ ਹੈ ਕਿ ਇਸੇ ਵਿਅਕਤੀ ਵੱਲੋਂ ਗਿੱਲ ਹਰਪ੍ਰੀਤ ਨਾਂ ਦੇ ਉੱਤੇ ਅਕਾਉਂਟ ਬਣਾਇਆ ਗਿਆ ਹੈ ਜਿਸ ਉੱਤੇ ਇਸ ਨੂੰ ਧ-ਮ-ਕੀ-ਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਣ ਉਸ ਅੌਰਤ ਵੱਲੋਂ ਬੀ ਬੇਅੰਤ ਕੌਰ ਬਾਜਵਾ ਦੀ ਇਸ ਗੱਲ ਨੂੰ ਦੁਹਰਾਇਆ ਜਾ ਰਿਹਾ ਹੈ।ਜਿਸ ਨੇ ਪਹਿਲਾਂ ਵੀ ਬੇਅੰਤ ਕੌਰ ਬਾਜਵਾ ਦੇ ਹੱਕ ਵਿੱਚ ਇੱਕ ਪੋਸਟ ਪਾਈ ਸੀ। ਜਿਸ ਵਿੱਚ ਉਸ ਦਾ ਕਹਿਣਾ ਸੀ ਕਿ ਬੇਅੰਤ ਕੌਰ ਬਾਜਵਾ ਬਿਲਕੁਲ ਸਹੀ ਹੈ ਉਸ ਨੇ

ਅਜਿਹਾ ਕੁਝ ਵੀ ਨਹੀਂ ਕੀਤਾ,ਜਿਸ ਕਾਰਨ ਉਸ ਨੂੰ ਡਿਪੋਰਟ ਕਰਵਾਇਆ ਜਾਵੇ।ਹੁਣ ਫਿਰ ਇਸ ਔਰਤ ਦਾ ਕਹਿਣਾ ਹੈ ਕਿ ਗੱਲ ਹਰਪ੍ਰੀਤ ਨਾਂ ਦੀ ਆਈਡੀ,ਜਿਸ ਵਿਅਕਤੀ ਵੱਲੋਂ ਚਲਾਈ ਜਾ ਰਹੀ ਹੈ। ਉਹ ਆਪਣੀ ਅਸਲੀ ਆਈਡੀ ਤੋਂ ਸਾਹਮਣੇ ਆਵੇ ਤਾਂ ਉਸ ਨੂੰ ਇਹ ਉਸ ਦੀ ਔਕਾਤ ਦੱਸ ਦੇਵੇਗੀ।ਨਾਲੇ ਦਾ ਕਹਿਣਾ ਹੈ ਕਿ ਬੇਅੰਤ ਕੌਰ ਬਾਜਵਾ ਨੇ ਕੁਝ ਵੀ ਗਲਤ ਨਹੀਂ ਕੀਤਾ।ਜਿਹੜੇ ਲੋਕਾਂ ਨੂੰ ਬੇਅੰਤ ਕੌਰ ਦਾ ਸਾਥ ਦੇਣ ਤੇ ਧਮਕਾਇਆ ਜਾ ਰਿਹਾ ਹੈ ਜਾਂ ਬੁਰਾ ਭਲਾ ਬੋਲਿਆ ਜਾ ਰਿਹਾ ਹੈ,ਉਨ੍ਹਾਂ ਨੂੰ ਸ਼ਰਮਿੰਦਾ ਹੋਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਬੇਅੰਤ ਕੌਰ ਨੇ ਕੁਝ ਵੀ ਗਲਤ ਨਹੀਂ ਕੀਤਾ,ਪਰ ਇਸ ਔਰਤ ਵੱਲੋਂ ਇਹ ਵੀਡੀਓ ਸਾਂਝੀ ਕਰਨ ਤੋਂ ਬਾਅਦ ਇਸ ਔਰਤ ਨੂੰ ਇੱਕ ਵਾਰ ਫਿਰ ਤੋਂ ਲੋਕਾਂ ਵੱਲੋਂ ਖਰੀਆਂ

ਖੋਟੀਆਂ ਸੁਣਾਈਆਂ ਜਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਔਰਤ ਵੱਲੋਂ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰਾਂ ਦਾ ਦੁੱਖ ਨਹੀਂ ਪਹੁੰਚਿਆ ਜਾ ਰਿਹਾ ਅਤੇ ਬਿਨਾਂ ਵਜ੍ਹਾ ਤੋਂ ਇਹ ਔਰਤ ਬੇਅੰਤ ਕੌਰ ਬਾਜਵਾ ਦਾ ਪੱਖ ਪੂਰਨ ਆ ਜਾਂਦੀ ਹੈ।

About khabar

Leave a Reply

Your email address will not be published. Required fields are marked *