Home / खबरे / ਅਚਾਨਕ ਹੀ ਗੁਬਾਰੇ ਦੀ ਤਰ੍ਹਾਂ ਉੱਗ ਗਈ ਖੇਤਾਂ ਦੀ ਜ਼ਮੀਨ ਤੁਸੀਂ ਵੀ ਦੇਖ ਕੇ ਹੋ ਜਾਵੋਗੇ ਹੈਰਾਨ

ਅਚਾਨਕ ਹੀ ਗੁਬਾਰੇ ਦੀ ਤਰ੍ਹਾਂ ਉੱਗ ਗਈ ਖੇਤਾਂ ਦੀ ਜ਼ਮੀਨ ਤੁਸੀਂ ਵੀ ਦੇਖ ਕੇ ਹੋ ਜਾਵੋਗੇ ਹੈਰਾਨ

ਸੋਸ਼ਲ ਮੀਡੀਆ ਉੱਤੇ ਅਕਸਰ ਹੀ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਖੇਤ ਦੀ ਜ਼ਮੀਨ ਉੱਪਰ ਉੱਠਦੀ ਹੋਈ ਦਿਖਾਈ ਦੇ ਰਹੀ ਹੈ।ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਖੇਤ ਵਿੱਚ ਪਾਣੀ ਖੜ੍ਹਾ ਹੋਇਆ ਹੈ ਅਤੇ ਉਸੇ ਦੌਰਾਨ ਧਰਤੀ ਉੱਪਰ ਨੂੰ ਉੱਠਣ ਲੱਗਦੀ ਹੈ ਅਤੇ ਕਰੀਬ ਚਾਰ ਫੁੱਟ ਉੱਪਰ ਮਿੱਟੀ ਆ ਜਾਂਦੀ ਹੈ।ਇਸ ਦੇ ਨਜ਼ਦੀਕ ਕੁਝ ਲੋਕ ਖੜ੍ਹੇ ਹੋਏ ਹਨ ਉਨ੍ਹਾਂ ਵੱਲੋਂ ਇਸ ਦੀ ਵੀਡੀਓ ਬਣਾਈ ਜਾ ਰਹੀ ਹੈ ਇਹ ਲੋਕ ਆਪਸ ਵਿੱਚ ਗੱਲਾਂ

ਕਰਦੇ ਹੋਏ ਵੀ ਦਿਖਾਈ ਦੇ ਰਹੇ ਹਨ ਅਤੇ ਇਨ੍ਹਾਂ ਦੇ ਹੱਸਣ ਦੀ ਆਵਾਜ਼ ਵੀ ਆ ਰਹੀ ਹੈ।ਇਹ ਵੀਡੀਓ ਕਾਫੀ ਸਦਾ ਡਰਾਵਣੀ ਹੈ ਪਰ ਜਿਸ ਤਰੀਕੇ ਨਾਲ ਇਹ ਲੋਕ ਹੱਸ ਰਹੇ ਹਨ।ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕੋਈ ਤਕਨੀਕ ਹੋਵੇਗੀ ਜਿਸ ਦੀ ਮਦਦ ਨਾਲ ਮਿੱਟੀ ਨੂੰ ਇਸ ਤਰੀਕੇ ਨਾਲ ਉੱਪਰ ਉਛਾਲਿਆ ਜਾ ਰਿਹਾ ਹੈ।ਕਿਉਂਕਿ ਜੇਕਰ ਇਹ ਅਸਲੀਅਤ ਵਿਚ ਹੋ ਰਿਹਾ ਹੁੰਦਾ ਤਾਂ ਉਸ ਸਮੇਂ ਲੋਕਾਂ ਦੇ ਮਨ ਵਿੱਚ ਡਰ ਹੋਣਾ ਸੀ ਅਤੇ ਉਨ੍ਹਾਂ ਦੀ ਆਵਾਜ਼ ਨਿਕਲਣਾ ਮੁਸ਼ਕਿਲ ਹੋ ਜਾਣੀ ਸੀ। ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ

ਲੋਕ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ। ਜ਼ਿਆਦਾਤਰ ਲੋਕ ਇਸ ਵੀਡੀਓ ਨੂੰ ਦੇਖ ਕੇ ਘਬਰਾ ਰਹੇ ਹਨ ਅਤੇ ਇਸ ਨੂੰ ਕੋਈ ਕੁਦਰਤੀ ਆਫ਼ਤ ਦਾ ਨਾਮ ਦੇ ਰਹੇ ਹਨ।ਪਰ ਉੱਥੇ ਹੀ ਬਹੁਤ ਸਾਰੇ ਲੋਕ ਇਸ ਨੂੰ ਕੋਈ ਇਸੇ ਤਕਨੀਕ ਨਾਲ ਜੋੜ ਰਹੇ ਹਨ।ਤੁਹਾਡਾ ਇਸ ਵੀਡੀਓ ਨੂੰ ਵੇਖਣ ਤੋਂ ਵੱਧ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *