Breaking News
Home / खबरे / ਬੇਅੰਤ ਕੌਰ ਦੇ ਨਾਲ ਰਹਿੰਦੇ ਮੁੰਡੇ ਰੱਬਦੀਪ ਦੇ ਪਰਿਵਾਰ ਦਾ ਪਹਿਲਾ ਇੰਟਰਵਿਊ

ਬੇਅੰਤ ਕੌਰ ਦੇ ਨਾਲ ਰਹਿੰਦੇ ਮੁੰਡੇ ਰੱਬਦੀਪ ਦੇ ਪਰਿਵਾਰ ਦਾ ਪਹਿਲਾ ਇੰਟਰਵਿਊ

ਅੱਜਕੱਲ੍ਹ ਨੌਜਵਾਨਾਂ ਦੇ ਪਿੱਛੇ ਵਿਦੇਸ਼ਾਂ ਨੂੰ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਇਸ ਲਈ ਉਹ ਵਿਦੇਸ਼ਾਂ ਨੂੰ ਜਾਣ ਦੇ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਨੌਜਵਾਨਾਂ ਵੱਲੋਂ ਵਿਦੇਸ਼ਾਂ ਵਿੱਚ ਜਾਣ ਲਈ ਇਕ ਨਵਾਂ ਤਰੀਕਾ ਅਪਣਾਇਆ ਜਾ ਰਿਹਾ ਹੈ ਜਿਸ ਵਿੱਚ ਉਹ ਆਈਲੈਟਸ ਕੀਤੀ ਕੁੜੀ ਦੇ ਨਾਲ ਵਿਆਹ ਕਰਾਉਂਦੇ ਹਨ ਅਤੇ ਆਪਣਾ ਖਰਚਾ ਕਰਕੇ ਉਸ ਨੂੰ ਬਾਹਰ ਭੇਜ ਦਿੰਦੇ ਹਨ।ਜਿਸ ਤੋਂ ਬਾਅਦ ਲੜਕੀ ਦੁਆਰਾ ਉਨ੍ਹਾਂ ਨੂੰ ਬਾਹਰ ਬੁਲਾ ਲਿਆ ਜਾਂਦਾ ਹੈ ਅਤੇ ਦੋਵੇਂ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਜਾਂਦੇ ਹਨ।ਪਰ ਕਈ ਮਾਮਲਿਆਂ ਵਿੱਚ ਕੁੜੀਆਂ ਮੁੰਡਿਆਂ ਨੂੰ ਧੋਖਾ ਦੇ ਜਾਂਦੀਆਂ ਹਨ ਅਤੇ ਮੁੰਡਿਆਂ ਵੱਲੋਂ ਇਸ ਧੋਖੇ ਨਾ ਸਹਾਰਦੇ ਹੋਏ

ਆਪਣੀ ਜੀਵਨ ਲੀਲਾ ਨੂੰ ਸੌਂਪ ਕਰ ਲਿਆ ਜਾਂਦਾ ਹੈ ਅਜਿਹਾ ਹੀ ਮਾਮਲਾ ਧੌਲਾ ਤੋਂ ਸਾਹਮਣੇ ਆਇਆ ਹੈ ਜਿਥੇ ਲਵਪ੍ਰੀਤ ਸਿੰਘ ਨਾਂ ਦੇ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ ਹੈ।ਉਸ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਉਸ ਦੀ ਪਤਨੀ ਬੇਅੰਤ ਕੌਰ ਦਾ ਨਾਮ ਕੈਨੇਡਾ ਵਿਚ ਰਹਿੰਦੇ ਇਕ ਨੌਜਵਾਨ ਰੱਬ ਦੀਪ ਸਿੰਘ ਨਾਲ ਜੁੜੇ ਜਾ ਰਿਹਾ ਹੈ।ਅੱਜ ਰਮਨਦੀਪ ਸਿੰਘ ਦਾ ਪਰਿਵਾਰ ਕੈਮਰੇ ਦੇ ਸਾਹਮਣੇ ਆਏ ਅਤੇ ਉਨ੍ਹਾਂ ਨੇ ਦੱਸਿਆ ਕਿ ਰੱਬ ਦੀਪ ਸਿੰਘ ਦੀ ਬੇਅੰਤ ਕੌਰ ਦੇ ਨਾਲ ਕੋਈ ਰਿਲੇਸ਼ਨ ਹੀ ਹੈ।ਰਮਨਦੀਪ ਸਿੰਘ ਦੇ ਦਾਦਾ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੋਤੇ ਨੂੰ ਜਾਣ ਬੁੱਝ ਕੇ ਇਸ ਕੇਸ ਦੇ ਵਿੱਚ ਘੜੀਸਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਆਪਣੇ ਪੋਤੇ ਦੇ ਨਾਲ ਗੱਲ ਹੋਈ ਹੈ ਅਤੇ ਉਨ੍ਹਾਂ ਦੇ ਪੋਤੇ ਦਾ ਕਹਿਣਾ ਹੈ ਕਿ ਉਨ੍ਹਾਂ ਦਾ

ਇਸ ਮਾਮਲੇ ਦੇ ਨਾਲ ਕੋਈ ਸਬੰਧ ਨਹੀਂ ਹੈ।ਡਾ ਪ੍ਰਭਦੀਪ ਸਿੰਘ ਦੇ ਦਾਦਾ ਜੀ ਦਾ ਕਹਿਣਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਦੁਬਾਰਾ ਉਨ੍ਹਾਂ ਦੇ ਪੋਤੇ ਦੀ ਫੋਟੋ ਨੂੰ ਐਡਿਟ ਕਰਕੇ ਬੇਅੰਤ ਕੌਰ ਦੇ ਨਾਲ ਜੋਡ਼ਿਆ ਗਿਆ ਹੈ ਅਤੇ ਉਸ ਨੂੰ ਫਸਾਉਣ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਇਹ ਗੱਲ ਵੀ ਮੰਨੀ ਕਿ ਰਮਨਦੀਪ ਅਤੇ ਬੇਅੰਤ ਕੌਰ ਇੱਕੋ ਹੀ ਕਾਲਜ ਵਿੱਚ ਪੜ੍ਹਦੇ ਹਨ ਇਸ ਲਈ ਉਨ੍ਹਾਂ ਦੀ ਕਦੇ ਇਹ ਫੋਟੋ ਖਿੱਚੀ ਹੋ ਸਕਦੀ ਹੈ ਅਤੇ ਉਨ੍ਹਾਂ ਦੇ ਕਿਸੇ ਦੋਸਤ ਦੁਆਰਾ ਹੀ ਇਹ ਫੋਟੋ ਪੋਸਟ ਕੀਤੀ ਗਈ ਹੋ ਸਕਦੀ ਹੈ।ਇਸ ਦੇ ਨਾਲ ਇਹ ਵੀ ਸ਼ੱਕ ਹੁੰਦਾ ਹੈ ਕਿਉਂਕਿ ਪ੍ਰਭਦੀਪ ਸਿੰਘ ਦੇ ਦਾਦਾ ਜੀ ਵੱਲੋਂ ਦੋ ਬਿਆਨ ਦਿੱਤੇ ਗਏ ਹਨ ਜੋ ਕਿ ਆਪਸ ਵਿੱਚ ਨਹੀਂ ਮਿਲਦੇ ਅਤੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਰੱਬ ਦੀਪ ਸਿੰਘ ਦਾ ਦਾਦਾ ਸੱਚ ਬੋਲ ਰਿਹਾ ਹੈ ਜਾਂ ਫਿਰ ਇਹ ਫੋਟੋ

ਸੱਚੀ ਹੈ।ਕਿਉਂਕਿ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਰੱਬ ਦੀਪ ਸਿੰਘ ਅਤੇ ਬੇਅੰਤ ਕੌਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੇ ਕਾਰਨ ਹੀ ਲਵਪ੍ਰੀਤ ਸਿੰਘ ਨੇ ਖੁਦਕੁਸ਼ੀ ਕੀਤੀ ਹੈ ਇਕ ਮਾਂ ਦਾ ਪੁੱਤ ਆਪਣੀ ਮਾਂ ਨੂੰ ਛੱਡ ਕੇ ਹਮੇਸ਼ਾਂ ਲਈ ਇਸ ਦੁਨੀਆਂ ਤੋਂ ਚਲਾ ਗਿਆ ਹੈ।

About khabar

Leave a Reply

Your email address will not be published. Required fields are marked *