Breaking News
Home / खबरे / ਜਾਗੋ ਵਾਲੀ ਰਾਤ ਵਿਆਹ ਵਿੱਚ ਹੋ ਗਿਆ ਇਹ ਵੱਡਾ ਕਾਂਡ , ਵੇਖੋ ਪੈਂਦੀਆਂ ਚੀਕਾਂ

ਜਾਗੋ ਵਾਲੀ ਰਾਤ ਵਿਆਹ ਵਿੱਚ ਹੋ ਗਿਆ ਇਹ ਵੱਡਾ ਕਾਂਡ , ਵੇਖੋ ਪੈਂਦੀਆਂ ਚੀਕਾਂ

ਅੱਜਕੱਲ੍ਹ ਖੂਨੀ ਰਿਸ਼ਤੇ ਵੀ ਇੰਨੇ ਜ਼ਿਆਦਾ ਫਿੱਕੇ ਹੁੰਦੇ ਜਾ ਰਹੇ ਹਨ ਕਿ ਰੋਜ਼ਾਨਾ ਸਕੇ ਸੰਬੰਧੀਆਂ ਚ ਝਗੜੇ ਦੇ ਮਾਮਲੇ ਸਾਹਮਣੇ ਆਉਂਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਜਲੰਧਰ ਦੇ ਰੇਰੂ ਪਿੰਡ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਦੋ ਸਕੇ ਭਰਾਵਾਂ ਵਿਚਕਾਰ ਕਾਫੀ ਜਗ੍ਹਾ ਝੜਪ ਦੇਖਣ ਨੂੰ ਮਿਲੀ।ਇਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ,ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਦੋ ਤਰ੍ਹਾਂ ਦੇ ਵਿਚਕਾਰ ਬੋਤਲਾਂ ਚਲਾਈਆਂ ਜਾ ਰਹੀਆਂ ਹਨ ਅਤੇ ਇੱਥੇ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਜਿਸ ਘਰ ਦੀ ਇਹ ਲੜਾਈ ਸੀ ਉਨ੍ਹਾਂ ਦੇ ਘਰ ਵਿਆਹ ਸਮਾਗਮ ਸੀ।ਇਸੇ

ਦੌਰਾਨ ਇੱਕ ਭਰਾ ਦੂਸਰੇ ਭਰਾ ਤੋਂ ਨਾਰਾਜ਼ ਸੀ। ਇਹ ਭਰਾ ਆਪਣੇ ਕੁਝ ਪੰਦਰਾਂ ਸੋਲ਼ਾਂ ਸਾਥੀਆਂ ਨਾਲ ਦੂਸਰੇ ਭਰਾ ਉੱਤੇ ਹ-ਮ-ਲਾ ਕਰਨ ਦੇ ਲਈ ਆਇਆ)ਉਸ ਨੇ ਕੱਚ ਦੀਆਂ ਬੋਤਲਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਇਸ ਦੌਰਾਨ ਕੁਝ ਲੋਕ ਜ਼ਖ਼ਮੀ ਹੋਏ’ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੀਸੀਟੀਵੀ ਫੁਟੇਜ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਕੱਚ ਦੀਆਂ ਬੋਤਲਾਂ ਇੱਕ ਦੂਜੇ ਉੱਤੇ ਚਲਾਈਆਂ ਜਾ ਰਹੀਆਂ ਹਨ।ਅਗਲੀ ਸਵੇਰ ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਜਦੋਂ ਸਾਰੇ ਲੋਕ ਸੁੱਤੇ ਪਏ ਸੀ ਉਸ ਤੋਂ ਬਾਅਦ ਇਕ ਲਡ਼ਕਾ ਆਪਣੇ ਸਾਥੀਆਂ ਨੂੰ ਲੈ ਕੇ

ਆਪਣੇ ਸਕੇ ਭਰਾ ਉੱਤੇ ਹ-ਮ-ਲਾ ਕਰਨ ਲਈ ਆਇਆ। ਉਸ ਨੇ ਇਹ ਸਾਰੀ ਹੁੱਲੜਬਾਜ਼ੀ ਕੀਤੀ ਇਸ ਝਗੜੇ ਦਾ ਅਸਲੀ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ।ਪਰ ਜਿਸ ਤਰੀਕੇ ਨਾਲ ਇਨ੍ਹਾਂ ਦੋਵਾਂ ਸਕੇ ਭਰਾਵਾਂ ਦੇ ਵਿਚਕਾਰ ਝਗੜਾ ਹੋਇਆ, ਉਸ ਨਾਲ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਹੈ।ਪੁਲਿਸ ਮੁਲਾਜ਼ਮਾਂ ਕੋਲ ਇਸ ਮਾਮਲੇ ਨੂੰ ਦਰਜ ਕਰਵਾਇਆ ਜਾ ਚੁੱਕਿਆ ਹੈ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੀ ਛਾਣਬੀਣ ਕੀਤੀ ਜਾਵੇਗੀ ਛਾਣਬੀਣ ਦੇ ਆਧਾਰ ਉੱਤੇ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਵੇਗੀ।

About khabar

Leave a Reply

Your email address will not be published. Required fields are marked *