Breaking News
Home / खबरे / ਬੇਅੰਤ ਕੌਰ ਅਤੇ ਰਬਦੀਪ ਦੀ ਅਸ਼ਲੀਲ ਵੀਡੀਓ ਦਾ ਸੱਚ ਆਇਆ ਸਾਹਮਣੇ ,ਇਸ ਵਿਅਕਤੀ ਨੇ ਬਣਾਈ ਸੀ ਵੀਡੀਓ

ਬੇਅੰਤ ਕੌਰ ਅਤੇ ਰਬਦੀਪ ਦੀ ਅਸ਼ਲੀਲ ਵੀਡੀਓ ਦਾ ਸੱਚ ਆਇਆ ਸਾਹਮਣੇ ,ਇਸ ਵਿਅਕਤੀ ਨੇ ਬਣਾਈ ਸੀ ਵੀਡੀਓ

ਬੇਅੰਤ ਕੌਰ ਬਾਜਵਾ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਲੋਕ ਬੇਅੰਤ ਕੌਰ ਬਾਜਵਾ ਦੇ ਖ਼ਿਲਾਫ਼ ਬੋਲ ਕੇ ਵੀਡੀਓਜ਼ ਸਾਂਝੀਆਂ ਕਰ ਰਹੇ ਹਨ।ਇਨ੍ਹਾਂ ਵੀਡੀਓਜ਼ ਵਿੱਚ ਉਨ੍ਹਾਂ ਗੱਲਾਂ ਨੂੰ ਚੁੱਕਿਆ ਜਾਂਦਾ ਹੈ, ਜੋ ਬੇਅੰਤ ਕੌਰ ਬਾਜਵਾ ਵੱਲੋਂ ਆਪਣੇ ਬਿਆਨਾਂ ਵਿਚ ਕਹੀਆਂ ਜਾਂਦੀਆਂ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬੇਅੰਤ ਕੌਰ ਬਾਜਵਾ ਉੱਤੇ ਇਹ ਆਰੋਪ ਲੱਗੇ ਹੋਏ ਹਨ ਕਿ ਲਵਪ੍ਰੀਤ ਸਿੰਘ ਲਾਡੀ ਨੂੰ ਤੰਗ ਪ੍ਰੇਸ਼ਾਨ ਕਰਨ ਵਿਚ ਬੇਅੰਤ ਕੌਰ ਬਾਜਵਾ ਦਾ ਹੱਥ ਹੈ।ਜਿਸ ਕਾਰਨ ਲਵਪ੍ਰੀਤ ਸਿੰਘ ਨੂੰ ਆਪਣੀ ਜਾਨ ਦੇਣੀ ਪਈ।ਬਹੁਤ ਸਾਰੀਆਂ ਵ੍ਹੱਟਸਐਪ ਚੈਟ ਸਾਂਝੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਸੀ ਕਿ ਬੇਅੰਤ ਕੌਰ ਬਾਜਵਾ ਲਵਪ੍ਰੀਤ ਸਿੰਘ ਲਾਡੀ ਨਾਲ ਵਧੀਆ

