Breaking News
Home / खबरे / ਸੀਰੀਅਸ ਹੋਏ ਭਗਵੰਤ ਮਾਨ ਨੂੰ ਪੱਤਰਕਾਰ ਨੇ ਪੁੱਛਿਆ ਅਜਿਹਾ ਸਵਾਲ ,ਜਵਾਬ ਨਾਲ ਭਗਵੰਤ ਮਾਨ ਨੇ ਲੋਕ ਹਸਾ ਹਸਾ ਕਿਤੇ ਦੂਰੇ

ਸੀਰੀਅਸ ਹੋਏ ਭਗਵੰਤ ਮਾਨ ਨੂੰ ਪੱਤਰਕਾਰ ਨੇ ਪੁੱਛਿਆ ਅਜਿਹਾ ਸਵਾਲ ,ਜਵਾਬ ਨਾਲ ਭਗਵੰਤ ਮਾਨ ਨੇ ਲੋਕ ਹਸਾ ਹਸਾ ਕਿਤੇ ਦੂਰੇ

ਪੰਜਾਬ ਵਿੱਚ ਦੋ ਹਜਾਰ ਬਾਈ ਦੀਆਂ ਚੋਣਾਂ ਨਜ਼ਦੀਕ ਹਨ,ਜਿਸ ਕਾਰਨ ਲਗਾਤਾਰ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਉੱਤੇ ਤੰਜ ਕੱਸੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਰਾਜ ਕਰਨ ਦੇ ਨਵੇਂ ਰਾਹ ਲੱਭੇ ਜਾ ਰਹੇ ਹਨ।ਅਕਸਰ ਹੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਸਿਆਸੀ ਲੀਡਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦਿੰਦੇ ਹਨ।ਜਿਸ ਦੌਰਾਨ ਉਹ ਆਪਣੇ ਵਿਰੋਧੀਆਂ ਉੱਤੇ ਨਿਸ਼ਾਨਾ ਸਾਧਦੇ ਹੋਏ ਦਿਖਾਈ ਦਿੰਦੇ ਹਨ।ਇਸੇ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਵੱਲੋਂ ਵੀ ਆਪਣੇ ਵਿਰੋਧੀਆਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਜੋ ਅੱਜ ਤੱਕ ਪੰਜਾਬ ਵਿਚ ਕੀਤਾ ਗਿਆ

ਹੈ,ਉਸ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਭਗਵੰਤ ਮਾਨ ਨੇ ਕੁਝ ਅਜਿਹੀਆਂ ਗੱਲਾਂ ਗਈਆਂ। ਜਿਸ ਨੂੰ ਸੁਣ ਕੇ ਲੋਕਾਂ ਦੇ ਚਿਹਰੇ ਉੱਤੇ ਹਾਸਾ ਵੀ ਆ ਗਿਆ ਅਤੇ ਉਹ ਸੋਚਣ ਲਈ ਮਜਬੂਰ ਹੋ ਗਏ ਕਿ ਅੱਜ ਤੱਕ ਕਾਂਗਰਸ ਅਤੇ ਬਾਦਲ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਕੀਤਾ ਕੀ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸੁਖਬੀਰ ਬਾਦਲ ਪਿਛਲੇ ਕਈ ਦਿਨਾਂ ਤੋਂ ਨਾਜਾਇਜ਼ ਮਾਈਨਿੰਗ ਉੱਤੇ ਛਾਪੇਮਾਰੀ ਕਰਦੇ ਫਿਰ ਰਹੇ ਹਨ।ਉਸ ਉੱਤੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕ ਪਹਿਲਾਂ ਹੀ ਉਨ੍ਹਾਂ ਨੂੰ ਫੋਨ ਕਰ ਦਿੰਦੇ ਹਨ ਕਿ ਅੱਜ

ਅਸੀਂ ਤੁਹਾਡੇ ਕੋਲ ਛਾਪੇਮਾਰੀ ਕਰਨ ਲਈ ਆਵਾਂਗੇ ਤਾਂ ਉਸ ਤੋਂ ਬਾਅਦ ਜੋ ਅਸਲੀ ਚੀਜ਼ ਹੁੰਦੀ ਹੈ,ਉਸ ਨੂੰ ਲੁਕੋ ਲਿਆ ਜਾਂਦਾ ਹੈ।ਵਾਧੂ ਮਾਲ ਨੂੰ ਨਾਜਾਇਜ਼ ਦੱਸ ਕੇ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸੇ ਦੌਰਾਨ ਭਗਵੰਤ ਮਾਨ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਉਹ ਕਿਸ ਸੀਟ ਤੋਂ ਲੜਨਗੇ।ਨਾਲ ਹੀ ਉਨ੍ਹਾਂ ਤੋਂ ਵਜਿੰਦਰ ਸਿੰਗਲਾ ਦੇ ਵਿਰੁੱਧ ਲੜਨ ਦੀ ਗੱਲ ਪੁੱਛੀ ਗਈ ਤਾਂ ਭਗਵੰਤ ਮਾਨ ਨੇ ਹਾਸੋਹੀਣਾ ਜਵਾਬ ਦਿੱਤਾ।ਉਨ੍ਹਾਂ ਨੇ ਪੁੱਛਿਆ ਕਿ ਕੀ ਵਿਜੇਂਦਰ ਸਿੰਗਲਾ ਸੰਗਰੂਰ ਤੋਂ ਲੜਨਗੇ।ਇੰਨੀ ਗੱਲ ਸੁਣਦੇ ਹੀ ਲੋਕ ਹੱਸਣ ਲਗਾਏ ਅਤੇ ਭਗਵੰਤ ਮਾਨ ਨੇ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਭਗਵੰਤ

ਮਾਨ ਉਸੇ ਸੀਟ ਤੋਂ ਹੀ ਲੜੇਗਾ।ਉਨ੍ਹਾਂ ਕਿਹਾ ਕਿ ਮੈਂ ਪੰਜਾਬ ਵਿੱਚ ਸਿਰਫ ਇੱਕ ਸੀਟ ਹੁਕਮ ਲੜ ਸਕਦਾ ਹਾਂ ਇੱਕ ਸੌ ਸਤਾਰਾਂ ਸੀਟਾਂ ਤੋਂ ਨਹੀਂ।

 

About khabar

Leave a Reply

Your email address will not be published. Required fields are marked *