Home / खबरे / ਸਿੱਧੂ ਮੂਸੇਵਾਲੇ ਅਤੇ ਨੀਰੂ ਬਾਜਵਾ ਦੀ ਪੋਸਟ ਉਪਰ ਰਣਜੀਤ ਬਾਵੇ ਦਾ ਪਿਆ ਪੰਗਾ

ਸਿੱਧੂ ਮੂਸੇਵਾਲੇ ਅਤੇ ਨੀਰੂ ਬਾਜਵਾ ਦੀ ਪੋਸਟ ਉਪਰ ਰਣਜੀਤ ਬਾਵੇ ਦਾ ਪਿਆ ਪੰਗਾ

ਪੰਜਾਬੀ ਮਿਊਜ਼ਿਕ ਇੰਡਸਟਰੀ ਇੱਕ ਅਜਿਹੀ ਇੰਡਸਟਰੀ ਹੈ,ਜਿੱਥੇ ਕੋਈ ਨਾ ਕੋਈ ਵਿਵਾਦ ਛਿੜਿਆ ਰਹਿੰਦਾ ਹੈ ਅਕਸਰ ਹੀ ਬਹੁਤ ਸਾਰੇ ਕਲਾਕਾਰ ਇੱਕ ਦੂਜੇ ਉੱਤੇ ਪੰਜ ਹਫ਼ਤੇ ਹੋਏ ਦਿਖਾਈ ਦਿੰਦੇ ਹਨ। ਸੋਸ਼ਲ ਮੀਡੀਆ ਦੇ ਜ਼ਰੀਏ ਅਕਸਰ ਹੀ ਬਹੁਤ ਸਾਰੇ ਕਲਾਕਾਰ ਇੱਕ ਦੂਜੇ ਦੇ ਵਿਰੋਧ ਵਿਚ ਪੋਸਟ ਪਾਉਂਦੇ ਹਨ ਜਾਂ ਫਿਰ ਉਨ੍ਹਾਂ ਵੱਲੋਂ ਕੋਈ ਅਜਿਹੀ ਪੋਸਟ ਪਾ ਦਿੱਤੀ ਜਾਂਦੀ ਹੈ। ਜਿਸ ਨਾਲ ਲੋਕ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਪਿਛਲੇ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਨੇ ਇਕ ਪੋਸਟ ਸਾਂਝੀ ਕੀਤੀ ਸੀ।ਜਿਸ ਵਿਚ ਉਨ੍ਹਾਂ ਨੇ ਇੱਕ

ਵੀਡੀਓ ਸਾਂਝੀ ਕੀਤੀ, ਜਿਸ ਵਿਚ ਸਾਫ ਸੁਥਰੀ ਗਾਇਕੀ ਹੈ।ਹੇਠਾਂ ਉਨ੍ਹਾਂ ਨੇ ਲਿਖਿਆ ਸੀ ਕਿ ਅੱਜਕੱਲ੍ਹ ਦੇ ਕਲਾਕਾਰ ਲਾਈਕ ਅਤੇ ਵਿਊ ਦੇ ਲਈ ਇਕ ਦੂਸਰੇ ਨਾਲ ਲੜਦੇ ਹੋਏ ਦਿਖਾਈ ਦਿੰਦੇ ਹਨ,ਪਰ ਅਸਲ ਕਲਾਕਾਰੀ ਇਸਨੂੰ ਕਹਿੰਦੇ ਹਨ।ਇਸ ਪੋਸਟ ਨੂੰ ਸਿੱਧੂ ਮੁੱਸੇਵਾਲਾ ਅਤੇ ਕਰਨ ਔਜਲਾ ਦੀ ਤਕਰਾਰ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।ਇਸ ਤੋਂ ਇਲਾਵਾ ਇੱਕ ਹੋਰ ਪੋਸਟ ਰਣਜੀਤ ਬਾਵਾ ਨੇ ਸਾਂਝੀ ਕੀਤੀ ਸੀ,ਜਿਸ ਨੂੰ ਕਿਸਾਨੀ ਅੰਦੋਲਨਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਸਬੰਧਿਤ ਸੁੱਖ ਸੰਘੇੜਾ ਵੱਲੋਂ ਵੀ ਇਕ ਪੋਸਟ ਪਾਈ ਗਈ ਸੀ,ਜਿਸ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਉਨ੍ਹਾਂ

ਤੱਕ ਕਿਸੇ ਨੂੰ ਕੰਮ ਹੁੰਦਾ ਹੈ ਤਾਂ ਉਨ੍ਹਾਂ ਦੇ ਅੱਗੇ ਪਿੱਛੇ ਕੁਝ ਲੋਕ ਘੁੰਮਦੇ ਹੋਏ ਦਿਖਾਈ ਦਿੰਦੇ ਹਨ ਅਤੇ ਜਦੋਂ ਉਨ੍ਹਾਂ ਦਾ ਮਤਲਬ ਨਿਕਲ ਜਾਂਦਾ ਹੈ ਤਾਂ ਇਨ੍ਹਾਂ ਨੂੰ ਅਲਵਿਦਾ ਕਹਿ ਜਾਂਦੇ ਹਨ।ਉਨ੍ਹਾਂ ਨੇ ਲੋਕਾਂ ਨੂੰ ਆਪਣਾ ਦਿਮਾਗ ਵਰਤਣ ਲਈ ਕਿਹਾ ਅਤੇ ਆਪਣੀ ਪੋਸਟ ਖਤਮ ਕੀਤੀ।ਉਸ ਤੋਂ ਬਾਅਦ ਇਸ ਪੋਸਟ ਨੂੰ ਵੱਖੋ ਵੱਖਰੇ ਤਰੀਕਿਆਂ ਨਾਲ ਲਿਆ ਜਾ ਰਿਹਾ ਹੈ। ਕੁਝ ਲੋਕਾਂ ਵੱਲੋਂ ਇਸ ਨੂੰ ਸਿੱਧੂ ਮੂਸੇਵਾਲੇ ਨਾਲ ਅਤੇ ਕੁਝ ਲੋਕ ਇਸ ਨੂੰ ਗਿੱਪੀ ਗਰੇਵਾਲ ਨਾਲ ਜੋੜ ਰਹੇ ਹਨ।ਪਰ ਇਹ ਕਹਿਣਾ ਮੁਸ਼ਕਿਲ ਹੈ ਕਿ ਸੁੱਖ ਸੰਘੇਡ਼ਾ ਨੇ ਆਖਿਰ ਕਿਨ੍ਹਾਂ ਲੋਕਾਂ ਲਈ ਇਸ ਪੋਸਟ ਨੂੰ ਸਾਂਝਾ ਕੀਤਾ ਹੈ ਇਸ ਤੋਂ ਇਲਾਵਾ ਚੱਜ ਦਾ ਵਿਚਾਰ ਸ਼ੋਅ ਵਿੱਚ ਗੱਲਬਾਤ ਕਰਨ ਵਾਲੇ ਸਵਰਨ ਟਿਵਾਣਾ ਨੇ ਵੀ ਇਕ ਪੋਸਟ ਸਾਂਝੀ ਕੀਤੀ

ਹੈ।ਜਿਸ ਵਿੱਚ ਉਹ ਭੇਡਾਂ ਅਤੇ ਚੀਤੇ ਦੀ ਕਹਾਣੀ ਸੁਣਾਉਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਪੋਸਟ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਸਵਰਨ ਟਿਵਾਣਾ ਨੂੰ ਖਰੀਆਂ ਖੋਟੀਆਂ ਸੁਣਾਈਆਂ ਜਾ ਰਹੀਆਂ ਹਨ।

About khabar

Leave a Reply

Your email address will not be published. Required fields are marked *