ਢੰਗ ਨਾਲ ਗੱਲਬਾਤ ਨਹੀਂ ਕਰਦੀ ਸੀ।ਉਸ ਦੀ ਇੱਕ ਫੋਟੋ ਰਵਦੀਪ ਸਿੰਘ ਨਾਂ ਦੇ ਇਕ ਲੜਕੇ ਨਾਲ ਵਾਇਰਲ ਹੋਈ,ਜਿਸ ਤੋਂ ਬਾਅਦ ਕਾਫ਼ੀ ਜ਼ਿਆਦਾ ਵਿਵਾਦ ਹੋਇਆ ਕਿ ਬੇਅੰਤ ਕੌਰ ਬਾਜਵਾ ਕਿਸੇ ਹੋਰ ਨਾਲ ਸੈੱਟ ਹੈ ਅਤੇ ਉਹ ਲਵਪ੍ਰੀਤ ਸਿੰਘ ਲਾਡੀ ਨੂੰ ਧੋਖਾ ਦੇ ਰਹੀ ਸੀ।ਪਰ ਆਪਣੇ ਬਿਆਨਾਂ ਚ ਬੇਅੰਤ ਕੌਰ ਬਾਜਵਾ ਦਾ ਕਹਿਣਾ ਹੈ ਕਿ ਉਹ ਰਵਦੀਪ ਸਿੰਘ ਨਾਲ ਵਾਇਰਲ ਹੋਈ ਫੋਟੋ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ,ਉਸ ਬਾਰੇ ਉਸ ਦਾ ਵਕੀਲ ਦੱਸੇਗਾ। ਪਰ ਬਾਕੀ ਜੋ ਇਲਜ਼ਾਮ ਉਸ ਉੱਪਰ ਲੱਗ ਰਹੇ ਹਨ, ਉਹ ਸਭ ਝੂਠੇ ਹਨ।ਇਥੋਂ ਤੱਕ ਕਿ ਉਸ ਨੂੰ ਕੁਝ ਲੋਕਾਂ ਵੱਲੋਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਮਾਮਲੇ ਉੱਤੇ ਇੱਕ ਲੜਕੇ ਦੁਆਰਾ ਗੱਲਬਾਤ ਕੀਤੀ ਗਈ ਉਸ ਦਾ ਕਹਿਣਾ ਹੈ ਕਿ ਬੇਅੰਤ ਕੌਰ ਬਾਜਵਾ ਜੇਕਰ ਸੱਚ ਬੋਲੇਗੀ ਤਾਂ ਉਹ

ਪੰਜਾਬੀਆਂ ਦੇ ਗੁੱਸੇ ਤੋਂ ਬਚ ਜਾਵੇਗੀ। ਕਿਉਂਕਿ ਜੇਕਰ ਕੋਈ ਆਪਣੀ ਗ਼ਲਤੀ ਕਰਕੇ ਮੰਨ ਲਵੇ ਅਤੇ ਮੁਆਫ਼ੀ ਮੰਗੇ ਤਾਂ ਬਹੁਤ ਸਾਰੇ ਲੋਕਾਂ ਨੂੰ ਮੁਆਫ ਕੀਤਾ ਜਾਂਦਾ ਹੈ।ਪਰ ਜਿਸ ਤਰੀਕੇ ਨਾਲ ਬੇਅੰਤ ਕੌਰ ਭਾਜਪਾ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਉਸ ਨਾਲ ਲੋਕਾਂ ਦਾ ਗੁੱਸਾ ਉਸ ਦੇ ਪ੍ਰਤੀ ਹੋਰ ਵੀ ਜ਼ਿਆਦਾ ਵਧ ਰਿਹਾ ਹੈ।ਨਾਲੇ ਇਸ ਲੜਕੇ ਦਾ ਕਹਿਣਾ ਹੈ ਕਿ ਰਵਦੀਪ ਸਿੰਘ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਹੈ ਉਹ ਬੇਅੰਤ ਕੌਰ ਬਾਜਵਾ ਨਾਲ ਕਿਸੇ ਵੀ ਰਿਸ਼ਤੇ ਵਿਚ ਸੀ ਜਾਂ ਨਹੀਂ।ਉਸ ਬਾਰੇ ਉਸ ਨੂੰ ਦੱਸਣਾ ਚਾਹੀਦਾ ਹੈ।ਕਿਉਂਕਿ ਇਹ ਕੋਈ ਮਜ਼ਾਕ ਨਹੀਂ ਚੱਲ ਰਿਹਾ ਇਸ ਮੁੱਦੇ ਦਾ ਜੋ ਵੀ ਫੈਸਲਾ ਹੋਵੇਗਾ ਉਹ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰੇਗਾ।ਕਿਉਂਕਿ ਇਸ ਤਰੀਕੇ

ਨਾਲ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜੇਕਰ ਇਸ ਮਾਮਲੇ ਵਿਚ ਇਨਸਾਫ ਨਹੀਂ ਹੁੰਦਾ ਤਾਂ ਬਹੁਤ ਸਾਰੇ ਲੋਕਾਂ ਨੂੰ ਇਨਸਾਫ਼ ਮਿਲਣ ਦੀ ਆਸ ਟੁੱਟ ਜਾਵੇਗੀ।

About khabar

Leave a Reply

Your email address will not be published. Required fields are marked *