Breaking News
Home / खबरे / ਕੈਨੇਡਾ ਦੇ ਵਿੱਚ ਗੁੱਸੇ ਹੋਏ ਟਰੱਕ ਡਰਾਈਵਰ ਨੇ ਘੇਰੀ ਬੇਅੰਤ ਕੌਰ ਬਾਜਵਾ ਅਤੇ ਉਸ ਦੇ ਸਪੋਰਟ ਰ

ਕੈਨੇਡਾ ਦੇ ਵਿੱਚ ਗੁੱਸੇ ਹੋਏ ਟਰੱਕ ਡਰਾਈਵਰ ਨੇ ਘੇਰੀ ਬੇਅੰਤ ਕੌਰ ਬਾਜਵਾ ਅਤੇ ਉਸ ਦੇ ਸਪੋਰਟ ਰ

ਸੋਸ਼ਲ ਮੀਡੀਆ ਉੱਤੇ ਲਵਪ੍ਰੀਤ ਸਿੰਘ ਦੀ ਖੁ-ਦ-ਕੁ-ਸ਼ੀ ਦਾ ਮਾਮਲਾ ਕਾਫ਼ੀ ਸਾਰਾ ਭਖਿਆ ਹੋਇਆ ਹੈ।ਬਹੁਤ ਸਾਰੇ ਲੋਕ ਇਸ ਮਾਮਲੇ ਵਿੱਚ ਆਪਣੇ ਵਿਚਾਰ ਰੱਖ ਰਹੇ ਹਨ।ਜ਼ਿਆਦਾਤਰ ਲੋਕ ਲਵਪ੍ਰੀਤ ਸਿੰਘ ਲਾਡੀ ਨੂੰ ਇਨਸਾਫ ਦਿਵਾਉਣ ਦੀ ਗੱਲਬਾਤ ਕਰ ਰਹੇ ਹਨ ਅਤੇ ਉਸ ਦੀ ਪਤਨੀ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕਰਕੇ ਕੈਨੇਡਾ ਤੋਂ ਪੰਜਾਬ ਲਿਆਉਣ ਦੀ ਮੰਗ ਕਰ ਰਹੇ ਹਨ।ਪਰ ਪਿਛਲੇ ਦਿਨੀਂ ਇਕ ਔਰਤ ਨੇ ਇਕ ਵੀਡੀਓ ਵਾਇਰਲ ਕੀਤੀ ਸੀ,ਜਿਸ ਵਿਚ ਉਹ ਉਨ੍ਹਾਂ ਲੋਕਾਂ ਨੂੰਹ ਝਾੜ ਪਾ ਰਹੀ ਸੀ।ਜੋ ਲੜਕੀਆਂ ਨੂੰ ਡਿਪੋਰਟ ਕਰਵਾਉਣ ਦੀ ਗੱਲ ਕਰ ਰਹੇ ਹਨ।ਇਸ ਔਰਤ ਦਾ ਕਹਿਣਾ ਸੀ ਕਿ ਜਦੋਂ ਇੱਕ ਲੜਕੀ ਏਅਰਪੋਰਟ ਤੋਂ

ਕਿਸੇ ਵਿਦੇਸ਼ ਵਿਚ ਜਾਂਦੀ ਹੈ ਤਾਂ ਉਸ ਲਈ ਵੱਖਰੀ ਦੁਨੀਆਂ ਹੁੰਦੀ ਹੈ,ਜਿੱਥੇ ਉਹ ਕਿਸੇ ਨੂੰ ਨਹੀਂ ਜਾਣਦੀ ਉੱਥੇ ਜਾ ਕੇ ਉਹ ਪੜ੍ਹਾਈ ਕਰਦੀ ਹੈ ਕੰਮ ਕਰਦੀ ਹੈ।ਪਰ ਫਿਰ ਵੀ ਉਸ ਤੋਂ ਉਮੀਦ ਰੱਖੀ ਜਾਂਦੀ ਹੈ ਕਿ ਘੰਟਿਆਂਬੱਧੀ ਉਹ ਫੋਨ ਉਤੇ ਗੱਲਬਾਤ ਕਰੇ।ਇਸ ਤੋਂ ਇਲਾਵਾ ਪੀ ਇਸ ਅੌਰਤ ਨੇ ਬਹੁਤ ਕੁਝ ਬੋਲਿਆ ਸੀ।ਇਸ ਔਰਤ ਨੂੰ ਇਕ ਕੈਨੇਡਾ ਵਿਚ ਰਹਿੰਦੇ ਹੋਏ ਟਰੱਕ ਡਰਾੲੀਵਰ ਨੇ ਜਵਾਬ ਦਿੱਤਾ ਹੈ।ਉਨ੍ਹਾਂ ਕਿਹਾ ਕਿ ਅਸੀਂ ਵੀ ਕੈਨੇਡਾ ਵਿਚ ਹੀ ਰਹਿੰਦੇ ਹਾਂ ਬਹੁਤ ਸਾਰੀਆਂ ਕੁੜੀਆਂ ਨੂੰ ਦੇਖਦੇ ਹਾਂ,ਜੋ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੀਆਂ ਹਨ।ਪੜ੍ਹਾਈ ਅਤੇ ਕੰਮ ਵੀ ਕਰਦੀਆਂ ਹਨ ਅਤੇ ਉਨ੍ਹਾਂ ਦੀ ਇੱਜ਼ਤ ਵੀ ਕਰਦੀਆਂ

ਹਨ।ਪਰ ਲੋਕ ਸਿਰਫ਼ ਉਨ੍ਹਾਂ ਕੁਝ ਕੁ ਕੁੜੀਆਂ ਦੀ ਗੱਲ ਕਰ ਰਹੇ ਹਨ ਜੋ ਵਿਦੇਸ਼ ਵਿੱਚ ਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਿੱਛੇ ਛੱਡ ਦਿੰਦੀਆਂ ਹਨ ਅਤੇ ਕੋਈ ਨਵਾਂ ਲੜਕਾ ਲੱਭ ਕੇ ਉਸ ਦੇ ਪਿੱਛੇ ਲੱਗ ਜਾਂਦੀਆਂ ਹਨ।ਲਵਪ੍ਰੀਤ ਲਾਡੀ ਵਾਲੇ ਕੇਸ ਵਿਚ ਬੋਲਦੇ ਹੋਏ ਇਸ ਟਰੱਕ ਡਰਾਈਵਰ ਨੇ ਕਿਹਾ ਇਕ ਪਾਸੇ ਉਸ ਨੇ ਆਪਣਾ ਸਾਰਾ ਪੈਸਾ ਅਤੇ ਜ਼ਿੰਦਗੀ ਦਾਅ ਤੇ ਲਗਾ ਦਿੱਤੀ ਅਤੇ ਦੂਜੇ ਪਾਸੇ ਉਸ ਦੀ ਪਤਨੀ ਸੋਸ਼ਲ ਮੀਡੀਆ ਉੱਤੇ ਆ ਕੇ ਸਿਰਫ਼ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

About khabar

Leave a Reply

Your email address will not be published. Required fields are marked *