Breaking News
Home / खबरे / ਬੇਅੰਤ ਕੌਰ ਨੇ ਫਿਰ ਦਿੱਤਾ ਵਿਦੇਸ਼ ਜਾਣ ਵਾਲੇ ਮੁੰਡਿਆਂ ਨੂੰ ਠੋਕਵਾਂ ਜਵਾਬ

ਬੇਅੰਤ ਕੌਰ ਨੇ ਫਿਰ ਦਿੱਤਾ ਵਿਦੇਸ਼ ਜਾਣ ਵਾਲੇ ਮੁੰਡਿਆਂ ਨੂੰ ਠੋਕਵਾਂ ਜਵਾਬ

ਲਵਪ੍ਰੀਤ ਸਿੰਘ ਲਾਡੀ ਦੇ ਮਾਮਲੇ ਵਿਚ ਬੋਲਣ ਵਾਲੀ ਔਰਤ ਦੀ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ।ਦੱਸ ਦਈਏ ਕਿ ਇਸ ਔਰਤ ਨੇ ਬੇਅੰਤ ਕੌਰ ਬਾਜਵਾ ਦਾ ਪੱਖ ਪੂਰਿਆ ਸੀ ਅਤੇ ਉਨ੍ਹਾਂ ਸਾਰੀਆਂ ਲੜਕੀਆਂ ਦੇ ਨਾਲ ਖੜਨ ਦੀ ਗੱਲ ਕਹੀ ਸੀ ਜਿਹੜੀਆਂ ਲੜਕੀਆਂ ਨੂੰ ਵਿਦੇਸ਼ਾਂ ਦੇ ਵਿਚੋਂ ਡਿਪੋਰਟ ਕਰਵਾਇਆ ਜਾਂਦਾ ਹੈ।ਇਸ ਔਰਤ ਦਾ ਕਹਿਣਾ ਸੀ ਕਿ ਲੜਕੀਆਂ ਬਹੁਤ ਜ਼ਿਆਦਾ ਦੁੱਖ ਤਕਲੀਫ਼ਾਂ ਸਹਿਣ ਤੋਂ ਬਾਅਦ ਵਿਦੇਸ਼ ਵਿੱਚ ਦਿਨ ਕਟਦੀਆਂ ਹਨ।ਪਰ ਫਿਰ ਵੀ ਉਨ੍ਹਾਂ ਉੱਤੇ ਝੂਠੇ ਇਲਜ਼ਾਮ ਪਾ ਕੇ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਂਦਾ ਹੈ ਇਸ ਔਰਤ ਦਾ ਕਹਿਣਾ ਸੀ ਕਿ ਉਸ ਨੂੰ ਲਵਪ੍ਰੀਤ ਸਿੰਘ ਲਾਡੀ ਦੇ ਮਰਨ ਦਾ ਅਫ਼ਸੋਸ ਹੈ ਅਤੇ ਉਹ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਰੱਖਦੇ ਹਨ।

ਨਾਲ ਹੀ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਗਈਆਂ ਸੀ ਕਿ ॥ ਲੜਕੇ ਸੱਤ ਬੈਂਡ ਲੈ ਕੇ ਖ਼ੁਦ ਕੈਨੇਡਾ ਕਿਉਂ ਨਹੀਂ ਜਾ ਸਕਦੇ ਅਤੇ ਜੇਕਰ ਉਨ੍ਹਾਂ ਨੂੰ ਲੜਕੀਆਂ ਇੰਨਾ ਹੀ ਜ਼ਿਆਦਾ ਗਲਤ ਲਗਦੀਆਂ ਹਨ ਤਾਂ ਲੜਕੀਆਂ ਦਾ ਸੌਦਾ ਹੁੰਦਾ ਹੈ,ਉਸ ਸਮੇਂ ਪੋਸਟਾਂ ਕਿਉਂ ਨਹੀਂ ਪਾਉਂਦੇ।ਇਸ ਤੋਂ ਇਲਾਵਾ ਇਸ ਅੌਰਤ ਨੇ ਦੱਸਿਆ ਸੀ ਕਿ ਤਰੀਕੇ ਨਾਲੋਂ ਲੜਕੀਆਂ ਵਿਦੇਸ਼ਾਂ ਵਿੱਚ ਮੁਸ਼ਕਲਾਂ ਨੂੰ ਸਹਿੰਦੀਆਂ ਹਨ ਅਤੇ ਹੁਣ ਜੋ ਨਵੀਂ ਵੀਡੀਓ ਸਾਹਮਣੇ ਆ ਰਹੀ ਹੈ ਉਸ ਵਿੱਚ ਇਸ ਦਾ ਕਹਿਣਾ ਹੈ ਕਿ ਜਿਹੜੇ ਲੋਕ ਇਸ ਨੂੰ ਗਲਤ ਬੋਲ ਰਹੇ ਹਨ,ਉਨ੍ਹਾਂ ਨਾਲ ਇਸ ਨੂੰ ਕੋਈ ਵੀ ਫ਼ਰਕ ਨਹੀਂ ਪੈਂਦਾ। ਇਸ ਦੁਆਰਾ ਇਸ ਵੀਡੀਓ ਵਿੱਚ ਇੱਕ ਬੁੱਤ ਜੀ ਦੀ

ਕਹਾਣੀ ਸੁਣਾਈ ਜਾ ਰਹੀ ਹੈ।ਉਸ ਨਾਲ ਆਪਣੀ ਕਹਾਣੀ ਨੂੰ ਮੇਲ ਕਰ ਕੇ ਆਪਣੇ ਆਪ ਨੂੰ ਸਹੀ ਕਰਾਰ ਕੀਤਾ ਜਾ ਰਿਹਾ ਹੈ। ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *