Home / खबरे / ਬਜ਼ੁਰਗ ਚਾਚਾ ਆ ਰਿਹਾ ਸੀ ਸਾਈਕਲ ਉੱਪਰ, ਨੌਜਵਾਨ ਬਣਾ ਰਹੇ ਸਨ ਵੀਡੀਓ, ਫਿਰ ਹੋਇਆ ਕੁਝ ਅਜਿਹਾ ਨਹੀਂ ਰੁਕੇਗਾ ਤੁਹਾਡਾ ਹਾਸਾ

ਬਜ਼ੁਰਗ ਚਾਚਾ ਆ ਰਿਹਾ ਸੀ ਸਾਈਕਲ ਉੱਪਰ, ਨੌਜਵਾਨ ਬਣਾ ਰਹੇ ਸਨ ਵੀਡੀਓ, ਫਿਰ ਹੋਇਆ ਕੁਝ ਅਜਿਹਾ ਨਹੀਂ ਰੁਕੇਗਾ ਤੁਹਾਡਾ ਹਾਸਾ

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੀਆਂ ਵੀਡੀਓਜ਼ ਲੈ ਕੇ ਆਉਂਦੇ ਹਾਂ,ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਤੁਸੀਂ ਆਪਣਾ ਮਨੋਰੰਜਨ ਕਰ ਸਕਦੇ ਹੋ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਵਾਇਰਲ ਹੁੰਦੀਆਂ ਹਨ,ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਆਪਣਾ ਮਨੋਰੰਜਨ ਵੀ ਕਰਦੇ ਹਨ ਅਤੇ ਹੈਰਾਨ ਵੀ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ। ਜਿਸ ਵਿਚ ਕੁਝ ਵਿਅਕਤੀ ਸੜਕ ਵਿਚਾਲੇ ਖੜ੍ਹ ਕੇ ਵੀਡੀਓ ਬਣਾ ਰਹੇ ਹਨ। ਉਨ੍ਹਾਂ ਦੇ ਪੈਰਾਂ ਦੇ ਵਿਚ ਕਾਫੀ ਜ਼ਿਆਦਾ ਪਾਣੀ ਲੰਘ ਰਿਹਾ ਹੈ।ਕਿਉਂਕਿ ਜਿਸ ਜਗ੍ਹਾ ਉੱਤੇ ਹੋ ਖੜ੍ਹੇ ਹਨ ਉਹ, ਜਗ੍ਹਾ ਥੋੜ੍ਹੀ ਨੀਵੀਂ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ

ਉਸ ਸੜਕ ਤੇ ਕੁਝ ਜਗ੍ਹਾ ਅਜਿਹੀ ਹੈ ਜੋ ਕਿ ਟੁੱਟੀ ਹੋਈ ਹੈ।ਉਸੇ ਦੌਰਾਨ ਇੱਕ ਵਿਅਕਤੀ ਸਾਈਕਲ ਉੱਤੇ ਸਵਾਰ ਹੋ ਕੇ ਆਉਂਦਾ ਹੈ ਅਤੇ ਜਦੋਂ ਇਹ ਵੀਡੀਓ ਬਣਾ ਰਹੇ ਨੌਜਵਾਨਾਂ ਕੋਲ ਪਹੁੰਚ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੁਝ ਅਜਿਹਾ ਹੁੰਦਾ ਹੈ।ਜਿਸ ਨੂੰ ਵੇਖਣ ਤੋਂ ਬਾਅਦ ਸਾਰੇ ਹੈਰਾਨ ਰਹਿ ਜਾਂਦੇ ਹਨ ਅਤੇ ਵੀਡੀਓ ਬਣਾਉਣ ਵਾਲਿਆਂ ਦੀ ਵੀਡੀਓ ਵੀ ਖ਼ਰਾਬ ਹੋ ਜਾਂਦੀ ਹੈ।ਕਿਉਂਕਿ ਵੀਡੀਓ ਬਣਾਉਣ ਵਾਲੇ ਨੌਜਵਾਨਾਂ ਦੀ ਨਜ਼ਦੀਕ ਆ ਕੇ ਸਾਈਕਲ ਸਵਾਰ ਵਿਅਕਤੀ ਡਿੱਗ ਜਾਂਦਾ ਹੈ,ਕਿਉਂਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ

ਹਾਂ।ਜਿਸ ਸੜਕ ਉੱਤੇ ਹੋ ਖੜ੍ਹੇ ਹੋਏ ਸੀ ਉਹ ਜਗ੍ਹਾ ਟੁੱਟੀ ਹੋਈ ਸੀ।ਪਰ ਸਡ਼ਕ ਉੱਪਰੋਂ ਪਾਣੀ ਲੰਘ ਰਿਹਾ ਸੀ ਜਿਸ ਕਾਰਨ ਕਿਸੇ ਨੂੰ ਵੀ ਅਜਿਹਾ ਪਤਾ ਨਹੀਂ ਚੱਲ ਰਿਹਾ ਸੀ ਕਿ ਸੜਕ ਟੁੱਟੀ ਹੋਈ ਹੈ। ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ।ਕੁਝ ਲੋਕਾਂ ਵੱਲੋਂ ਇਸ ਵੀਡੀਓ ਨੂੰ ਮਜ਼ਾਕ ਵਿੱਚ ਲਿਆ ਜਾ ਰਿਹਾ ਹੈ। ਤੁਹਾਡਾ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਕੀ ਵਿਚਾਰ ਹੈ, ਤੁਸੀਂ ਆਪਣਾ ਬਾਜ਼ਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *