Breaking News
Home / खबरे / ਸਿੱਧੂ ਮੂਸੇਵਾਲੇ ਤੋਂ ਬਾਅਦ ਰੇਡੀਓ ਹੋਸਟ ਨੇ ਗਿੱਪੀ ਗਰੇਵਾਲ ਦੀ ਠੋਕੀ ਮੰਜੀ

ਸਿੱਧੂ ਮੂਸੇਵਾਲੇ ਤੋਂ ਬਾਅਦ ਰੇਡੀਓ ਹੋਸਟ ਨੇ ਗਿੱਪੀ ਗਰੇਵਾਲ ਦੀ ਠੋਕੀ ਮੰਜੀ

ਸਿੱਧੂ ਮੂਸੇ ਵਾਲਾ ਪੰਜਾਬੀ ਇੰਡਸਟਰੀ ਦਾ ਇੱਕ ਬਹੁਤ ਹੀ ਮਸ਼ਹੂਰ ਨਾਮ ਹੈ ਜਿਸ ਦੇ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਚਾਹੁਣ ਵਾਲੇ ਹਨ ਇੱਥੋਂ ਤਕ ਕਿ ਵਿਦੇਸ਼ਾਂ ਵਿਚ ਵੀ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ ਲੋਕਾਂ ਦੀ ਕਮੀ ਨਹੀਂ ਹੈ।ਪਰ ਮਸ਼ਹੂਰ ਹੋਣ ਦੇ ਨਾਲ ਨਾਲ ਸਿੱਧੂ ਮੂਸੇ ਵਾਲੇ ਦੇ ਨਾਲ ਬਹੁਤ ਸਾਰੇ ਵਿਵਾਦ ਵੀ ਜੁੜਦੇ ਆ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਵਿਵਾਦ ਹੁਣ ਨਵਾਂ ਨਵਾਂ ਸਿੱਧੂ ਮੂਸੇ ਵਾਲੇ ਦੇ ਨਾਲ ਜੁਡ਼ਿਆ ਹੈ ਜਿਸ ਵਿੱਚ ਇੱਕ ਰੇਡੀਓ ਹੋਸਟ ਨੇ ਸਿੱਧੂ ਮੂਸੇਵਾਲੇ ਨੂੰ ਕਿਹਾ ਸੀ ਕਿ ਭਾਰਤ ਦੀ ਸਾਰੀ ਪ੍ਰਾਪਰਟੀ ਉਹ ਅੱਧੇ ਘੰਟੇ ਦੇ ਬੱਚੇ ਖਰੀਦ ਲਵੇਗਾ ਇਸ ਲਈ ਸਿੱਧੂ ਮੂਸੇਵਾਲੇ ਨੂੰ ਕੋਈ ਬਹੁਤਾ ਮਾਣ ਨਹੀਂ ਕਰਨਾ ਚਾਹੀਦਾ

ਕਿ ਉਹ ਇੱਟਾਂ ਪਰ ਉਹ ਹਰ ਇੱਕ ਨੂੰ ਗਲਤ ਬੋਲਦਾ ਹੈ ਇਸ ਲਈ ਰੇਡੀਓ ਹੋਸਟ ਨੇ ਉਸ ਨੂੰ ਸਮਝਾਉਣ ਦੇ ਲਈ ਇਹ ਸ਼ਬਦ ਕਹੇ ਸਨ।ਪਰ ਇਨ੍ਹਾਂ ਸ਼ਬਦਾਂ ਦਾ ਰਿਪਲਾਈ ਦਿੰਦੇ ਹੋਏ ਪੰਜਾਬੀ ਦੇ ਮਸ਼ਹੂਰ ਸਿੰਗਰ ਗਿੱਪੀ ਗਰੇਵਾਲ ਨੇ ਉਸ ਰੇਡੀਓ ਹੋਸਟ ਨੂੰ ਕੁਝ ਸ਼ਬਦ ਬੋਲੇ ਸਨ ਜਿਸ ਵਿਚ ਗਿੱਪੀ ਗਰੇਵਾਲ ਨੇ ਕਿਹਾ ਸੀ ਕਿ ਉਹ ਸਿੱਧੂ ਮੂਸੇਵਾਲੇ ਦੇ ਨਾਲ ਹੈ ਅਤੇ ਉਸ ਦੇ ਨਾਲ ਹਮੇਸ਼ਾ ਖੜ੍ਹਾ ਰਹੇਗਾ ।ਪਰ ਅੱਜ ਉਸ ਰੇਡੀਓ ਹੋਸਟ ਵੱਲੋਂ ਗਿੱਪੀ ਗਰੇਵਾਲ ਨੂੰ ਫਿਰ ਤੋਂ ਇੱਕ ਅਪਲਾਈ ਕੀਤਾ ਗਿਆ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਇੱਕ ਪੰਜਾਬੀ ਦਾ ਸ਼ਿੰਗਾਰ ਹੈ ਜਿਸ ਨੂੰ ਕੋਈ ਨਾ

ਤਿੰਨਾਂ ਵਿੱਚ ਨਾ ਧਿਰਾਂ ਵਿੱਚ ਪੁੱਜਦਾ ਹੈ ਅਤੇ ਉਹ ਉਸ ਨੂੰ ਕੋਈ ਜਾਣਦਾ ਵੀ ਨਹੀਂ ਅਤੇ ਉਹ ਸਿੱਧੂ ਕੁੱਸੇ ਵੱਲ ਦੀ ਸਪੋਰਟ ਵਿੱਚ ਆ ਰਿਹਾ ਹੈ ।ਰੇਡੀਓ ਹੋਸਟ ਦੇ ਇਨ੍ਹਾਂ ਸ਼ਬਦਾਂ ਤੋਂ ਬਾਅਦ ਹੁਣ ਇਹ ਮਸਲਾ ਜ਼ਿਆਦਾ ਭਖਦਾ ਨਜ਼ਰ ਆ ਰਿਹਾ ਹੈ ਅਤੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਮਾਮਲਾ ਕਿੰਨਾ ਕੁ ਅੱਗੇ ਵਧਦਾ ਹੈ।ਹੁਣ ਦੇਖਣਾ ਹੋਵੇਗਾ ਕਿ ਇਸ ਵੀਡੀਓ ਤੋਂ ਬਾਅਦ ਗਿੱਪੀ ਗਰੇਵਾਲ ਵੱਲੋਂ ਇਸ ਉੱਪਰ ਕੀ ਕਿਹਾ ਜਾਂਦਾ ਹੈ।

About khabar

Leave a Reply

Your email address will not be published. Required fields are marked *